Kishore Kumar Hits

Dippa Dosanjh - Akh Lag Gayee lyrics

Artist: Dippa Dosanjh

album: Essential Desi (Satrang)


ਹੋ, ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
(ਹਾਏ ਨੀ, ਮੇਰੀ ਅੱਖ ਲੱਗ ਗਈ)
ਹੋ, ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
(ਹਾਏ ਨੀ, ਮੇਰੀ ਅੱਖ ਲੱਗ ਗਈ)
ਅੱਖ ਲੱਗ ਗਈ, ਨੀ ਮਾਏ ਅੱਖ ਲੱਗ ਗਈ
ਨੀ ਮੇਰੀ ਅੱਖ ਲੱਗ ਗਈ, ਨੀ ਮਾਏ ਅੱਖ ਲੱਗ ਗਈ
ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
ਮਾਏ ਨੀ, ਮੇਰੀ ਅੱਖ ਲੱਗ ਗਈ

ਹੋ, ਸੁੱਤੀ ਰਾਤੀ ਮੈਂ ਦੁਪੱਟੜਾ (ਤਾਣ ਕੇ)
ਘੇਰਾ ਪਾ ਲਿਆ ਨੀਂਦ ਨੇ (ਆਣ ਕੇ)
ਹੋ, ਨਾ ਮੈਂ ਵੇਖੀਆਂ ਮੁਹੱਬਤਾਂ ਮੈਂ ਮਾਣ ਕੇ
ਮੇਰੀ ਟੁੱਟਗੀ ਗਰਦਨੋਂ ਗਾਨੀ
(ਹਾਏ ਨੀ, ਮੇਰੀ ਅੱਖ ਲੱਗ ਗਈ)
ਹੋ, ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
(ਹਾਏ ਨੀ, ਮੇਰੀ ਅੱਖ ਲੱਗ ਗਈ)
ਅੱਖ ਲੱਗ ਗਈ, ਨੀ ਮਾਏ ਅੱਖ ਲੱਗ ਗਈ
ਨੀ ਮੇਰੀ ਅੱਖ ਲੱਗ ਗਈ, ਨੀ ਹਾਏ ਅੱਖ ਲੱਗ ਗਈ
ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
ਮਾਏ ਨੀ, ਮੇਰੀ ਅੱਖ ਲੱਗ ਗਈ

ਹੋ, ਧੋਖਾ ਊਠਾਂ ਵਾਲੇ ਤੁਰ ਗਏ (ਕਮਾ ਕੇ ਨੀ)
ਹੋ, ਲੈ ਗੇ ਪੁਨੂੰ ਨੂੰ ਪੱਠਾਂ ਦੇ ਵਿੱਚ (ਪਾਕੇ ਨੀ)
ਹੋ, ਰੋਵਾਂ ਹੱਥਾਂ ਵਿੱਚੋਂ ਲਾਲ (ਗਵਾ ਕੇ ਨੀ)
ਫ਼ਿਰਾਂ ਭਾਲਦੀ ਮੈਂ ਉਸ ਦੀ ਨਿਸ਼ਾਨੀ
(ਹਾਏ ਨੀ, ਮੇਰੀ ਅੱਖ ਲੱਗ ਗਈ)
ਹੋ, ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
(ਹਾਏ ਨੀ, ਮੇਰੀ ਅੱਖ ਲੱਗ ਗਈ)
ਅੱਖ ਲੱਗ ਗਈ, ਨੀ ਮੇਰੀ ਅੱਖ ਲੱਗ ਗਈ
ਨੀ ਮਾਏ ਅੱਖ ਲੱਗ ਗਈ, ਨੀ ਹਾਏ ਅੱਖ ਲੱਗ ਗਈ
ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
ਮਾਏ ਨੀ, ਮੇਰੀ ਅੱਖ ਲੱਗ ਗਈ

ਹੋ, ਨੀ ਮੈਂ ਭੁੱਲ ਕੇ ਤੱਤੀ ਨੇ ਅੱਖਾਂ (ਲਾਈਆਂ ਨੀ)
ਪਾ ਕੇ ਤੁਰ ਗਿਆ ਯਾਰ (ਜੁਦਾਈਆਂ ਨੀ)
ਹੋ, ਸੇਜਾਂ ਰਹਿ ਗਿਆਂ ਨੇ ਵਿਛੀਆਂ (ਵਿਛਾਈਆਂ ਨੀ)
ਸੀਨੇ ਵੱਜਗੀ ਹਿਜਰ ਦੀ ਗਾਨੀ
(ਹਾਏ ਨੀ, ਮੇਰੀ ਅੱਖ ਲੱਗ ਗਈ)
ਹੋ, ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
(ਹਾਏ ਨੀ, ਮੇਰੀ ਅੱਖ ਲੱਗ ਗਈ)
ਹੋ, ਅੱਖ ਲੱਗ ਗਈ, ਨੀ ਮੇਰੀ ਅੱਖ ਲੱਗ ਗਈ
ਨੀ ਮਾਏ ਅੱਖ ਲੱਗ ਗਈ, ਨੀ ਹਾੜੇ ਅੱਖ ਲੱਗ ਗਈ
ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
ਮਾਏ ਨੀ, ਮੇਰੀ ਅੱਖ ਲੱਗ ਗਈ

ਹੋ, ਮਰੀ ਪਈ ਨੂੰ ਤੂੰ ਹੋਰ ਕਾਹਤੋਂ (ਮਾਰ ਦੀ)
ਤੈਨੂੰ ਸਾਰ ਨਹੀਓਂ ਇਸ਼ਕ (ਖ਼ੁਮਾਰ ਦੀ)
ਹੋ, ਮੇਰੀ ਜ਼ਿੰਦ ਹੈ ਥਰੀਕੇ ਵਾਲੇ (ਯਾਰ ਦੀ)
ਮੈਂ ਤਾਂ ਕਰਨੀ ਥਲਾਂ 'ਚ ਕੁਰਬਾਨੀ
(ਹਾਏ ਨੀ, ਮੇਰੀ ਅੱਖ ਲੱਗ ਗਈ)
ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
(ਹਾਏ ਨੀ, ਮੇਰੀ ਅੱਖ ਲੱਗ ਗਈ)
ਅੱਖ ਲੱਗ ਗਈ, ਨੀ ਮਾਏ ਅੱਖ ਲੱਗ ਗਈ
ਨੀ ਮੇਰੀ ਅੱਖ ਲੱਗ ਗਈ, ਨੀ ਹਾਏ ਅੱਖ ਲੱਗ ਗਈ
ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
ਹਾਏ ਨੀ, ਮੇਰੀ ਅੱਖ ਲੱਗ ਗਈ
ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
ਮਾਏ ਨੀ, ਮੇਰੀ ਅੱਖ ਲੱਗ ਗਈ
ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
ਮਾਏ ਨੀ, ਮੇਰੀ ਅੱਖ ਲੱਗ ਗਈ
ਸੁੱਤੀ ਛੱਡ ਗਿਆ ਦਿਲਾਂ ਦਾ ਮੇਰਾ ਜਾਨੀ
ਮਾਏ ਨੀ, ਮੇਰੀ ਅੱਖ ਲੱਗ ਗਈ

Поcмотреть все песни артиста

Other albums by the artist

Similar artists