George Sidhu - 10 Bande lyrics
Artist:
George Sidhu
album: 10 Bande
ਓਹ ਲੋਕੀ ਕਹਿੰਦੇ ਆ ਪਤਾ ਨੀ ਮਾਂ ਨਈ ਕੀ ਖਾ ਕੇ ਜੰਮਿਆ
ਮੋਟਰ ਤੇ ਬਣਦੇ ਫ਼ੇਰ ਪਈ ਬੈਠੇ ਲੰਮੇ ਆ
ਮਸਲਾ ਦੇ ਵਿਚ ਕੁੜੇ ਲੋਹਾ ਪਈ ਤੁਨੀਆਂ
ਸੀਗਾ ਪ੍ਰਧਾਨ ਪਿਛੇ ਸ਼ੋਕਰ ਜੋ ਤੁਨੀਆ
ਓਹ ਜੱਟ ਦੀ ਆ ਜ਼ਿਦ ਮੋਹਰੇ ਹਰ ਗਈ ਆ ਕਿਸਮਤ
ਸਿਰ ਚੜ੍ਹ ਭੋਕਦੀ ਜੋ ਪੈਰਾਂ ਚ ਆ ਦੁਨੀਆਂ
ਓਹ ਜਿੰਨੇ ਤੁਹ ਕਰਾਇ ਬੈਠੀ ਵਾਲ Highlight
ਓਹਨੇ ਕਾ ਤਾ Highlight ਹੋਏ ਪਏ ਆ ਮਸਲੇ
ਓਹ 5 ਸੀਟੇਰਾ ਦੇ ਵਿਚ ਕੁਲ ਬਣਦੇ 10 ਨਈ
ਓਹ 5 ਅਸੀਂ ਆ ਨੀ 5 ਕੋਲ ਸਾਡੇ ਅਸਲੇ
ਓਹ 5 ਸੀਟਰਾ ਦੇ ਵਿਚ ਕੁਲ ਬਣਦੇ 10 ਨਈ
ਓਹ 5 ਅਸੀਂ ਆ ਨੀ 5 ਕੋਲ ਸਾਡੇ ਅਸਲੇ
ਓਹ ਬਾਪੂ ਅਤੇ ਵੀਰਾ ਲੱਬਦੇ ਜਵਾਈ ਫਿਰਦੇ
ਘਟੋ ਘੱਟ ਪਰਚੇ ਤਾ 3 ਹੋਣ ਸਿਰ ਤੇ
ਲਿਸਟ ਬਣਾ ਦੇਈ ਜੱਟਾ ਕਿੱਥੇ ਤੇਰੀ ਆਦਿ ਇਹ
ਇੰਚ ਵੀ ਨਾ ਹਾਟੁ ਜੱਟੀ ਨਾਲ ਤੇਰੇ ਖੜੀ ਇਹ
ਤੁਰਨ ਸ਼ਰੇਆਮ ਨਾ ਮੈਂ ਤੁਰਨ ਬਚ ਬਚ ਕੇ
ਲਾਹਨਤ ਵੇ ਜੱਟਾ ਜੇ ਕੋਈ ਤੇਰੇ ਮੋਹਰੋ ਤਕ ਜਾਏ
ਉਡ ਗਈ ਐ ਗੱਲ ਜਿੰਦਾ ਫਿਰੇ ਦੀ ਸਮੋਕੇ ਵੇ
ਸ਼ਹਿਰ ਬਰਨਾਲੇ ਸਿੱਧੂ ਸਿੱਧੂ ਤੁਹ ਕਰਾ ਗਿਆ
ਵੈਲੀਆਂ ਦਾ ਵੈਲਪੁਣਾ ਰੋਟੀ ਨਾਲ ਖਾ ਗਿਆ
C.C.T.V ਵਿਚ ਜੱਟਾ Tattoo ਤੇਰਾ ਆ ਗਿਆ
ਵੈਲੀਆਂ ਦਾ ਵੈਲਪੁਣਾ ਰੋਟੀ ਨਾਲ ਖਾ ਗਿਆ
C.C.T.V ਵਿਚ ਜੱਟਾ ਟੈਟੂ ਤੇਰਾ ਆ ਗਿਆ
ਓਹ ਵੈਲੀ ਆ ਨਈ ਗੋਰਿਆਂ ਤੇ ਬੁੱਲ ਤੇਰੇ ਗਾਜਰੀ
ਅਸੀਂ ਤੇਰੇ ਵੈਰੀ ਸਾਡੀ ਭਰਦੇ ਆ ਹਾਜ਼ਰੀ
ਓਹ ਸਮੇ ਦੀ ਇਹ ਚੱਲ ਸਾਲਾ ਮੜਕਾ ਦਿਖੁਗਾ
ਮਿਟਿਆਲਾ ਰਹਿਣ ਦੇ ਮੈਂ ਰੜਕਾ ਕੜਾਉਗਾ
ਓਹ ਹੱਸਦੇ ਸੀ ਜਿਹੜੇ ਕੁੜੇ ਹਾਰਾ ਸਾਡੀ ਦੇਖ ਕੇ
ਦੇਖੋ ਕਹਿੰਦਾ ਪਹਿਲਾ ਸਾਲਾ ਸਕ ਲੈ ਕੇ ਆਊਗਾ
ਓਹ ਛਾਬਦੀ ਐ ਬੁੱਲ ਫਿਰ ਹੁੰਦੀ ਵਾਰਦਾਤ
ਦੇਸ਼ਾਂ ਦੇ ਹੀ ਦੇਸ ਖਾ ਲਏ ਰੰਨਾਂ ਦੇ ਜੱਸ ਨਈ
ਓਹ 5 ਸੀਟਰਾ ਦੇ ਵਿਚ ਕੁਲ ਬਣਦੇ 10 ਨਈ
ਓਹ 5 ਅਸੀਂ ਆ ਨੀ 5 ਕੋਲ ਸਾਡੇ ਅਸਲੇ
ਓਹ 5 ਸੀਟਰਾ ਦੇ ਵਿਚ ਕੁਲ ਬਣਦੇ 10 ਨਈ
ਓਹ 5 ਅਸੀਂ ਆ ਨੀ 5 ਕੋਲ ਸਾਡੇ ਅਸਲੇ
ਓ ਕੁੜਤੇ ਪਜਾਮੇ ਵਿਚ ਘੋੜਾ ਲੱਗੇ ਨੁਕੜਾ
ਵੇ ਗੋਲੀ ਤੇਰੀ ਮੱਥਾ ਮੇਰਾ ਜਿਥੇ ਕੀਤੇ ਮੁਕਰ ਵੇ
ਸੱਪ ਦੇ ਦੇਸਿਗਨ ਵਾਲੀ ਗੁੱਟ ਫ਼ੇਰੇ ਸ਼ੂਕਦੀ
ਤੁਹ ਫੂਕੇ ਵੈਰੀਆਂ ਨੂੰ ਜੱਟੀ ਦਿਲ ਫੂਕਦੀ
ਓਹ ਮੈਂ ਆ ਕਬੂਤਰੀ ਤੁਹ ਜੱਟਾ ਆਦਿ ਫੀਮ ਦਾ
ਬੈਠਾ ਸੀਗਾ ਕੋਚ ਜਿਥੇ ਲਾ ਗਿਆ ਸਕੀਮ ਵੇ
ਮਿੱਠਾ ਮਿੱਠਾ ਗਾਉਂਦਾ ਅੱਜ ਤੱਤਾ ਕਾਹਤੋਂ ਗਾ ਗਿਆ
ਕਲਮ ਨੂੰ ਵੇ ਆਖ਼ਰ ਬਣਾ ਗਿਆ
ਵੈਲੀਆਂ ਦਾ ਵੈਲਪੁਣਾ ਰੋਟੀ ਨਾਲ ਖਾ ਗਿਆ
C.C.T.V ਵਿਚ ਜੱਟਾ ਟੈਟੂ ਤੇਰਾ ਆ ਗਿਆ
ਵੈਲੀਆਂ ਦਾ ਵੈਲਪੁਣਾ ਰੋਟੀ ਨਾਲ ਖਾ ਗਿਆ
C.C.T.V ਵਿਚ ਜੱਟਾ ਟੈਟੂ ਤੇਰਾ ਆ ਗਿਆ
ਓਹ 5 ਸੀਟਰਾ ਦੇ ਵਿਚ ਕੁਲ ਬਣਦੇ 10 ਨਈ
ਓਹ 5 ਅਸੀਂ ਆ ਨੀ 5 ਕੋਲ ਸਾਡੇ ਅਸਲੇ
ਵੈਲੀਆਂ ਦਾ ਵੈਲਪੁਣਾ ਰੋਟੀ ਨਾਲ ਖਾ ਗਿਆ
C.C.T.V ਵਿਚ ਜੱਟਾ ਟੈਟੂ ਤੇਰਾ ਆ ਗਿਆ
Поcмотреть все песни артиста
Other albums by the artist