Kishore Kumar Hits

Nimrat Khaira - Raanjha - Spotify Singles lyrics

Artist: Nimrat Khaira

album: Raanjha - Spotify Singles


ਸ਼ੀਸ਼ਾ ਦੇਖ ਕੇ clip ਪਈ ਲਾਵਾ, clip ਪਈ ਲਾਵਾ
ਵੇ ਅੱਜ ਮੇਰੇ ਮਾਹੀਆ ਮਣਾ...
ਸ਼ੀਸ਼ਾ ਦੇਖ ਕੇ ਤਿਡਕ ਗਿਆ ਕਜਰਾ, ਤਿਡਕ ਗਿਆ ਕਜਰਾ
ਵੇ ਰੂਪ ਨੂੰ ਨਾ ਸੇਹ ਸਕਿਆ
ਹੇ, ਰਾਂਝਾ ਹੂ, ਰਾਂਝਾ ਹੂ, ਰਾਂਝਾ ਹੂ
ਰਾਂਝਾ ਹੂਕ ਮੱਝੀਆ ਨੂੰ ਮਾਰੇ, ਮੱਝੀਆ ਨੂੰ ਮਾਰੇ
ਵੇ ਲੋਕਾਂ ਪਾਣੇ ਮੁਰ ਬੁਣਦਾ
ਤੈਨੂੰ ਚੰਦ 'ਤੇ ਬਹਾਨੇ ਵੇਖਾ, ਹਦਾਵੇ ਤੈਨੂੰ ਵੇਖਾ
ਵੇ ਕੌਠੇ ਓਥੇ ਆਜਾ, ਸੋਹਣਿਆ
ਕਿਸੇ ਨੂਰੇ ਤੇਰਾ ਨਾ ਲੈਣੋ ਸੰਗਦੀ, ਵੇ ਨਾ ਲੈਣੋ ਸੰਗਦੀ
ਜਿਹ ਕੇਹ ਕੇ ਹਾਕ ਮਾਰ ਦੀ
ਦਿਲ ਮੰਗ ਕੇ ਪੁੰਜੇ ਨਾ ਲਾਹ ਦੇ, ਪੁੰਜੇ ਨਾ ਲਾਹ ਦੇ
ਵੇ ਮੈਂ ਤੈਥੋਂ ਜਾਨ ਵਾਰ ਦੀ
(ਵੇ ਮੈਂ ਤੈਥੋਂ ਜਾਨ ਵਾਰ ਦੀ)
ਆਟਾ ਗੁੰਨ੍ਹ ਦੀ, ਮੈਂ ਨਾਲ਼-ਨਾਲ਼ ਗਾਵਾਂ
ਮੈਂ ਨਾਲ਼-ਨਾਲ਼ ਗਾਵਾਂ
ਵੇ ਨਾਲ਼ੀ ਤੇਰਾ ਰਾਹ ਤਕੜੀ
ਵੇ ਤੂੰ ਦੱਸਿਆ ਵੇ ਦੂਰੋਂ ਔਂਦਾ, ਵੇ ਦੂਰੋਂ ਔਂਦਾ
ਹਾਏ, ਸਾਡੇ ਪਾਦਾ ਚੰਦ ਚੜ੍ਹਿਆ
(ਹਾਏ, ਸਾਡੇ ਪਾਦਾ ਚੰਦ ਚੜ੍ਹਿਆ)

Поcмотреть все песни артиста

Other albums by the artist

Similar artists