Kishore Kumar Hits

Tanishq Kaur - Cuteness lyrics

Artist: Tanishq Kaur

album: Cuteness


Desi Crew, Desi Crew
Desi Crew, Desi Crew
ਜੱਟਾ ਤੈਥੋਂ ਸੜੇ ਜੱਗ ਵੇ
ਜਦੋਂ ਨਿਕਲ਼ੇ ਤੂੰ ਟੌਰ ਕੱਢ ਵੇ
ਤੇਰੀ copy ਮਾਰਦੀ ਫ਼ਿਰੇ
ਸਾਰੀ ਜਨਤਾ ਇਹ line ਲੱਗ ਵੇ
ਹੋ, ਮੇਰੇ anti'an ਚੋਂ ਕੁੜੀਆਂ ਦੇ ਬਣ ਗਏ group
ਰਹਿੰਦੀ ਸਾਰੀਆਂ ਦੀ ਅੱਖ ਸੋਹਣੇ ਯਾਰ 'ਤੇ (Whoo!)
ਐਵੇਂ ਕਿਸੀ ਚੰਦਰੀ ਦੀ ਲੱਗ ਜੂ ਨਜ਼ਰ
ਸ਼ੀਸ਼ੇ tan ਕਰਵਾ ਲਾ ਚੰਨਾ car ਦੇ
ਐਵੇਂ ਕਿਸੀ ਚੰਦਰੀ ਦੀ ਲੱਗ ਜੂ ਨਜ਼ਰ
ਸ਼ੀਸ਼ੇ tan ਕਰਵਾ ਲਾ ਚੰਨਾ car ਦੇ

Dolce Gabbana ਪਾ ਕੇ ਲਗਦਾ ਏ ਅੱਤ
ਤੇਰੇ ਜੱਚਦੀ ਆ Ray-Ban ਕਾਲੀ ਵੇ
ਤੇਰੀ ਵੇ cuteness ਕਰ ਗਈ senti
ਕੁੜੀ ਪੱਟ ਲਈ ਤੂੰ ਨੀਲੇ ਨੈਣਾਂ ਵਾਲ਼ੀ ਵੇ
ਤੇਰੀ ਵੇ cuteness ਕਰ ਗਈ senti
ਕੁੜੀ ਪੱਟ ਲਈ ਤੂੰ ਨੀਲੇ ਨੈਣਾਂ ਵਾਲ਼ੀ ਵੇ
ਤੂੰ ਹੀ ਮੇਰਾ hero, ਬਾਕੀ ਤੇਰੇ ਅੱਗੇ zero
ਓਦਾਂ ਬਾਹਲਿਆਂ ਦੀ ਅੱਖ ਸੀ ਵੇ ਨਾਰ 'ਤੇ (Whoo!)
ਐਵੇਂ ਕਿਸੀ ਚੰਦਰੀ ਦੀ ਲੱਗ ਜੂ ਨਜ਼ਰ
ਸ਼ੀਸ਼ੇ tan ਕਰਵਾ ਲਾ ਚੰਨਾ car ਦੇ
ਐਵੇਂ ਕਿਸੀ ਚੰਦਰੀ ਦੀ ਲੱਗ ਜੂ ਨਜ਼ਰ
ਸ਼ੀਸ਼ੇ tan ਕਰਵਾ ਲਾ ਚੰਨਾ car ਦੇ (Whoo!)
(Tan ਕਰਵਾ ਲਾ ਚੰਨਾ car ਦੇ)
(Tan ਕਰਵਾ ਲਾ ਚੰਨਾ car ਦੇ)
Fake ਜਿਹੀਆਂ ਕੁੜੀਆਂ ਦੀ ਤੇਰੇ ਉਤੇ ਅੱਖ
Tag photo'an 'ਚ ਕਰਦੀਆਂ ਜਾਣ ਕੇ
ਸੋਨੇ ਜਿਹਾ ਖਰਾ ਮੁੰਡਾ, ਪਿਆਰ ਕਰੇ ਬੜਾ
ਜੱਟ ਮੇਰੇ ਨਾ' ਖੜ੍ਹਾ ਏ ਹਿੱਕ ਤਾਣ ਕੇ
ਸੋਨੇ ਜਿਹਾ ਖਰਾ ਮੁੰਡਾ, ਪਿਆਰ ਕਰੇ ਬੜਾ
ਜੱਟ ਮੇਰੇ ਨਾ' ਖੜ੍ਹਾ ਏ ਹਿੱਕ ਤਾਣ ਕੇ
ਆ ਗਿਆ ਏ ਵੱਲ ਜਦੋਂ ਅੜੇ ਕੋਈ ਗੱਲ
ਜੱਟੀ ਸਾਰੀਆਂ ਮਨਾ ਲਏ ਅੱਖ ਮਾਰ ਕੇ (Whoo!)
ਐਵੇਂ ਕਿਸੀ ਚੰਦਰੀ ਦੀ ਲੱਗ ਜੂ ਨਜ਼ਰ
ਸ਼ੀਸ਼ੇ tan ਕਰਵਾ ਲਾ ਚੰਨਾ car ਦੇ
ਐਵੇਂ ਕਿਸੀ ਚੰਦਰੀ ਦੀ ਲੱਗ ਜੂ ਨਜ਼ਰ
ਸ਼ੀਸ਼ੇ tan ਕਰਵਾ ਲਾ ਚੰਨਾ car ਦੇ

ਪੈਂਦੀਆਂ ਵੇ ਧੱਕ ਜਿੱਥੇ ਪੈਰ ਦੇਵੇ ਰੱਖ
ਉਥੋਂ ਉਡਦੀ ਆ ਧੂਲ਼ foot-foot ਵੇ
ਕੱਢ ਲੈਂਦਾ ਜਾਨ ਵੇ ਤੂੰ ਕਹਿ ਕੇ ਮੈਨੂੰ "ਜਾਨ"
ਜਦੋਂ ਫ਼ੜਦਾ ਜੱਟੀ ਦਾ ਆ ਕੇ ਗੁੱਟ ਵੇ
ਕੱਢ ਲੈਂਦਾ ਜਾਨ ਵੇ ਤੂੰ ਕਹਿ ਕੇ ਮੈਨੂੰ "ਜਾਨ"
ਜਦੋਂ ਫ਼ੜਦਾ ਜੱਟੀ ਦਾ ਆ ਕੇ ਗੁੱਟ ਵੇ
ਰਾਜਸਿਆ, ਤੇਰੀ ਨਿਤ ਵੱਜਦੀ ਆ ਗੇੜੀ
ਤਾਂਹੀ ਰੱਖਾਂ ਮੋਟੀ ਅੱਖ ਨੂੰ ਸ਼ਿੰਗਾਰ ਕੇ (Whoo!)
ਐਵੇਂ ਕਿਸੀ ਚੰਦਰੀ ਦੀ ਲੱਗ ਜੂ ਨਜ਼ਰ
ਸ਼ੀਸ਼ੇ tan ਕਰਵਾ ਲਾ ਚੰਨਾ car ਦੇ
ਐਵੇਂ ਕਿਸੀ ਚੰਦਰੀ ਦੀ ਲੱਗ ਜੂ ਨਜ਼ਰ
ਸ਼ੀਸ਼ੇ tan ਕਰਵਾ ਲਾ ਚੰਨਾ car ਦੇ

Поcмотреть все песни артиста

Other albums by the artist

Similar artists