Kishore Kumar Hits

Nirvair Pannu - Mumble lyrics

Artist: Nirvair Pannu

album: Mumble


Show mxrci on it!
ਹੋ, ਤੇਰੀ ਅੱਖ ਨੇ ਕਹਿਰ ਕਮਾਇਆ ਨੀ
ਹੱਥਾਂ ਨਾਲ਼ heart ਬਣਾਇਆ ਨੀ
ਇਹ ਸੋਚ ਕੇ time ਗਵਾਇਆ ਨਹੀਂ
ਐਨਾ ਪੈਸਾ ਕਿੱਥੋਂ-
ਹੋ, ਗੱਲਾਂ ਮੇਰੀਆਂ ਦੇ ਵਿੱਚ ਲਾਟ ਕੁੜੇ
ਕਰਾਮਾਤ ਕੁੜੇ, ਕਯਾ ਬਾਤ ਕੁੜੇ!
ਸਾਡੀ ਲੰਮੀ ਬੜੀ ਕਹਾਣੀ ਨੀ
ਇਹ ਬੋਲ ਕੇ ਦੱਸੀ ਜਾਣੀ ਨਹੀਂ
ਚੱਲ ਛੱਡ ਏਹ ਗੱਲਾਂ-
ਓ, ਚੱਲ ਛੱਡ ਏਹ ਗੱਲਾਂ hustle ਦੀਆਂ
ਜਵਾਂ ਪੱਕ ਕੇ ਸੜ ਗਈ ਫ਼ਸਲ ਦੀਆਂ
ਨੀ ਤੂੰ ਦੱਸ ਕੀ ਲਿਆਂਵਾਂ ਹਾਣ ਦੀਏ
ਸੁਣ ਮੇਰੇ ਦਿਲ ਦੀਆਂ ਜਾਣ ਦੀਏ
ਤੇਰੇ ਨਾਲ਼ life plan ਕਰਾਂ
ਨੀ ਚਿੱਤ ਕਰਦਾ photo-
ਹੋ, ਚਿੱਤ ਕਰਦਾ photo tag ਕਰਾਂ
Insta 'ਤੇ ਲਾ ਕੇ heart ਬਿੱਲੋ
ਜਿਹੜੇ ਕਰਦੇ ਫਿਰਨ plot ਬਿੱਲੋ
ਚੱਕ ਦਿਆਂ ਗੋਲੀ ਦੀ ਮਾਰ ਤੇ ਨੀ
ਐਨਾ ਰੱਖ ਭਰੋਸਾ ਯਾਰ ਤੇ ਨੀ
ਗੱਲਾਂ ਸੱਚੀਆਂ-
ਹੋ, ਗੱਲਾਂ ਸੱਚੀਆਂ ਸਬਰਾਂ ਵਾਲੀਆਂ ਨੀ
ਸਾਡੀਆਂ ਛਪੀਆਂ ਖ਼ਬਰਾਂ ਬਾਹਲੀਆਂ ਨੀ
ਪਰਚਾ ਪੈ ਗਿਆ-
ਹੋ, ਪਰਚਾ 302 ਦਾ ਆਇਆ ਨੀ
ਮੱਥੇ 'ਚੋਂ ਫੈਰ ਲੰਘਾਇਆ ਨੀ
ਗ਼ਲਤੀ ਕਰ ਗਿਆ ਸਬਕ ਸਖਾਇਆ ਨੀ
ਪਰਚਾ ਪੈ ਗਿਆ-
ਓ, ਆਹ ਪਿਆਰ ਦੀ ਸਿਖ਼ਰ ਹੰਢਾ ਲਈਏ
ਜ਼ਿੰਦਗੀ ਬੋਜੇ ਦੇ ਵਿੱਚ ਪਾ ਲਈਏ
ਕੋਈ ਫ਼ਰਕ ਨਹੀਂ fame-flop ਦਾ ਨੀ
ਕੱਲ੍ਹ down ਸੀ ਅੱਜ ਆਂ top ਦਾ ਨੀ
ਸ਼ੌਂਕੀ ਮੁੱਢ ਤੋਂ-
ਸ਼ੌਂਕੀ ਮੁੱਢ ਤੋਂ ਘੋੜਸਵਾਰੀ ਦਾ
ਚੜ੍ਹਿਆ ਰਵੇ ਸਰੂਰ ਨੀ ਯਾਰੀ ਦਾ
(ਚੜ੍ਹਿਆ ਰਵੇ ਸਰੂਰ ਨੀ ਯਾਰੀ ਦਾ)
(ਆਹ ਤਾਂ Pistol group ਨਹੀਂ!)
ਹੋ, Pistol ਨਾ ਕਹਿ, ਪਿਸਤੌਲ ਬਿੱਲੋ
ਜੀਹਦੇ ਨਾਮ ਤੋਂ ਖਿੜੇ ਮਹੌਲ ਬਿੱਲੋ
ਕੋਲੇ thirty-zero-six ਰੱਖਾਂ
Chamber ਵਿੱਚ ਗੋਲੀ fix ਰੱਖਾਂ
ਨੀ ਕੋਈ ਖ਼ੌਫ਼ ਨਹੀਂ-
ਹੋ, ਕੋਈ ਖ਼ੌਫ਼ ਨਹੀਂ ਮਰਨ-ਮਰਾਉਣੇ ਦਾ
ਮੇਰਾ ਇੱਕ style ਨੀ ਜਿਓਣੇ ਦਾ
ਪਿੰਡ ਆਪ tractor ਵਾਹ ਲਈ ਦਾ ਨੀ
ਚਿੱਤ ਕਰੇ ਤੇ ਗੀਤ ਬਣਾ ਲਈ ਦਾ
Niravir ਰਿਹਾ ਨਹੀਂ-
ਹੋ, Nirvair ਰਿਹਾ ਨਹੀਂ ਆਮ ਬਿੱਲੋ
ਪੂਰੇ ਪਿੰਡ ਦੀ ਬਣ ਗਿਆ ਸ਼ਾਨ ਬਿੱਲੋ
ਆਪੇ ਹੀ ਖਰਚਾਂ, ਆਪ ਕਮਾਇਆ ਨੀ
ਇਹ ਸੋਚ ਕੇ time ਗਵਾਇਆ ਨਹੀਂ
ਐਨਾ ਪੈਸਾ ਕਿੱਥੋਂ-
ਐਨਾ ਪੈਸਾ ਕਿੱਥੋਂ ਆਇਆ ਨੀ
ਇਹ ਸੋਚ ਕੇ time ਗਵਾਇਆ ਨਹੀਂ
ਐਨਾ ਪੈਸਾ-
ਐਨਾ ਪੈਸਾ ਕਿੱਥੋਂ ਆਇਆ ਨੀ
ਇਹ ਸੋਚ ਕੇ time ਗਵਾਇਆ ਨਹੀਂ
ਐਨਾ ਪੈਸਾ-

Поcмотреть все песни артиста

Other albums by the artist

Similar artists