Jassie Gill - Don't Worry lyrics
Artist:
Jassie Gill
album: Alll Rounder
ਹੋ ਚੰਨ ਨਾਲੋਂ ਸੋਹਣੇ ਮੁੱਖ ਤੇ ਸਮਾਇਲ ਚੰਗੀ ਲੱਗਦੀ
ਗੱਲਾਂ ਉੱਤੇ ਲਾਲੀ ਜਿਹੜੀ ਏ ਕਾਇਲ ਚੰਗੀ ਲੱਗਦੀ
ਵੜੇ ਸੋਹਣੇ ਲੱਗਦੇ ਗੱਲਾਂ ਕਰਦੇ ਹਵਾ ਨਾਲ ਬਾਲ ਯਾ
ਨਾ ਨਾ ਟੇਂਸ਼ਨ ਨੀ ਲੈਣੀ ਸੋਹਣੇਓ ਜੀ
ਅਸੀ ਹਰ ਪੱਲ ਥੋਡੇ ਨਾਲ ਆ
ਨਾ ਨਾ ਟੇਂਸ਼ਨ ਨੀ ਲੈਣੀ ਸੋਹਣੇਓ ਜੀ
ਅਸੀ ਹਰ ਪੱਲ ਥੋਡੇ ਨਾਲ ਆ
ਆਰਡਰ ਤਾਂ ਮਾਰੋ ਜਰਾ ਜੀ
ਥੋਨੂੰ ਸੋਹਣੇਓ ਜੀ ਓਹੀ ਖਵਾਂ ਦਿਆਂ ਗੇ
ਹਾਏ ਸ਼ਹਿਰ ਦੱਸੋ ਪਿੰਕ ਬੁੱਲ੍ਹਾਂ ਚੋ
ਮੈਂ ਕਿਹਾ ਨਾਲ ਦੀ ਨਾਲ ਘੁਮਾ ਦਿਆਂ ਗੇ
ਮੱਥੇ ਵਾਲੀ ਲੱਟ ਠੋਡੀ ਜੀ
ਮੈਨੂੰ ਟੇਢਾ ਟੇਢਾ ਝਾਕਦੀ ਲੱਗਦੀ
ਜਾਣਾ ਕੀਤੇ ਹਿੱਲ ਵੱਲ ਨੂੰ
ਲੈਜਾ ਛੇਤੀ ਮੈਨੂੰ ਆਖਦੀ ਲੱਗਦੀ
ਹਾਏ ਮਨੀ ਨੇ ਦਿਲ ਘੱਟੋ ਘੱਟ
ਸੋ ਬਾਰੀ ਪੁੱਛਣਾ ਹਾਲ ਆ
ਨਾ ਨਾ ਟੇਂਸ਼ਨ ਨੀ ਲੈਣੀ ਸੋਹਣੇਓ ਜੀ
ਅਸੀ ਹਰ ਪੱਲ ਥੋਡੇ ਨਾਲ ਆ
ਨਾ ਨਾ ਟੇਂਸ਼ਨ ਨੀ ਲੈਣੀ ਸੋਹਣੇਓ ਜੀ
ਅਸੀ ਹਰ ਪੱਲ ਥੋਡੇ ਨਾਲ ਆ
ਹਾਏ ਪੱਕਾ ਰਿਹਾ ਵਾਧਾ ਮਾੜਾ ਪਾਉਣ ਨਾ ਦਿਆਂ ਗੇ
ਤੈਨੂੰ ਗੱਲ ਕੋਈ ਦਿਲ ਉੱਤੇ ਲਾਉਣ ਨਾ ਦਿਆਂ ਗੇ
ਜਾਨ ਨਾਲੋਂ ਜਿਆਦਾ ਤੈਨੂੰ ਸਾਂਭ ਕੇ ਰੱਖਾਂ ਗੇ
ਚੇਰੇ ਫੁੱਲਾਂ ਜਿਹੇ ਤੌ ਹੱਸਾ ਕਦੇ ਜਾਨ ਨਾ ਦਿਆਂ ਗੇ
ਤੇਰੇ ਨਾਲ ਦਿਨ ਹੋਵੇ ਤੇਰੇ ਨਾਲ ਸ਼ਾਮ ਹੋਵੇ
ਬੁਕਲ ਤੇਰੀ ਚ ਸਿਰ ਆਉਂਦਾ ਅਰਾਮ ਹੋਵੇ
ਅੱਖ ਮੇਰੀ ਤੇਰੇ ਉੱਤੇ 24 7 ਤੇਰੇ ਉੱਤੇ ਜਾਮ ਹੋਵੇ
ਤੇਰੇ ਬਿਨਾ ਸਾਹ ਮੈਨੂੰ ਇੱਕ ਵੀ ਹਰਮ ਹੋਵੇ
ਜਿੰਨੀ ਸਿਫਤ ਕਰਾਂ ਮੈਂ ਥੋੜੀ
ਮੈਂ ਕਿਹਾ ਜਮਾ ਹੀ ਬਕਮਲ ਆ ਜੀ
ਨਾ ਨਾ ਟੇਂਸ਼ਨ ਨੀ ਲੈਣੀ ਸੋਹਣੇਓ ਜੀ
ਅਸੀ ਹਰ ਪੱਲ ਥੋਡੇ ਨਾਲ ਆ
ਨਾ ਨਾ ਟੇਂਸ਼ਨ ਨੀ ਲੈਣੀ ਸੋਹਣੇਓ ਜੀ
ਅਸੀ ਹਰ ਪੱਲ ਥੋਡੇ ਨਾਲ ਆ
Поcмотреть все песни артиста
Other albums by the artist