ਕਿਸਾਨ ਪਹਿਲੋਂ ਕਰਜਾਈ ਆ
ਜਦੋਂ ਫ਼ਸਲਾਂ ਦੇ ਭਾਅ ਨਾ ਮਿਲੇ ਥੋਨੂੰ ਪੂਰੇ
ਉਦੋਂ ਤੁਹਾਡੇ ਮਨ 'ਚ ਫੁਰਨੇ ਆਉਣੇ ਆਂ
ਓਹ ਲੱਖਾਂ ਚੱਲ ਲਏ ਆ ਦੁੱਖ ਬਣੇ ਸੁਣੇ ਤੇਰੇ ਲਾਰੇ
ਲੋਟ ਆਉਣੇ ਨੀ ਆ ਵਿਗੜੇ ਜਿਹੇ ਜੱਟ ਸਰਕਾਰੇ
ਓਹ ਲੱਖਾਂ ਚੱਲ ਲਏ ਆ ਦੁੱਖ ਬਣੇ ਸੁਣੇ ਤੇਰੇ ਲਾਰੇ
ਲੋਟ ਆਉਣੇ ਨੀ ਆ ਵਿਗੜੇ ਜਿਹੇ ਜੱਟ ਸਰਕਾਰੇ
ਪਹਿਲਾਂ ਸੋਚਿਆ ਨੀ ਕਾਹਤੋਂ ਹੁਣ ਕੱਟੇਂਗੀ ਤੂੰ ਹਾੜੇ
ਅੱਗਾਂ ਲਾ ਦਿਆਂਗੇ ਜੇ ਹੱਕ ਮਿਲੇ ਨਾ ਦੁਬਾਰੇ
ਲਏ ਫ਼ੈਸਲੇ ਜੋ ਮਹਿੰਗੇ ਪੈਣੇ ਬੜੇ ਸਰਕਾਰੇ
ਅੱਗਾਂ ਲਾ ਦਿਆਂਗੇ ਜੇ ਹੱਕ ਮਿਲੇ ਨਾ ਦੁਬਾਰੇ
ਲਏ ਫ਼ੈਸਲੇ ਜੋ ਮਹਿੰਗੇ ਪੈਣੇ ਬੜੇ ਸਰਕਾਰੇ
ਜਦੋਂ ਖੇਤੀ subsidy'an ਚੁੱਕ ਲਈਆਂ ਗਈਆਂ ਖਾਦਾਂ ਤੋਂ
ਖੇਤਾ-ਖੇਤੀ bill ਪਹਿਲੋਂ pass ਹੋ ਚੁੱਕਾ ਵਾ
ਖੇਤੀ ਮਸ਼ੀਨਰੀ ਮਹਿੰਗੀ ਹੋ ਗਈ
ਓਹ ਮਾਂ ਵਰਗੀ ਜ਼ਮੀਨ 'ਤੇ ਆ ਉਂਗਲੀ ਤੂੰ ਚੱਕ ਕੇ
ਹਿਲ ਜੂਗੀ ਦਿੱਲੀ ਅੱਕ ਚੱਬਿਆ ਏ ਅੱਕ ਕੇ
ਓਹ ਮਾਂ ਵਰਗੀ ਜ਼ਮੀਨ 'ਤੇ ਆ ਉਂਗਲੀ ਤੂੰ ਚੱਕ ਕੇ
ਹਿਲ ਜੂਗੀ ਦਿੱਲੀ ਅੱਕ ਚੱਬਿਆ ਏ ਅੱਕ ਕੇ
ਤੂੰ ਵੱਡੇ ਭਾਲ ਲੇ ਭੁਲੇਖੇ ਵਹਿਮ ਤੇਰੇ ਕੱਢ ਦੇਣੇ ਸਾਰੇ
ਅੱਗਾਂ ਲਾ ਦਿਆਂਗੇ ਜੇ ਹੱਕ ਮਿਲੇ ਨਾ ਦੁਬਾਰੇ
ਸਾਡੀ ਕੌਮ ਨੂੰ ਐਵੇਂ ਕਿੱਤੇ ਸਮਜੀਂ ਨਾ ਮਾੜੇ
ਅੱਗਾਂ ਲਾ ਦਿਆਂਗੇ ਜੇ ਹੱਕ ਮਿਲੇ ਨਾ ਦੁਬਾਰੇ
ਸਾਡੀ ਕੌਮ ਨੂੰ ਐਵੇਂ ਕਿੱਤੇ ਸਮਜੀਂ ਨਾ ਮਾੜੇ
♪
ਜੇ ਤੂੰ ਹਰੀਆਂ ਕ੍ਰਾਂਤੀਆਂ 'ਤੇ ਨਿਗ੍ਹਾ ਮੈਲੀ ਰੱਖਣੀ
ਫੇਰ ਊਧਮ ਸ਼ਿਆ ਦੇ ਵਾਂਗੂੰ ਆਂਉਦੀ ਘੰਡੀ ਨੱਪਣੀ
ਜੇ ਤੂੰ ਹਰੀਆਂ ਕ੍ਰਾਂਤੀਆਂ 'ਤੇ ਨਿਗ੍ਹਾ ਮੈਲੀ ਰੱਖਣੀ
ਫੇਰ ਊਧਮ ਸ਼ਿਆ ਦੇ ਵਾਂਗੂੰ ਆਂਉਦੀ ਘੰਡੀ ਨੱਪਣੀ
ਪਿੰਡੋ-ਪਿੰਡੀ ਕਿਸਾਨੀ ਆਲੇ ਗੂੰਜਦੇ ਆ ਨਾਰੇ
ਅੱਗਾਂ ਲਾ ਦਿਆਂਗੇ ਜੇ ਹੱਕ ਮਿਲੇ ਨਾ ਦੁਬਾਰੇ
ਐਵੇਂ ਅੜੀਆਂ ਪਗਾਉਣਿਆਂ ਨੂੰ ਸਮਜੀਂ ਨਾ ਮਾੜੇ
ਅੱਗਾਂ ਲਾ ਦਿਆਂਗੇ ਜੇ ਹੱਕ ਮਿਲੇ ਨਾ ਦੁਬਾਰੇ
ਐਵੇਂ ਅੜੀਆਂ ਪਗਾਉਣਿਆਂ ਨੂੰ ਸਮਜੀਂ ਨਾ ਮਾੜੇ
ਦਿੱਲੀ ਤੜਪ ਉੱਠੀ
ਦਿੱਲੀ ਤੱਕ ਸਾਡੀ ਆਵਾਜ਼ ਪਹੁੰਚ ਗਈ
ਪਰ ਸਾਹਨੂੰ ਇਹਨਾਂ ਨੇ ਖਾਲਿਸਤਾਨੀ, ਅੱਤਵਾਦੀ ਬਣਾ-ਬਣਾ ਕੇ
ਸਾਡੇ 'ਤੇ ਇਹੋ ਜੇ ਵਿਤਕਾਰ ਰਚੇ ਆ
ਬੀ ਤੁਸੀਂ ਦੇਖਲੋ State ਕਿਵੇਂ ਸਾਡੇ ਨਾਲ ਖੇਡਦੀ ਰਹਿੰਦੀ ਆ
ਸੱਚ ਲੋਪੋਂ ਆਲੇ ਚੈਨੇ ਦੀ ਕਲਮ ਰਹੂ ਲਿਖਦੀ
ਮੌਤ ਭਾਵੇਂ ਆਜੇ ਪਰ ਜ਼ਮੀਰ ਨਹੀਂਓ ਵਿਕਦੀ
ਸੱਚ ਲੋਪੋਂ ਆਲੇ ਚੈਨੇ ਦੀ ਕਲਮ ਰਹੂ ਲਿਖਦੀ
ਮੌਤ ਭਾਵੇਂ ਆਜੇ ਪਰ ਜ਼ਮੀਰ ਨਹੀਂਓ ਵਿਕਦੀ
ਕਰਜਾਈ ਪਹਿਲਾਂ ਬੜੇ ਫਾਹੇ ਲੈ-ਲੈ ਮਰ ਗਏ ਬੇਚਾਰੇ
ਅੱਗਾਂ ਲਾ ਦਿਆਂਗੇ ਜੇ ਹੱਕ ਮਿਲੇ ਨਾ ਦੁਬਾਰੇ
ਆਗੇ ਅੜੀਆਂ 'ਤੇ ਸਾਹਨੂੰ ਹੁਣ ਸਮਜੀਂ ਨਾ ਮਾੜੇ
ਅੱਗਾਂ ਲਾ ਦਿਆਂਗੇ ਜੇ ਹੱਕ ਮਿਲੇ ਨਾ ਦੁਬਾਰੇ
ਆਗੇ ਅੜੀਆਂ 'ਤੇ ਸਾਹਨੂੰ ਹੁਣ ਸਮਜੀਂ ਨਾ ਮਾੜੇ
ਕਿਸਾਨ ਏਕਤਾ, ਜਿੰਦਾਬਾਦ!
ਕਿਸਾਨ ਏਕਤਾ, ਜਿੰਦਾਬਾਦ!
ਕਿਸਾਨ ਏਕਤਾ, ਜਿੰਦਾਬਾਦ!
ਕਿਸਾਨ ਏਕਤਾ, ਜਿੰਦਾਬਾਦ!
Поcмотреть все песни артиста
Other albums by the artist