HRJXT - gal karni lyrics
Artist:
HRJXT
album: Twenty Two
Intense
ਦੂਰ ਕਿਤੇ ਕੋਈ ਚੰਨ ਚੜ੍ਹਦਾ
ਉਹਨੂੰ ਕਿਵੇਂ ਆਖ ਦਈਏ ਅੱਤ ਨੀ?
ਧਰਤੀ 'ਤੇ ਰਹਿਣ ਵਾਲੇ ਆਖਦੇ
"ਇੱਕੋ ਜਿਹੇ ਚਿਹਰੇ ਹੁੰਦੇ ਸੱਤ ਨੀ"
ਨੀਲੇ ਅਸਮਾਣ ਜਿੱਡੇ ਦਿਲ ਚੱਕੀ ਫ਼ਿਰਦੇ
ਉਹਦੇ ਦਾਗ ਜਿਹੇ ਦੇਖ ਤਿਲ ਚੁੱਕੀ ਫਿਰਦੇ
ਸੱਚ-ਸੱਚ ਹੋਵੇ ਦੱਸਣਾ
ਝੂਠ ਬੋਲ ਕੇ ਨਾ ਦਿਲ ਹੁਣ ਖੋਣੇ
ਚੰਨ ਦੀ ਕੀ ਗੱਲ ਕਰਨੀ
ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ
ਚੰਨ ਦੀ ਕੀ ਗੱਲ ਕਰਨੀ
ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ
ਰੱਖੀਏ ਬਚਾ ਕੇ ਯਾਰ ਨੂੰ
ਲਾਉਂਦੇ ਨਜ਼ਰਾਂ ਲੋਕੀ ਨੇ ਪੇਂਟ ਹੋਣ
ਕਾਲੇ ਟਿੱਕੇ ਦੀ ਨਾ ਲੋੜ, ਤੇਰੇ ਰੂਪ ਦੀ ਨਾ ਥੋੜ੍ਹ
ਤੇਰੀ ਲਗਦੀ ਆ ਤੋੜ ਜਿਵੇਂ ਤੇਲ ਮੰਗੇ Ford
ਆਜਾ, ਕਹਲਾਂ afford ਤੇਰੇ ਨਖਰੇ ਦਾ load
ਗਾਨੀ ਲਾ ਦੇ ਗਲ਼ ਤੇਰੇ ਜੋ
ਹੁਣ ਬਾਂਹਾਂ ਵਾਲੇ ਹਾਰ ਨੇ ਪਰੋਣੇ
ਚੰਨ ਦੀ ਵੀ ਗੱਲ ਕਰਨੀ
ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ
ਚੰਨ ਦੀ ਕੀ ਗੱਲ ਕਰਨੀ
ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ
ਰੁਪੀਏ ਬਚਾ ਕੇ ਯਾਰ ਨੂੰ
ਲਾਉਂਦੇ ਨਜ਼ਰਾਂ ਲੋਕੀਂ ਨੇ ਪੱਟ ਹੋਣੇ
ਰੱਬ ਨੇ ਬਣਾਏ ਹੋਣੇ ਲੋਕ ਜਿੰਨੇ ਤਾਰਿਆਂ ਦੇ
ਅੱਡੋ-ਅੱਡ ਵੇਖ ਦਿਲ ਲਾਏ ਹੋਣੇ ਸਾਰਿਆਂ ਦੇ
ਸੁਣਦੇ ਜੋ sound ਹੁਣ ਝੀਲ ਦੇ ਕਿਨਾਰਿਆਂ ਦੇ
ਮਿੱਠੇ-ਮਿੱਠੇ ਲਗਦੇ ਨੇ ਬੋਲ ਤੇਰੇ ਲਾਰਿਆਂ ਦੇ
ਸੱਜਣਾ ਨਾ' ਮਾਰ ਠੱਗੀਆਂ
ਟਲ ਜਾਂਦੇ ਨੇ ਲੋਹੇ ਦੇ ਵਿੱਚ ਸੋਣੇ
ਚੰਨ ਦੀ ਵੀ ਗੱਲ ਕਰਨੀ
ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ
ਚੰਨ ਦੀ ਕੀ ਗੱਲ ਕਰਨੀ
ਅਸੀਂ ਵੇਖਿਆ ਉਹਦੇ ਤੋਂ ਕਿੰਨੇ ਸੋਹਣੇ
ਰੁਪੀਏ ਬਚਾ ਕੇ ਯਾਰ ਨੂੰ
ਲਾਉਂਦੇ ਨਜ਼ਰਾਂ ਲੋਕੀਂ ਨੇ ਪੱਟ ਹੋਣੇ
Поcмотреть все песни артиста
Other albums by the artist