Sunanda Sharma - Sandal lyrics
Artist:
Sunanda Sharma
album: Sandal
ਨਾ ਮੇਰੇ ਵਾਂਗੂ ਨੱਕ ਤਿੱਖਾ-ਤਿੱਖਾ
ਨਾ ਮੇਰੇ ਵਾਂਗੂ ਠੋਡੀ ਥੱਲੇ ਤਿਲ ਐ
ਨਾ ਉਹਦੇ ਵਿੱਚ ਨਖਰਾ ਮੇਰੇ ਵਰਗਾ
ਨਾ ਮੇਰੇ ਵਰਗਾ ਉਹਦਾ ਦਿਲ ਐ
ਓਏ, ਉਹਦੇ ਵਾਲ ਵੇਖ ਕੇ ਲਗਦੈ ੧੫ ਦਿਨਾਂ ਤੋਂ ਧੋਣੇ ਆਂ
ਉਹਦੇ ਵਾਲ ਵੇਖ ਕੇ ਲਗਦੈ ੧੫ ਦਿਨਾਂ ਤੋਂ ਧੋਣੇ ਆਂ
ਓ, ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ sandal ਸੋਹਣੇ ਆਂ
ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ sandal ਸੋਹਣੇ ਆਂ
ਤੇਰੇ ਲਈ ਤੇ ਕੁੜੀਆਂ ਦੇ ਵੇ Jaani ਦਿਲ ਖਿਡਾਉਣੇ ਆਂ
ਓ, ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ sandal ਸੋਹਣੇ ਆਂ
ਨਾ ਮੇਰੇ ਵਾਂਗੂ ਨੱਕ ਤਿੱਖਾ-ਤਿੱਖਾ
ਨਾ ਮੇਰੇ ਵਾਂਗੂ ਠੋਡੀ ਥੱਲੇ ਤਿਲ ਐ
♪
ਓ, ਤੈਨੂੰ ਪਤਾ ਨਹੀਂ ਲਗਦਾ ਕੀ-ਕੀ ਚੋਰੀਆਂ ਕਰਦੀ ਏ
ਵੇ ਉਹ filter ਲਾ-ਲਾ photo'an ਗੋਰੀਆਂ ਕਰਦੀ ਏ
ਓ, ਤੈਨੂੰ ਪਤਾ ਨਹੀਂ ਲਗਦਾ ਕੀ-ਕੀ ਚੋਰੀਆਂ ਕਰਦੀ ਏ
ਵੇ ਉਹ filter ਲਾ-ਲਾ photo'an ਗੋਰੀਆਂ ਕਰਦੀ ਏ
ਉਹਦਾ Gucci ਜਾਲੀ, ਜਾਲੀ ਐ Prada ਵੇ
ਓ, ਕਿੱਥੋਂ copy ਕਰ ਲਊ ਰੰਗ ਅੱਖਾਂ ਦਾ ਸਾਡਾ ਵੇ?
ਮੇਰੇ ਕੋਲੋਂ ਆ ਕੇ ਸਿੱਖੇ ਕਿੱਦਾਂ ਕੱਜਲ ਪਾਉਣੇ ਆਂ
ਓ, ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ sandal ਸੋਹਣੇ ਆਂ
ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ sandal ਸੋਹਣੇ ਆਂ
ਤੇਰੇ ਲਈ ਤੇ ਕੁੜੀਆਂ ਦੇ ਵੇ Jaani ਦਿਲ ਖਿਡਾਉਣੇ ਆਂ
ਉਹ ਤੈਨੂੰ ਲੁੱਟ ਕੇ ਖਾ ਜਾਊ ਵੇ
ਉਹ ਕਰਦੀ ਕਾਲਾ ਜਾਦੂ ਵੇ
ਓ, ਤੇਰਾ ਨਾਮ, ਮੇਰੇ Jaani
ਉਹ ਬਦਨਾਮ ਕਰਾ ਦਊ ਵੇ
ਹਾਏ, ਤੈਨੂੰ ਲੁੱਟ ਕੇ ਖਾ ਜਾਊ ਵੇ
ਉਹ ਕਰਦੀ ਕਾਲਾ ਜਾਦੂ ਵੇ
ਓ, ਤੇਰਾ ਨਾਮ, ਮੇਰੇ Jaani
ਉਹ ਬਦਨਾਮ ਕਰਾ ਦਊ ਵੇ
ਮੇਰੇ ਵਾਂਗੂ ਨਹੀਂ ਉਹਨੇ ਤੇਰੇ ਕਾਲੇ ਟਿੱਕੇ ਲਾਉਣੇ ਆਂ
ਮੇਰੇ ਵਾਂਗੂ ਨਹੀਂ ਉਹਨੇ ਤੇਰੇ ਕਾਲੇ ਟਿੱਕੇ ਲਾਉਣੇ ਆਂ
ਓ, ਤੇਰੀ ਨਵੀਂ ਸਹੇਲੀ ਦੇ ਨਾਲੋਂ ਮੇਰੇ san-, san-, san-, san...
Поcмотреть все песни артиста
Other albums by the artist