Jimmy Wraich - Well Known lyrics
Artist:
Jimmy Wraich
album: Well Known
ਹੋ, ਕਾਲੀਆਂ-ਕਾਲੀਆਂ ਗੱਡੀਆਂ, ਸੋਹਣੀਏ
੧੦੦ ਮੀਲ ਤੇ ਛੱਡੀਆਂ, ਸੋਹਣੀਏ
ਅੱਖਾਂ ਤੇਰੇ ਤੇ ਕੱਢੀਆਂ, ਸੋਹਣੀਏ
(ਅੱਖਾਂ ਤੇਰੇ ਤੇ ਕੱਢੀਆਂ, ਸੋਹਣੀਏ)
ਨਾ ਭੁੰਜੇ ਲੱਗਦੀਆਂ ਅੱਡੀਆਂ, ਸੋਹਣੀਏ
ਫ਼ਿਰਦਾ ਵੈਰ ਪੁਗਾਉਂਦਾ
ਨੀ ਸ਼ਹਿਰ ਤੇਰੇ ਜਾਕੇ ਪੁੱਛਲੀਂ
ਕਿਹੜਾ ਮੁੰਡਾ ਅੱਤ ਕਰਾਉਂਦਾ?
ਨੀ ਸ਼ਹਿਰ ਤੇਰੇ ਜਾਕੇ ਪੁੱਛਲੀਂ
ਕਿਹੜਾ ਮੁੰਡਾ ਅੱਤ ਕਰਾਉਂਦਾ?
ਨੀ ਸ਼ਹਿਰ ਤੇਰੇ ਜਾਕੇ ਪੁੱਛਲੀਂ
♪
ਹੋ, ਜੱਟ Tupac ਦਾ fan, ਕੁੜੇ
ਹੋ, ਮੇਰਾ live ਹੋਣਾ ਵੀ ban, ਕੁੜੇ
ਅੱਗੇ-ਪਿੱਛੇ ਪੁਲਿਸੀਏ ਰਹਿਣ, ਕੁੜੇ
(ਅੱਗੇ-ਪਿੱਛੇ ਪੁਲਿਸੀਏ ਰਹਿਣ, ਕੁੜੇ)
ਚੋਟੀ ਦਾ ਵੈਲੀ ਕਹਿਣ, ਕੁੜੇ
ਜੱਟ ਅੱਖਾਂ ਨਾਲ਼ ਡਰਾਉਂਦਾ
ਨੀ ਸ਼ਹਿਰ ਤੇਰੇ ਜਾਕੇ ਪੁੱਛਲੀਂ
ਕਿਹੜਾ ਮੁੰਡਾ ਅੱਤ ਕਰਾਉਂਦਾ?
ਨੀ ਸ਼ਹਿਰ ਤੇਰੇ ਜਾਕੇ ਪੁੱਛਲੀਂ
ਕਿਹੜਾ ਮੁੰਡਾ ਅੱਤ ਕਰਾਉਂਦਾ?
ਨੀ ਸ਼ਹਿਰ ਤੇਰੇ ਜਾਕੇ ਪੁੱਛਲੀਂ
♪
ਨਾ ਰੱਖੀਏ commando ਨਾਲ਼, ਕੁੜੇ
ਸਾਡੀ ਸ਼ੇਰਾਂ ਆਲੀ ਚਾਲ, ਕੁੜੇ
ਰਹਿੰਦਾ ਜੇਬ 'ਚ ਕਾਲਾ ਮਾਲ, ਕੁੜੇ
(ਰਹਿੰਦਾ ਜੇਬ 'ਚ ਕਾਲਾ ਮਾਲ, ਕੁੜੇ)
ਜੀਹਦਾ DC ਪੁੱਛਦੇ ਹਾਲ, ਕੁੜੇ
ਜੀਹਦਾ SP ਪੁੱਛਦੇ ਹਾਲ, ਕੁੜੇ
ਓਹੋ, Jimmy Wraich ਕਹਾਉਂਦਾ
ਨੀ ਸ਼ਹਿਰ ਤੇਰੇ ਜਾਕੇ ਪੁੱਛਲੀਂ
ਕਿਹੜਾ ਮੁੰਡਾ ਅੱਤ ਕਰਾਉਂਦਾ?
ਨੀ ਸ਼ਹਿਰ ਤੇਰੇ ਜਾਕੇ ਪੁੱਛਲੀਂ
ਕਿਹੜਾ ਮੁੰਡਾ ਅੱਤ ਕਰਾਉਂਦਾ?
ਨੀ ਸ਼ਹਿਰ ਤੇਰੇ ਜਾਕੇ ਪੁੱਛਲੀਂ
ਕਿਹੜਾ ਮੁੰਡਾ ਅੱਤ ਕਰਾਉਂਦਾ?
ਨੀ ਸ਼ਹਿਰ ਤੇਰੇ ਜਾਕੇ ਪੁੱਛਲੀਂ
ਕਿਹੜਾ ਮੁੰਡਾ ਅੱਤ ਕਰਾਉਂਦਾ?
ਨੀ ਸ਼ਹਿਰ ਤੇਰੇ ਜਾਕੇ ਪੁੱਛਲੀਂ
Ha, G Skillz
Поcмотреть все песни артиста
Other albums by the artist