Intense - Unforgettable lyrics
Artist:
Intense
album: Unforgettable
Provided By Sueno Media Entertainment
ਨਾ crystal ਨੇ ਬਚਾਇਆ ਨਾ ਸਟੋਨਾਂ ਨੇ
ਸੁੱਤੀ ਪਈ ਨੂੰ ਉਠਾਇਆ ਜੱਟ ਦੇ ਫੋਨਾਂ ਨੇ
ਨਾ crystal ਨੇ ਬਚਾਇਆ ਨਾ ਸਟੋਨਾਂ ਨੇ
ਸੁੱਤੀ ਪਈ ਨੂੰ ਉਠਾਇਆ ਜੱਟ ਦੇ ਫੋਨਾਂ ਨੇ
ਹੌਲੀ-ਹੌਲੀ ਲਿਆ ਕਰ ਮੇਰਾ ਨਾਮ ਨਖਰੋ
ਵੈਰੀ ਲੱਭਦੇ ਨੇ ਅੱਧਾ ਪਤਾ ਥਾਂ ਨਖਰੋ
ਕਹਿੰਦੀ ਮੈਨੂੰ ਰਹਿਣਾ ਏ ਹਸਾਉਂਦਾ
ਤੇ ਬਹੁਤਿਆਂ 'ਚ ਖੁੱਲਦਾ ਈ ਨਈ
ਕੱਲੇ ਨੂੰ ਕੱਲੀ ਜਦੋ ਟੱਕਰੀ
ਤੇ ਕਹਿੰਦੀ ਜੱਟਾ ਭੁੱਲਦਾ ਹੀ ਨਈ
ਕੱਲੇ ਨੂੰ ਕੱਲੀ ਜਦੋ ਟੱਕਰੀ
ਤੇ ਕਹਿੰਦੀ ਜੱਟਾ ਭੁੱਲਦਾ ਹੀ ਨਈ
ਤੇ ਕਹਿੰਦੀ ਜੱਟਾ ਭੁੱਲਦਾ ਹੀ ਨਈ
ਤੇ ਕਹਿੰਦੀ ਜੱਟਾ ਭੁੱਲਦਾ ਹੀ ਨਈ
Unexpected ਦਿਲ ਵਿੱਚ ਬਹਿ ਗਿਆ
ਕਿੰਨੇ ਕੀਤੇ ਮੈਂ reject ਕਿਵੇਂ ਤੂੰ ਰਹਿ ਗਿਆ
ਅਸੀ ਸਸਤੇ ਨਸ਼ੇ ਨਾ ਜਾਣੀ ਮਾਨੋ ਲੈਣ ਵਾਲੇ ਅਸੀ
ਜਾਣ ਵਾਲਿਆਂ 'ਚੋਂ ਨਈਓਂ ਬਿੱਲੋ ਰਹਿਣ ਵਾਲੇ
ਕਹਿੰਦੀਆਂ ਸਹੇਲੀਆਂ ਬਚ ਬਚ ਬਚ ਨੀ
Unforgettable ਜੱਟ ਗਿਆ ਹੱਡੀ ਰਚ ਨੀ
ਸਾਡਾ ਵਾਲਿਆਂ ਰਹਿਣਾ ਤੂੰ ਮੋਡਲਾਂ 'ਚ
ਫੇਰ ਦੱਸ ਕਿਵੇਂ ਡੁੱਲਦਾ ਹੀ ਨਈ
ਕੱਲੇ ਨੂੰ ਕੱਲੀ ਜਦੋ ਟੱਕਰੀ
ਤੇ ਕਹਿੰਦੀ ਜੱਟਾ ਭੁੱਲਦਾ ਹੀ ਨਈ
ਕੱਲੇ ਨੂੰ ਕੱਲੀ ਜਦੋ ਟੱਕਰੀ
ਤੇ ਕਹਿੰਦੀ ਜੱਟਾ ਭੁੱਲਦਾ ਹੀ ਨਈ
ਤੇ ਕਹਿੰਦੀ ਜੱਟਾ ਭੁੱਲਦਾ ਹੀ ਨਈ
ਤੇ ਕਹਿੰਦੀ ਜੱਟਾ ਭੁੱਲਦਾ ਹੀ ਨਈ
Priceless ਜਿਹਾ ਪਿਆਰ ਪਾ ਕੁੜੀਏ
ਮੇਰਾ ਪਿਆਰ ਮੁੱਕੇ ਤਾਂ ਮੁੱਕਜਾਂ ਥਾਂ ਕੁੜੀਏ
ਗੱਲ ਕਹਿ ਦਿਲ ਦੀ ਛੱਡ permission'ਆਂ ਜੇ
ਹੋਵੇ ਪਿਆਰ ਸੱਚਾ ਫਿਰ ਪਾਈਏ ਨਾ condition'ਆਂ
ਕਿੱਥੇ ਭੱਜੇ ਟਾਈਮ ਜਦੋਂ ਹੋਵਾ ਤੇਰੇ ਨਾਲ ਵੇ
ਜਾਨ ਕੱਢ ਲੈਣਾ ਜਦੋ ਪੁੱਛਦਾ ਤੂੰ ਹਾਲ ਵੇ
ਤੇਰੇ ਕਰਕੇ ਆ ਚੰਨੀ ਨੱਤਾਂ ਤੇਰੇ
ਬਿਨਾ ਕਿਸੇ ਮੁੱਲ ਦਾ ਹੀ ਨਈ
ਕੱਲੇ ਨੂੰ ਕੱਲੀ ਜਦੋ ਟੱਕਰੀ
ਤੇ ਕਹਿੰਦੀ ਜੱਟਾ ਭੁੱਲਦਾ ਹੀ ਨਈ
ਕੱਲੇ ਨੂੰ ਕੱਲੀ ਜਦੋ ਟੱਕਰੀ
ਤੇ ਕਹਿੰਦੀ ਜੱਟਾ ਭੁੱਲਦਾ ਹੀ ਨਈ
ਤੇ ਕਹਿੰਦੀ ਜੱਟਾ ਭੁੱਲਦਾ ਹੀ ਨਈ
ਤੇ ਕਹਿੰਦੀ ਜੱਟਾ ਭੁੱਲਦਾ ਹੀ ਨਈ
Поcмотреть все песни артиста
Other albums by the artist