ਪਹਿਲਾਂ, ਦਿਨ ਮੇਰੇ ਲੰਘਦੇ ਸੀ
ਵਾਂਗ ਹਵਾਵਾਂ ਦੇ
ਉਹ ਦਿਨ ਵੀ ਮੁੱਕ ਗਏ ਵੇ
ਨਾਲ ਮੇਰੇਆਂ ਚਾਹਵਾਂ ਦੇ
ਤੂੰ ਰਾਹ ਵੱਖ ਕਰ ਲੈ ਵੇ
ਦੁੱਖ ਕਿੱਦਾਂ ਜਰ ਲੈ ਵੇ
ਦੂਰੀ ਪਾਈ ਤੇ
ਮੈਂ ਤਾਰੇ ਗਿਣ ਲਏ ਸੀ
ਯਾਰੀ ਲਾਈ ਤੇ
ਹੁਣ ਮੁੱਕਦੇ ਨਾ, ਚੰਦਰੇ
ਤੇਰੀ ਪਈ ਜੁਦਾਈ ਤੇ
ਮੈਂ ਤਾਰੇ ਗਿਣ ਲਏ ਸੀ
ਯਾਰੀ ਲਾਈ ਤੇ
ਹੁਣ ਮੁੱਕਦੇ ਨਾ, ਚੰਦਰੇ
ਤੇਰੀ ਪਈ ਜੁਦਾਈ ਤੇ
ਏਹ ਚਾਦਰ ਅੰਬਰਾਂ ਦੀ
ਕਿਤੇ ਕਫ਼ਨ ਹੀ ਬਣ ਜਾਵੇ
ਯਾ ਜਾਨ ਨਿਕਲ ਜਾਵੇ
ਯਾ ਸੋਹਣਾ ਮੰਨ ਜਾਵੇ
ਯਾ ਸੋਹਣਾ ਮੰਨ ਜਾਵੇ
ਮੈਂ ਸਭ ਕੁਝ ਹਾਰਾ ਵੇ
ਨਾ ਆਵੀਂ ਯਾਰਾ ਵੇ
ਫ਼ਿਰ ਮੌਤ ਆਈ ਤੇ
ਮੈਂ ਤਾਰੇ ਗਿਣ ਲਏ ਸੀ
ਯਾਰੀ ਲਾਈ ਤੇ
ਹੁਣ ਮੁੱਕਦੇ ਨਾ, ਚੰਦਰੇ
ਤੇਰੀ ਪਈ ਜੁਦਾਈ ਤੇ
ਮੈਂ ਤਾਰੇ ਗਿਣ ਲਏ ਸੀ
ਯਾਰੀ ਲਾਈ ਤੇ
ਹੁਣ ਮੁੱਕਦੇ ਨਾ, ਚੰਦਰੇ
ਤੇਰੀ ਪਈ ਜੁਦਾਈ ਤੇ
Kulshan, ਮੈਂ ਗੱਲ ਲੱਗ ਕੇ
ਤੇਰੇ ਰੋਣਾ ਚਾਉਂਦੀ ਵੇ
ਤੇਰੀ ਖੁਸ਼ਬੂ ਮੇਰੇ 'ਚੋਂ
ਹਾਏ, ਅੱਜ ਵੀ ਆਉਂਦੀ ਵੇ
ਹਾਂ, ਅੱਜ ਵੀ ਆਉਂਦੀ ਵੇ
ਮੂੰਹੋਂ ਕੁਝ ਨਾ ਕਹਿਨੀ ਆ
ਬਸ ਚੁੱਪ ਹੀ ਰਹਿਨੀ ਆ
ਮੇਰਾ ਦਿਲ ਦੁਹਾਈ ਦੇ
ਮੈਂ ਤਾਰੇ ਗਿਣ ਲਏ ਸੀ
ਯਾਰੀ ਲਾਈ ਤੇ
ਹੁਣ ਮੁੱਕਦੇ ਨਾ, ਚੰਦਰੇ
ਤੇਰੀ ਪਈ ਜੁਦਾਈ ਤੇ
ਮੈਂ ਤਾਰੇ ਗਿਣ ਲਏ ਸੀ
ਯਾਰੀ ਲਾਈ ਤੇ
ਹੁਣ ਮੁੱਕਦੇ ਨਾ, ਚੰਦਰੇ
ਤੇਰੀ ਪਈ ਜੁਦਾਈ ਤੇ
(ਪਈ ਜੁਦਾਈ ਤੇ)
Поcмотреть все песни артиста
Other albums by the artist