Kishore Kumar Hits

Mankirt Aulakh - Desi jatt (feat. Naseeb) lyrics

Artist: Mankirt Aulakh

album: Desi jatt (feat. Naseeb)

ਹੋ, ਦੇਸੀ ਜੱਟ ਨੇ ਦੇਸੀ ਅਸਲਾ
U.P. ਤੋਂ ਮੰਗਵਾ ਰੱਖਿਆ, ਨੀ ਰੱਬ ਖ਼ੈਰ ਕਰੇ, ਹਾਏ
"ਲੜਨਾ ਵਿੱਚ ਮਦਾਨ"
Status Facebook 'ਤੇ ਪਾ ਰੱਖਿਆ, ਨੀ ਰੱਬ ਖ਼ੈਰ ਕਰੇ
ਓ, ਬਦਲਾ ਲੈਣਾ ਯਾਰ ਮਰੇ ਦਾ, ਵੈਰੀ ਲੱਭਦਾ ਫਿਰਦਾ
ਅੱਖਾਂ ਦੇ ਵਿੱਚ ਖੂਨ ਉਤਰਿਆ ਔਖਾ ਬਾਹਲ਼ੇ ਚਿਰ ਦਾ
ਓ, ਥਾਂ-ਥਾਂ ਨਾਕਾ police ਵਾਲ਼ਿਆ
ਫ਼ੜਨੇ ਲਈ ਜੱਟ ਲਾ ਰੱਖਿਆ, ਨੀ ਰੱਬ ਖ਼ੈਰ ਕਰੇ, ਹਾਏ
ਹੋ, ਦੇਸੀ ਜੱਟ ਨੇ ਦੇਸੀ ਅਸਲਾ
U.P. ਤੋਂ ਮੰਗਵਾ ਰੱਖਿਆ, ਨੀ ਰੱਬ ਖ਼ੈਰ ਕਰੇ, ਹਾਏ
"ਲੜਨਾ ਵਿੱਚ ਮਦਾਨ"
Status Facebook 'ਤੇ ਪਾ ਰੱਖਿਆ, ਨੀ ਰੱਬ ਖ਼ੈਰ ਕਰੇ
ਓ, ਧੋਖੇ ਦੇ ਨਾ' ਪਿੱਠ 'ਤੇ ਵਾਰ ਜੋ ਵੈਰੀ ਸੀਗੇ ਕਰ ਗਏ
ਓ, Sabi ਬਦਲੇ ਯਾਰ ਉਹਦੇ ਨੂੰ ਮੌਤ ਹਵਾਲੇ ਕਰ ਗਏ
ਓ, ਧੋਖੇ ਦੇ ਨਾ' ਪਿੱਠ 'ਤੇ ਵਾਰ ਜੋ ਵੈਰੀ ਸੀਗੇ ਕਰ ਗਏ
ਓ, Sabi ਬਦਲੇ ਯਾਰ ਉਹਦੇ ਨੂੰ ਮੌਤ ਹਵਾਲੇ ਕਰ ਗਏ
ਹੁਣ ਉਹਨਾਂ ਨੂੰ ਦੱਸੂਗਾ ਜੱਟ
ਮੱਥਾ ਕਿਸ ਨਾ' ਲਾ ਰੱਖਿਆ, ਨੀ ਰੱਬ ਖ਼ੈਰ ਕਰੇ, ਹਾਏ
ਹੋ, ਦੇਸੀ ਜੱਟ ਨੇ ਦੇਸੀ ਅਸਲਾ
U.P. ਤੋਂ ਮੰਗਵਾ ਰੱਖਿਆ, ਨੀ ਰੱਬ ਖ਼ੈਰ ਕਰੇ, ਹਾਏ
"ਲੜਨਾ ਵਿੱਚ ਮਦਾਨ"
Status Facebook 'ਤੇ ਪਾ ਰੱਖਿਆ, ਨੀ ਰੱਬ ਖ਼ੈਰ ਕਰੇ
Naseeb
ਸੀ-ਸੀ ਗਰਮ ਸ਼ੁਰੂ ਤੋਂ ਕਹਿੰਦੇ ਮੁੰਡੇ ਦਾ ਸੁਭਾਅ
ਹੁਣ ਸੱਤ ਆਲ਼ੀ ਖ਼ਬਰਾਂ ਦਾ ਬਣਿਆ ਵਿਸ਼ਾ
ਵੈਲ ਸ਼ਰੇਆਮ ਖੱਟਦਾ ਏ ਪੁੱਤ ਜੱਟ ਦਾ
ਤਾਂਹੀ ਸੁਬਹਿਆਂ 'ਚ ਛਪਦਾ ਏ wanted 'ਚ ਨਾਂ
ਹਰ ਥਾਂ ਹੁ-ਹੁ-ਹੁਣ ਚਰਚਾ ਏ ਯਾਰ ਦੀ
Number plate ਲਾ ਕੇ ਘੁੰਮਦਾ ਏ Thar ਦੀ
ਬਾਹਰੋਂ-ਬਾਹਰ ਢੇਰੇ, ਘਰੇ ਮਾਮਿਆਂ ਦੇ ਫ਼ੇਰੇ
ਪਿੰਡ ਤੀਜੇ ਦਿਣ Gypsy ਵੀ hooter ਐ ਮਾਰਦੀ
ਮੈਂ ਕਿਹਾ ਮੌਤ ਨਾ' ਵਿਆਹੁਣੇ, ਵੈਰੀ ਸੌਖੇ ਨਹੀਓਂ ਮਾਰਨੇ
ਸਿਖਰਾਂ ਦੇ ਬਾਜ ਕਹਿੰਦਾ ਖੁੱਡਾਂ ਵਿੱਚ ਤਾੜਨੇ
ਲੱਤ ਰੱਖ ਲੱਤ 'ਤੇ, ਵਿਚਾਲ਼ੋ ਦੇਣੇ ਪਾੜ
ਯਾਰ ਮਾਰਿਆ ਸੀ ਜਿੱਥੇ, ਸਾਲ਼ੇ ਉਸੇ ਥਾਂ 'ਤੇ ਸਾੜਨੇ
ਰਹਿੰਦਾ ਕਤਲ ਦਿਮਾਗ 'ਚ ਤੇ ਨੇਫੇ ਕਾਨਪੁਰੀਆ
ਮੁੱ-ਮੁੱਛ-ਫੁੱਟ ਗੱਭਰੂ ਗੁਨਾਹਾਂ ਵੱਲ ਤੁਰਿਆ
ਜੁ-ਜੁਰਮਾਂ ਦੀ ਜਿੰਦਗੀ 'ਚ ਰੱਖ ਲਿਆ ਪੈਰ
ਮਾਂ ਕਰੇ ਅਰਦਾਸਾਂ, ਰੱਬ ਕਰੇ ਉਹਦੀ ਖ਼ੈਰ
ਓ, ਖੂਨ ਪੀਣ ਨੂੰ ਕਾਹਲ਼ੇ ਪੈ ਗਏ, ਡੱਬਾਂ ਵਿੱਚ ਜੋ ਅਸਲੇ (okay)
ਕਬਰਾਂ ਦੇ ਵਿੱਚ ਵੈਰੀ ਭੇਜ ਕੇ ਜੱਟ ਨਿਭੇੜੂ ਮਸਲੇ
ਹੋ, ਕਿੱਥੇ ਟਲ਼ਦੈ, ਮਾਂ ਨੇ ਜੀਹਦਾ
Sabi Bhinder ਨਾਂ ਰੱਖਿਆ, ਨੀ ਰੱਬ ਖ਼ੈਰ ਕਰੇ
ਹੋ, ਦੇਸੀ ਜੱਟ ਨੇ ਦੇਸੀ ਅਸਲਾ
U.P. ਤੋਂ ਮੰਗਵਾ ਰੱਖਿਆ, ਨੀ ਰੱਬ ਖ਼ੈਰ ਕਰੇ, ਹਾਏ
"ਲੜਨਾ ਵਿੱਚ ਮਦਾਨ"
Status Facebook 'ਤੇ ਪਾ ਰੱਖਿਆ, ਨੀ ਰੱਬ ਖ਼ੈਰ ਕਰੇ
"ਲੜਨਾ ਵਿੱਚ ਮਦਾਨ"
Status Facebook 'ਤੇ ਪਾ ਰੱਖਿਆ, ਨੀ ਰੱਬ ਖ਼ੈਰ ਕਰੇ

Поcмотреть все песни артиста

Other albums by the artist

Similar artists