Kishore Kumar Hits

Tedi Pagg - Closer lyrics

Artist: Tedi Pagg

album: Closer


ਪਾਇਆ ਤੂੰ ਸੂਟ ਪੰਜਾਬੀ
ਹਾਏ, ਨੀ ਤੇਰੀ ਅੱਖ ਸ਼ਰਾਬੀ
ਸੁਰਖ ਗੁਲਾਬੀ ਬੁੱਲ੍ਹੀਆਂ ਦਾ ਕੀ ਕਸੂਰ?
ਸਹੇਲੀਆਂ 'ਚ ਖੜ੍ਹੀ ਮੈਨੂੰ ਲੱਗਦੀ ਐਂ ਹੂਰ
ਸੁਰਖ ਗੁਲਾਬੀ ਬੁੱਲ੍ਹੀਆਂ ਦਾ ਕੀ ਕਸੂਰ?
ਸਹੇਲੀਆਂ 'ਚ ਖੜ੍ਹੀ ਮੈਨੂੰ ਲੱਗਦੀ ਐਂ ਹੂਰ
ਮੈਨੂੰ ਤੇਰਾ ਹੀ ਭੁਲੇਖਾ ਪਾਵੇ ਚੰਨ ਨੀ
ਹੁਣ ਨੇੜੇ-ਨੇੜੇ ਆਜਾ, ਬਿੱਲੋ
ਦੂਰੋਂ-ਦੂਰੋਂ ਖੜ੍ਹੀ ਕਾਹਤੋਂ ਸੰਗਦੀ?
ਹੁਣ ਨੇੜੇ-ਨੇੜੇ ਆਜਾ, ਬਿੱਲੋ
ਬਿੱਲੋ yeah yeah, ਬਿੱਲੋ
ਓ, ਬਿੱਲੋ ਨਾਹ ਨਾਹ, ਬਿੱਲੋ
Oh gimme your time
You've been on my mind bae
Gimme your time
My love ain't hard to find bae
Gimme your time
You've been on my mind baby
Gimme your time
My love ain't hard to find bae
ਦੱਸ ਨੀ ਤੂੰ ਇੰਨਾ ਕਾਹਤੋਂ ਨੱਖਰਾ ਕਰੇ?
Hype'a ਬਦਾਮੀ ਤੇਰੀ ਅੱਖ ਦੀ
ਸੀਨੇ ਵਿੱਚੋਂ ਮਿੱਤਰਾਂ ਦਾ ਦਿਲ ਕੱਢ ਦੀ
ਜਦੋਂ ਸ਼ੀਸ਼ੇ ਮੂਹਰੇ selfie'an ਰੱਖਦੀ
ਓ, ਦਿਲ ਤੋੜ ਸੁੱਟਣਾ ਜੱਚਦਾ ਜਮਾ ਨੀ
ਚੋਰਾਂ ਵਾਂਗੂੰ ਲੁੱਟਣਾ ਜੱਚਦਾ ਜਮਾ ਨੀ
Get a little closer ਸੰਗਦੀ ਤੂੰ ਜਾ ਨੀ
I'm just tryna hold ya, ਦੱਸ ਮੈਨੂੰ ਥਾਂ ਨੀ?
Oh just touchin' n teasin' n this makin' it up yours
ਕਿ ਤੂੰ ਮੈਨੂੰ ਚਾਉਂਦੀ like ਮੈਂ ਤੈਨੂੰ ਚਾਉਂਦਾ ਆਂ
ਸੁਰਖ ਗੁਲਾਬੀ ਬੁੱਲ੍ਹੀਆਂ ਦਾ ਕੀ ਕਸੂਰ?
ਸਹੇਲੀਆਂ 'ਚ ਖੜੀ ਮੈਨੂੰ ਲੱਗਦੀ ਐਂ ਹੂਰ
ਸੁਰਖ ਗੁਲਾਬੀ ਬੁੱਲੀਆਂ ਦਾ ਕੀ ਕਸੂਰ?
ਸਹੇਲੀਆਂ 'ਚ ਖੜ੍ਹੀ ਮੈਨੂੰ ਲੱਗਦੀ ਐਂ ਹੂਰ
ਮੈਨੂੰ ਤੇਰਾ ਹੀ ਭੁਲੇਖਾ ਪਾਵੇ ਚੰਨ ਨੀ
ਹੁਣ ਨੇੜੇ-ਨੇੜੇ ਆਜਾ, ਬਿੱਲੋ
ਦੂਰੋਂ-ਦੂਰੋਂ ਖੜ੍ਹੀ ਕਾਹਤੋਂ ਸੰਗਦੀ?
ਹੁਣ ਨੇੜੇ-ਨੇੜੇ ਆਜਾ, ਬਿੱਲੋ
Oh gimme your time
You've been on my mind bae
Gimme your time
My love ain't hard to find bae
Gimme your time
You've been on my mind baby
Gimme your time
My love ain't hard to find bae
ਪੈਰੀਂ ਝਾਂਜਰ ਨੱਕ 'ਚ ਕੋਕਾ ਤੇਰਾ, ਬੱਲੀਏ
ਪੈਰੀਂ ਝਾਂਜਰ ਨੱਕ 'ਚ ਕੋਕਾ ਤੇਰਾ, ਬੱਲੀਏ
ਕੱਢ ਕਿ ਲੇ ਗਿਆ ਸੀਨੇ 'ਚੋਂ ਦਿਲ ਮੇਰਾ, ਬੱਲੀਏ
ਕੱਢ ਕਿ ਲੇ ਗਿਆ ਸੀਨੇ 'ਚੋਂ ਦਿਲ ਮੇਰਾ, ਬੱਲੀਏ
ਹੋ, ਮੁੰਡਾ Dhillon'an ਦਾ ਤੇਰੀ, ਹਾਏ, ਨੀ ਕਰਦਾ ਹਜ਼ੂਰੀ
ਰੀਝ ਸਾਡੀ ਇੱਕੋ ਇੱਕ ਕਰਦਾ ਨੀ ਪੂਰੀ
(Yeah yeah) ਪੂਰੀ
ਮੁੰਡਾ Dhillon'an ਦਾ ਤੇਰੀ, ਹਾਏ, ਨੀ ਕਰਦੇ ਹਜ਼ੂਰੀ
ਰੀਝ ਸਾਡੀ ਇੱਕੋ-ਇੱਕ ਕਰਦੇ ਨੀ ਪੂਰੀ
ਸਾਥੋਂ ਵਾਰ-ਵਾਰ ਦਿਲ ਹੋਣਾ
ਵਾਰ-ਵਾਰ ਦਿਲ ਹੋਣਾ
ਵਾਰ-ਵਾਰ ਦਿਲ ਹੋਣਾ ਮੰਗ ਨੀ
ਹੁਣ ਨੇੜੇ-ਨੇੜੇ ਆਜਾ, ਬਿੱਲੋ
ਦੂਰੋਂ-ਦੂਰੋਂ ਖੜ੍ਹੀ ਕਾਹਤੋਂ ਸੰਗਦੀ?
ਹੁਣ ਨੇੜੇ-ਨੇੜੇ ਆਜਾ, ਬਿੱਲੋ
Oh gimme your time
You've been on my mind bae
Gimme your time
My love ain't hard to find bae
Gimme your time
You've been on my mind baby
Gimme your time
My love ain't hard to find bae
ਪਾਇਆ ਤੂੰ ਸੂਟ ਪੰਜਾਬੀ
ਹਾਏ, ਨੀ ਤੇਰੀ ਅੱਖ ਸ਼ਰਾਬੀ (Yea-yeah, ਜੁਲਫ਼ਾਂ)
ਪਾਇਆ ਤੂੰ ਸੂਟ ਪੰਜਾਬੀ (You're mine)
ਹਾਏ, ਨੀ ਤੇਰੀ ਅੱਖ ਸ਼ਰਾਬੀ (Yea-yeah)

Ha!
Mickey Singh!
Dilpreet Dhillon!
Treehouse!
Oh, ਕਿੱਦਾਂ Simar?
Tedi Pagg wale!

Поcмотреть все песни артиста

Other albums by the artist

Similar artists