ਜਿਹੜਾ ਰੌਲਾ ਬਹੁਤਾ ਪੌਂਦਾ ਬਹੁਤੇ ਚੰਗੇ ਹੋਣ ਦਾ
ਓਦੀ ਬਲਦੀ ਚਿਖਾ 'ਚੋਂ ਬਹੁਤੇ ਸੇਕ ਨਿਕਲੇ
ਜਿਹੜਾ ਰੌਲਾ ਬਹੁਤਾ ਪੌਂਦਾ ਬਹੁਤੇ ਚੰਗੇ ਹੋਣ ਦਾ
ਓਦੀ ਬਲਦੀ ਚਿਖਾ 'ਚੋਂ ਬਹੁਤੇ ਸੇਕ ਨਿਕਲੇ
ਹੱਥਾਂ ਵਾਲਿਆਂ ਨੂੰ ਆਉਂਦੀ ਨਾ ਮਿਹਨਤ ਕਰਨੀ
ਬਿਨਾਂ ਹੱਥਾਂ ਵਾਲਿਆਂ ਦੇ ਚੰਗੇ ਲੇਖ ਨਿਕਲੇ
ਜਿਹੜਾ ਰੌਲਾ ਬਹੁਤਾ ਪੌਂਦਾ ਬਹੁਤੇ ਚੰਗੇ ਹੋਣ ਦਾ
ਓਦੀ ਬਲਦੀ ਚਿਖਾ 'ਚੋਂ ਬਹੁਤਾ ਸੇਕ ਨਿਕਲੇ
ਹੱਥਾਂ ਵਾਲਿਆਂ ਨੂੰ ਆਉਂਦੀ ਨਾ ਮਿਹਨਤ ਕਰਨੀ
ਬਿਨਾਂ ਹੱਥਾਂ ਵਾਲਿਆਂ ਦੇ ਚੰਗੇ ਲੇਖ ਨਿਕਲੇ
ਨਾ ਮੈਂ ਖੜ੍ਹਦਾ ਕਿਸੇ 'ਚ
ਨਾ ਮੈਂ ਵੜ੍ਹਦਾ ਕਿਸੇ 'ਚ
ਨੀ ਹੀ ਰੱਖਦਾ ਨਾ ਸੀਟ ਕਿਸੇ ਨਾਲ
ਨਾ ਮੈਂ ਖੜ੍ਹਦਾ ਕਿਸੇ 'ਚ
ਨਾ ਮੈਂ ਵੜ੍ਹਦਾ ਕਿਸੇ 'ਚ
ਨੀ ਹੀ ਰੱਖਦਾ ਨਾ ਸੀਟ ਕਿਸੇ ਨਾਲ
ਹੋ ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ ਕੰਪੀਟ ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ ਕੰਪੀਟ ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ ਕੰਪੀਟ ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ
ਹੋ ਹੋ ਹੋ ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ||
ਹੋ ਪਾਣੀ ਵਾਂਗੂੰ ਵਿਕਦੇ ਇਮਾਨ ਜਗ 'ਤੇ
ਸੋਚ ਵਾਲਾ ਭਾਰ ਲੀਟਰਾਂ 'ਚ ਰਹਿ ਗਿਆ
ਪੁੱਛਿਆ ਕਿਸੇ ਨੇ ਮਾਂ ਦਾ ਰੁਤਬਾ ਕੀ ਹੁੰਦਾ
ਸੁਣਿਆ ਜਵਾਬ ਮੀਟਰਾਂ 'ਚ ਰਹਿ ਗਿਆ
ਕੱਚ ਦੇ ਗਿਲਾਸ ਵਿੱਚੋਂ ਫੇਸ ਦਿਸੇ ਨਾ
ਕਿਹੜਾ ਸਾਲਾ ਚੰਗਾ ਕਿਹੜਾ ਮਾੜਾ ਬੱਲੀਏ
ਯਮਰਾਜ ਆ ਕੇ ਮੈਨੂੰ ਸੁਪਨੇ 'ਚ ਕਹਿੰਦਾ
ਤੇਰਾ ਦੁਨੀਆਂ 'ਤੇ ਕੀ ਆ ਉੱਠ ਚੱਲ ਚੱਲੀਏ
ਯਮਰਾਜ ਆ ਕੇ ਮੈਨੂੰ ਸੁਪਨੇ 'ਚ ਕਹਿੰਦਾ
ਤੇਰਾ ਦੁਨੀਆਂ 'ਤੇ ਕੀ ਆ ਉੱਠ ਚੱਲ ਚੱਲੀਏ
ਕੀ ਮੈਂ ਦੁਨੀਆਂ ਤੋਂ ਲੈਣਾ
ਇੱਥੇ ਬੈਠਾ ਰਹਿਣਾ
ਤਾਂਹੀ ਕਰਦਾ ਨਾ ਚੀਟ ਕੀਸੇ ਨਾਲ
ਹੋ ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ ਕੰਪੀਟ ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ ਕੰਪੀਟ ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ ਕੰਪੀਟ ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ
ਹੋ ਹੋ ਹੋ ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ||
ਹੋ ਗਾਣਿਆਂ 'ਚ ਕੁੱਟਮਾਰ ਕਰੀ ਰੱਖਦਾ
ਕੋਲ ਮੈਂ ਬਿਠਾ ਕੇ ਪੁੱਠੀ ਮੱਤ ਦਿੰਦਾ ਨਈਂ
ਯਾਰ ਤਾਂ ਬਿਜ਼ੀ ਆ ਓਨੂੰ ਕੰਮ ਬੜੇ ਨੇ
ਕਿਸੇ ਦੇ ਮੁੱਦੇ 'ਚ ਕਦੇ ਲੱਤ ਦਿੰਦਾ ਨਈਂ
ਲੋਕ ਬੜਾ ਕਹਿੰਦੇ ਸਿੰਘਾ ਕੱਲ੍ਹ ਉੱਠਿਆ
ਓਨੂੰ ਉੱਠੇ ਨੂੰ ਤਾਂ ਹੋ ਗਏ 22 ਸਾਲ ਬੱਲੀਏ
ਨੇਚਰ ਰਾਵਣ ਦਿਲ ਰਾਮ ਵਰਗਾ
ਦੋਨੋਂ ਹੀ ਤਰੀਕੇ ਪੈਂਦੇ ਜ਼ਾਲ ਬੱਲੀਏ
ਨੇਚਰ ਰਾਵਣ ਦਿਲ ਰਾਮ ਵਰਗਾ
ਦੋਨੋਂ ਹੀ ਤਰੀਕੇ ਪੈਂਦੇ ਜ਼ਾਲ ਬੱਲੀਏ
ਜਿਹੜੇ ਆਪ ਭੇਡਾਂ ਵਰਗੇ, ਰਿਪਲਾਏ ਮੈਨੂੰ ਕਰਦੇ
ਤਾਂਹੀ ਕਰਾਂ ਨਾ ਟਵੀਟ ਕਿਸੇ ਨਾਲ
ਮੈਂ ਵੀ ਕਰਾਂ ਨਾ ਟਵੀਟ ਕਿਸੇ ਨਾਲ
ਹੋ ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ ਕੰਪੀਟ ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ ਕੰਪੀਟ ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ
ਮੈਂ ਨਈਂ ਕਰਦਾ ਕੰਪੀਟ ਕਿਸੇ ਨਾਲ
ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ
ਹੋ ਹੋ ਹੋ ਜੰਮਿਆ ਮੈਂ ਕੱਲ੍ਹਾ
ਤੇ ਮਰਨਾ ਮੈਂ ਕੱਲ੍ਹਾ||
Поcмотреть все песни артиста
Other albums by the artist