Kamal Khaira - Wardaat lyrics
Artist:
Kamal Khaira
album: Wardaat
बेटा समझाओ इसे, समझाओ
ऐसे खिलोने बज़ार में बोहोत बिकते है
मगर इसे खेलने के लिए जो जिगर चाहिए ना
वह दुनिया के किसी बज़ार में नहीं बिकता
ਘੋੜਾ Colt Defender ਦਾ ਲੱਗਾ ਡੱਬ ਨਾ
ਤੇਰੀ ਸ਼ਹਿਰ ਦੇ ਵੈਲੀ ਨਾਲ ਰੌਲਾ ਜੱਟ ਦਾ
ਜਿਹਨੂੰ ਕਹਿ ਕੇ ਬੋਲਾ ਬੱਧਣ ਉਡਦਾ ਮਜਾਕ
ਓਤਾ ਮਾਰ ਕੇ ਲੱਫੇੜਾ ਕੀਤਾ ਬੌਲਾਂ ਜੱਟ ਦਾ
ਅੜਬ ਸਿੱਰੇ ਦੇ ਮੁੰਡਾ ਖੜਬ ਸਿੱਰੇ ਦੇ
ਨਾ ਹੀ ਰੱਖਦੇ ਹਿਸਾਬ Bottle'an ਦੇ ਡੱਟਾ ਤੇ
ਓਦੋ ਸ਼ਹਿਰ ਦਾ ਨੀ ਤਾਪਮਾਨ Up ਹੋ ਜਾਵੇ
ਨੀ ਜਿਥੇ ਕਰ ਦੇਣ ਵਾਰਦਾਤ ਪੁੱਤ ਜੱਟਾ ਦੇ
ਸ਼ਹਿਰ ਦਾ ਨੀ ਤਾਪਮਾਨ Up ਹੋ ਜਾਵੇ
ਨੀ ਜਿਥੇ ਕਰ ਦੇਣ ਵਾਰਦਾਤ ਪੁੱਤ ਜੱਟਾ ਦੇ
♪
ਓ ਮਾਹੜੇ ਬੰਦੇ ਦਾ ਨਾ ਕਦੇ ਹਕ਼ ਦਬਿਆ
ਕਦੇ ਤਗੜੇ ਦੇ ਮੂਰੇ ਨਿਮੀ ਕੀਤੀ ਤੌਣ ਨਾ
ਜਿੰਨਾ ਦੇ ਦਿਲਾਂ 'ਚ ਪਿਆ ਖੌਫ ਜੱਟ ਦਾ
ਓ ਮਾਹੜੇ ਬੰਦੇ ਦਾ ਨਾ ਕਦੇ ਹਕ਼ ਦਬਿਆ
ਕਦੇ ਤਗੜੇ ਦੇ ਮੂਰੇ ਨਿਮੀ ਕੀਤੀ ਤੌਣ ਨਾ
ਜਿੰਨਾ ਦੇ ਦਿਲਾਂ 'ਚ ਪਿਆ ਖੌਫ ਜੱਟ ਦਾ
ਡਰਦੇ ਓ ਸਾਰੀ-ਸਾਰੀ ਰਾਤ ਸੌਣ ਨਾ
ਘੈਂਟ ਯਾਰਾ ਨਾਲ ਯਾਰੀ ਸਾਡੀ ਕੈਮ ਸਰਦਾਰੀ
PGI ਨਾ ਇਲਾਜ ਸਾਡੇ ਮਾਰੀ ਫੱਟਾ ਦੇ
This is only the beginning, huh!
ਓਦੋ ਸ਼ਹਿਰ ਦਾ ਨੀ ਤਾਪਮਾਨ Up ਹੋ ਜਾਵੇ
ਨੀ ਜਿਥੇ ਕਰ ਦੇਣ ਵਾਰਦਾਤ ਪੁੱਤ ਜੱਟਾ ਦੇ
ਸ਼ਹਿਰ ਦਾ ਨੀ ਤਾਪਮਾਨ Up ਹੋ ਜਾਵੇ
ਨੀ ਜਿਥੇ ਕਰ ਦੇਣ ਵਾਰਦਾਤ ਪੁੱਤ ਜੱਟਾ ਦੇ
♪
ਕਿਲਾ ਰਾਏਪੁਰ ਨੂੰ Belong ਕਰਦਾ
ਸਾਰੀ ਵੈਲੀਆਂ ਦੀ ਟੈਟ ਰੱਖੀ ਚੂੜੀ ਜੱਟ ਨੇ
ਜਿੰਨੇ ਮੁੰਡੇ ਖੰਨੇ ਆਲੇ ਗਾਂਧੀ Time ਦੇ
ਸਾਰਿਆਂ ਨਾ ਯਾਰੀ ਰੱਖੀ
ਕਿਲਾ ਰਾਏਪੁਰ ਨੂੰ Belong ਕਰਦਾ
ਸਾਰੀ ਵੈਲੀਆਂ ਦੀ ਟੈਟ ਰੱਖੀ ਚੂੜੀ ਜੱਟ ਨੇ
ਜਿੰਨੇ ਮੁੰਡੇ ਖੰਨੇ ਆਲੇ ਗਾਂਧੀ Time ਦੇ
ਸਾਰਿਆਂ ਨਾ ਯਾਰੀ ਰੱਖੀ ਗੂੜੀ ਜੱਟ ਨੇ
ਜਿਹੜੇ ਜੋਤ ਨਾਲ ਖੜੇ ਓਦਾਂ ਸੋਨੇ ਤੋਂ ਵੀ ਖਰੇ
ਨਾ ਗਰੇਵਾਲ ਗਾਕ ਹੁਸਨਾਂ ਦੇ ਹੱਟਾਂ ਦੇ
ਓਦੋ ਸ਼ਹਿਰ ਦਾ ਨੀ ਤਾਪਮਾਨ Up ਹੋ ਜਾਵੇ
ਨੀ ਜਿਥੇ ਕਰ ਦੇਣ ਵਾਰਦਾਤ ਪੁੱਤ ਜੱਟਾ ਦੇ
ਸ਼ਹਿਰ ਦਾ ਨੀ ਤਾਪਮਾਨ Up ਹੋ ਜਾਵੇ
ਨੀ ਜਿਥੇ ਕਰ ਦੇਣ ਵਾਰਦਾਤ ਪੁੱਤ ਜੱਟਾ ਦੇ
It's Nik On the beat Baby!
Поcмотреть все песни артиста
Other albums by the artist