ਤੂੰ ਝਿੜਕਾਂ ਮਾਰੀਆਂ, ਮੈਂ ਸਾਰੀ ਰਾਤ ਨਾ ਸੋਈ ਵੇ ਮੁੰਡਿਆ
ਤੇਰੇ ਬਾਝੋਂ ਦੁਨੀਆ 'ਤੇ ਨਾ ਮੇਰਾ ਕੋਈ ਵੇ ਮੁੰਡਿਆ
ਨਵੀਂ ਵਿਆਹੀ ਦੀ ਮਹਿੰਦੀ ਫ਼ਿੱਕੀ ਹੋਈ ਨਾ ਮੁੰਡਿਆ
ਤੂੰ ਝਿੜਕਾਂ ਮਾਰੀਆਂ, ਮੈਂ ਸਾਰੀ ਰਾਤ ਨਾ ਸੋਈ ਵੇ ਮੁੰਡਿਆ
ਤੇਰੇ ਬਾਝੋਂ ਦੁਨੀਆ 'ਤੇ ਨਾ ਮੇਰਾ ਕੋਈ ਵੇ ਮੁੰਡਿਆ
ਤੂੰ ਝਿੜਕਾਂ ਮਾਰੀਆਂ, ਮੈਂ ਸਾਰੀ ਰਾਤ ਨਾ ਸੋਈ ਵੇ ਮੁੰਡਿਆ
♪
ਹੋ, ਦਿਲ ਦਿਆ ਰਾਂਝਿਆ ਤੂੰ ਝੂਠਾ ਏ, ਪਰ ਤਾਂ ਵੀ ਸੋਹਣਾ ਏ
ਜ਼ਰਾ ਨਹੀਂ ਫ਼ਬਦਾ, ਚੰਗਾ ਨਹੀਂ ਲਗਦਾ ਜਦੋਂ ਤੂੰ ਪੀ ਕੇ ਆਉਨਾ ਏ
ਪੀ ਕੇ ਆਉਨਾ ਏ
ਹੋ, ਦਿਲ ਦਿਆ ਰਾਂਝਿਆ ਤੂੰ ਝੂਠਾ ਏ, ਪਰ ਤਾਂ ਵੀ ਸੋਹਣਾ ਏ
ਜ਼ਰਾ ਨਹੀਂ ਫ਼ਬਦਾ, ਚੰਗਾ ਨਹੀਂ ਲਗਦਾ ਜਦੋਂ ਤੂੰ ਪੀ ਕੇ ਆਉਨਾ ਏ
ਮੈਂ ਤੇਰਾ ਕਰਦੀ, ਤੈਨੂੰ ਕਦਰਾਂ ਨਾ ਕੋਈ ਵੇ ਮੁੰਡਿਆ
ਤੂੰ ਝਿੜਕਾਂ ਮਾਰੀਆਂ, ਮੈਂ ਸਾਰੀ ਰਾਤ ਨਾ ਸੋਈ ਵੇ ਮੁੰਡਿਆ
ਤੂੰ ਝਿੜਕਾਂ ਮਾਰੀਆਂ, ਮੈਂ ਸਾਰੀ ਰਾਤ ਨਾ ਸੋਈ ਵੇ ਮੁੰਡਿਆ
ਤੇਰੇ ਬਾਝੋਂ ਦੁਨੀਆ 'ਤੇ ਨਾ ਮੇਰਾ ਕੋਈ ਵੇ ਮੁੰਡਿਆ
ਤੂੰ ਝਿੜਕਾਂ ਮਾਰੀਆਂ, ਮੈਂ ਸਾਰੀ ਰਾਤ ਨਾ ਸੋਈ ਵੇ ਮੁੰਡਿਆ
♪
ਤੂੰ ਝੂਠ ਬੋਲਦਾ ਏ, ਮੈਂ ਸੱਚ ਬੋਲਦੀ ਆਂ
ਪਰ ਮੇਰੀਆਂ ਸੌਕਣਾਂ ਤੋਂ ਥੋੜ੍ਹਾ ਜਿਹਾ ਬੱਚ ਬੋਲਦੀ ਆਂ

ਤੇਰੇ ਲੜ ਲੱਗੀ, ਤੇਰੀ ਹੀ ਆਂ ਮੈਂ ਹੋਈ ਵੇ ਮੁੰਡਿਆ
ਵੇ ਸੱਚ ਤੂੰ ਜਾਣੀ, ਤੇਰੇ ਬਾਝੋਂ ਨਾ ਕੋਈ ਵੇ ਮੁੰਡਿਆ
ਕੋਈ ਵੇ ਮੁੰਡਿਆ
ਤੂੰ ਝਿੜਕਾਂ ਮਾਰੀਆਂ, ਮੈਂ ਸਾਰੀ ਰਾਤ ਨਾ ਸੋਈ ਵੇ ਮੁੰਡਿਆ
ਤੂੰ ਝਿੜਕਾਂ ਮਾਰੀਆਂ, ਮੈਂ ਸਾਰੀ ਰਾਤ ਨਾ ਸੋਈ ਵੇ ਮੁੰਡਿਆ
ਤੇਰੇ ਬਾਝੋਂ ਦੁਨੀਆ 'ਤੇ ਨਾ ਮੇਰਾ ਕੋਈ ਵੇ ਮੁੰਡਿਆ
ਤੂੰ ਝਿੜਕਾਂ ਮਾਰੀਆਂ, ਮੈਂ ਸਾਰੀ ਰਾਤ ਨਾ ਸੋਈ ਵੇ ਮੁੰਡਿਆ
Поcмотреть все песни артиста
Other albums by the artist