Karan Sehmbi - Fashion lyrics
Artist:
Karan Sehmbi
album: Fashion
ਤੂੰ ਘਰੋਂ ਨਿਕਲਦੀ ਐ, ਨੀ ਲੈਕੇ ਲੰਮੀ car
ਕੀ ਕਰਦੀ ਜਾਨੀ ਐ, ਨੀ ਪਾਗਲ ਕਰਤਾ ਯਾਰ?
ਤੂ ਘਰੋਂ ਨਿਕਲਦੀ ਐ, ਨੀ ਲੈਕੇ ਲੰਮੀ car
ਕੀ ਕਰਦੀ ਜਾਨੀ ਐ, ਨੀ ਪਾਗਲ ਕਰਤਾ ਯਾਰ?
ਜਿਹੜੇ ਕੱਮ ਤੋੰ ਬੱਚਦਾ ਸੀ, ਉਹੀ ਲੱਗਦਾ ਕਰਵਾਏਗੀ
ਤੂੰ fashion
ਤੂੰ fashion ਕਰਿਆ ਨਾ ਕਰ ਨੀ ਗੱਭਰੂ ਮਰਵਾਏਗੀ
ਤੂੰ fashion ਕਰਿਆ ਨਾ ਕਰ ਨੀ ਗੱਭਰੂ ਮਰਵਾਏਗੀ
ਅੱਖਾਂ ਤੋਂ Gucci ਲਾਕੇ ਕੱਦ ਨੈਣ ਮਿਲਾਏਗੀ
ਤੂੰ fashion ਕਰੇਆ ਨਾ ਕਰ ਨੀ ਗੱਭਰੂ...
ਤੇਰੇ dad ਦਾ ਕੰਮਕਾਰ ਕੀ, ਜੋ ਤੂ ਇੱਕ ਵੀ dress ਨਾ repeat ਕਰਦੀ?
ਦੂਜੀ ਗੱਲ ਤੇਰੇ ਵਿੱਚ ਖਾਸ, ਬੱਲੀਏ, ਸੁਣੇਆ ਨਾ ਕਿਸੇ ਨਾਲ cheat ਕਰਦੀ
ਤੇਰੇ dad ਦਾ ਕੰਮਕਾਰ ਕੀ, ਜੋ ਤੂ ਇੱਕ ਵੀ dress ਨਾ repeat ਕਰਦੀ?
ਦੂਜੀ ਗੱਲ ਤੇਰੇ ਵਿੱਚ ਖਾਸ, ਬੱਲੀਏ, ਸੁਣੇਆ ਨਾ ਕਿਸੇ ਨਾਲ cheat ਕਰਦੀ
ਕਿਉ ਮਟਕ-ਮਟਕ ਕੇ ਕੱਚ ਵਰਗਾ ਤੂੰ ਲੱਕ ਤੜਾਏਗੀ?
ਤੂੰ fashion
ਤੂੰ fashion ਕਰਿਆ ਨਾ ਕਰ ਨੀ ਗੱਭਰੂ ਮਰਵਾਏਗੀ
ਤੂੰ fashion ਕਰਿਆ ਨਾ ਕਰ ਨੀ ਗੱਭਰੂ ਮਰਵਾਏਗੀ
ਅੱਖਾਂ ਤੋਂ Gucci ਲਾਕੇ ਕੱਦ ਨੈਣ ਮਿਲਾਏਗੀ
ਤੂੰ fashion ਕਰੇਆ ਨਾ ਕਰ ਨੀ ਗੱਭਰੂ...
ਹੋ, ਚੌਵੀ ਦਿਨ ਹੋ ਗਏ ਤੇਰੇ ਪਿੱਛੇ-ਪਿੱਛੇ ਆਉਂਦੇ ਨੂੰ
ਹੋ, ਮੇਰੀ ਗੱਡੀ ਵਾਂਗੂ ਤੂ ਵੀ ਲਿਸ਼ਕਾਂ ਮਾਰੇ
ਹੋਏ, ਅੱਖਾਂ killer ਤੇਰੀਆਂ, ਸੋਹਣੇ-ਸੋਹਣੇ ਗੱਭਰੂ ਨੀ, ਕੁੜੀਏ
ਓਏ, ਅੱਖਾਂ killer ਤੇਰੀਆਂ ਸੋਹਣੇ-ਸੋਹਣੇ ਗੱਭਰੂ ਨੀ, ਕੁੜੀਏ
ਹੋ, ਗੋਰੇ ਰੰਗ ਦੇ ਪੈਂਦੇ ਦੂਰੋਂ ਹੀ ਲਿਸ਼ਕਾਰੇ
ਜਿਹੜੇ ਰਾਹਾਂ ਉੱਤੇ heel ਤੇਰੀ ਕਰੇ tik-tok
ਮੁੰਡੇ ਉਹਨਾਂ ਕੋਲੋ ਤੇਰਾ address ਮੰਗਦੇ
Highlight ਨੇ ਜਿਹੜੇ, ਬਿੱਲੋ, ਤੇਰੇ ਬਾਲਾਂ ਚ
Kavvy ਫ਼ਿਰਦਾ ਰੰਗਾਈ ਬਾਲ ਓਸੇ ਰੰਗ ਦੇ
ਜਿਹੜੇ ਰਾਹਾਂ ਉੱਤੇ heel ਤੇਰੀ ਕਰੇ tik-tok
ਮੁੰਡੇ ਉਹਨਾਂ ਕੋਲੋ ਤੇਰਾ address ਮੰਗਦੇ
Highlight ਨੇ ਜਿਹੜੇ, ਬਿੱਲੋ, ਤੇਰੇ ਬਾਲਾਂ ਚ
ਰੰਗਵਾ ਲਏ Riyaaz ਨੇ ਵੀ ਓਸੇ ਰੰਗ ਦੇ
ਕਿਉ ਮੇਰੀਏ ਖੰਡ ਮਿਸ਼ਰੀਏ, ਨੀ ਹਾਏ ਘਰੋਂ ਕੱਢਾਂਏਗੀ?
ਤੂੰ fashion
ਤੂੰ fashion ਕਰਿਆ ਨਾ ਕਰ, ਨੀ ਗੱਭਰੂ ਮਰਵਾਏਗੀ
ਤੂੰ fashion ਕਰਿਆ ਨਾ ਕਰ, ਨੀ ਗੱਭਰੂ ਮਰਵਾਏਗੀ
ਅੱਖਾਂ ਤੋਂ Gucci ਲਾਕੇ ਕੱਦ ਨੈਣ ਮਿਲਾਏਗੀ
ਤੂੰ fashion ਕਰਿਆ ਨਾ ਕਰ, ਨੀ ਗੱਭਰੂ...
Поcмотреть все песни артиста
Other albums by the artist