Khan Bhaini - Face 2 Face lyrics
Artist:
Khan Bhaini
album: Face 2 Face
ਹੋ ਗੱਲ ਦਿਲ ਦੀ ਕਿਹਾ ਜੇ ਤੈਨੂੰ ਸੱਜਣਾ
ਐੱਨ ਅੱਖੀਆਂ ਨੇ ਫੋਨ ਤੇ ਨੀ ਰੱਜਣਾ
ਬੈਠ ਸਾਮਣੇ ਦਿਲਾਂ ਦੇ ਰਾਜ ਜਾਣਨੇ
ਗੱਲ ਕਰਦਿਆਂ ਨੇ ਗਲ ਤੇਰਾ ਲੱਗਣਾ
ਹਾਂ ਮੈਂ ਮਾਰਨਾ ਤੇਰੇ ਲਈ ਹਾਂ ਮੈਂ ਹਰਨਾ ਤੇਰੇ ਲਈ
ਜੋ ਵੀ ਤੈਨੂੰ ਆ ਪਸੰਦ ਓਹੀ ਕਰਨਾ ਤੇਰੇ ਲਈ
ਜਿਹਨੇ ਦੁਨੀਆਂ ਦੀ ਕੀਤੀ ਪਰਵਾਹ ਨਾ ਸੀ ਕਦੇ
ਓਹਨੂੰ ਲੋਕਾਂ ਕੋਲੋਂ ਪੈਂਦਾ ਹੁਣ ਡਰਨਾ ਤੇਰੇ ਲਈ
ਹੋ ਗੱਲ ਸੁਨ ਲੈ ਵੇ ਭੈਣੀ ਪਿੰਡ ਵਾਲਿਆਂ
ਤੇਰੇ ਛੇਤੀ ਨੀ ਟਾਰਾਂਟੋ ਗੇੜਾ ਬੱਜਣ
ਬੈਠ ਸਾਮਣੇ ਦਿਲਾਂ ਦੇ ਰਾਜ ਜਾਣਨੇ
ਗੱਲ ਕਰਦਿਆਂ ਨੇ ਗਲ ਤੇਰਾ ਲੱਗਣਾ
ਹੋ ਗੱਲ ਦਿਲ ਦੀ ਕਿਹਾ ਜੇ ਤੈਨੂੰ ਸੱਜਣਾ
ਐੱਨ ਅੱਖੀਆਂ ਨੇ ਫੋਨ ਤੇ ਨੀ ਰੱਜਣਾ
ਬੈਠ ਸਾਮਣੇ ਦਿਲਾਂ ਦੇ ਰਾਜ ਜਾਣਨੇ
ਗੱਲ ਕਰਦਿਆਂ ਨੇ ਗਲ ਤੇਰਾ ਲੱਗਣਾ
ਵੇ ਲਾਰੇ ਲੱਪਿਆਂ ਨਾਲ ਜੋ ਲੰਘ ਗਏ
ਮੇਰੇ ਦਿਲ ਨੀ ਮੰਨਦਾ ਸਾਲ ਦੋ ਲੰਘ ਗਏ
ਕਦੇ ਦੇਖਿਆ ਬਿਨਾ ਦਿਨ ਸੀ ਲੰਘਦਾ
ਐਥੇ ਵਿਚ ਦੋ ਸਿਆਲ ਦੋ ਲੰਘ ਗਏਵੇ ਜਾਕੇ ਜਮਾਂ ਟਿਕਾਣੇ ਬੱਜਦੇ
ਤੇਰੇ ਰੇਡੀਓ ਉੱਤੇ ਗਾਣੇ ਵੱਜਦੇ
ਮੁੰਡਿਆਂ ਤੂੰ ਮਸ਼ਹੂਰ ਹੋ ਗਿਆ
ਤੇਰੇ ਅੱਗੇ ਪਿੱਛੇ ਲੋਕ ਆ ਬੱਝਦੇ
Поcмотреть все песни артиста
Other albums by the artist