ਹੋ ਬੜੀ ਸੋਹਣੀ ਲਗਦੀ ਆ ਤੂੰ
ਜਦੋਂ ਕਰੇ ਅੱਖਾਂ ਨੂੰ blink ਕੁੜੀਏ
ਦਿਲ ਕਰੇ ਤੱਕਦਾ ਰਵਾ
Side ਹੋਵੇ ਨਾ ਤੂੰ ਮੇਰੇ ਕੋਲੋਂ ਬੱਲੀਏ
ਤੇਰੀ ਪਤਲੀ ਕਮਰ ਚੈਨ ਵੈਨ ਲੁੱਟਦੀ
ਪਤਲੀ ਕਮਰ ਚੈਨ ਵੈਨ ਲੁੱਟਦੀ
ਪੱਲੇ ਮੁੰਡਿਆਂ ਦੇ ਨਾ ਛੱਡਦੀ ਕੱਖ ਕੁੜੀਏ
ਹੋ ਸਿਰੋਂ ਲੈਕੇ ਪੈਰਾਂ ਤਕ, ਪੈਰੋਂ ਲੈਕੇ ਸਿਰ ਤਕ
ਹੁਸਨ ਦੀ ਕਰਾਂ ਕੀ ਤਰੀਫ ਕੁੜੀਏ
ਹੋ ਸਿਰੋਂ ਲੈਕੇ ਪੈਰਾਂ ਤਕ, ਪੈਰੋਂ ਲੈਕੇ ਸਿਰ ਤਕ
ਹੁਸਨ ਦੀ ਕਰਾਂ ਕੀ ਤਰੀਫ ਕੁੜੀਏ
ਨਵੀ porsche ਕਢਾਲੀ ਬੱਲੀਏ
ਗੇੜੇ ਤੇਰੇ ਪਿੱਛੇ ਲਾਉਣ ਦੇ ਲਈ
ਸਚੀ ਦੁਨੀਆਂ ਨਾਲ ਲੱੜ ਜਾਊਂਗਾ
ਤੈਨੂੰ ਆਪਣੀ ਬਣਾਉਣ ਦੇ ਲਈ
ਮੈਂ ਤਾਂ ਤੇਰਾ ਹੀ ਦੀਵਾਨਾ ਸੋਹਣੀਏ
ਕਾਤੋ ਕਰਦੀ ਐ ਸ਼ੱਕ ਕੁੜੀਏ
ਹੋ ਸਿਰੋਂ ਲੈਕੇ ਪੈਰਾਂ ਤਕ, ਪੈਰੋਂ ਲੈਕੇ ਸਿਰ ਤਕ
ਹੁਸਨ ਦੀ ਕਰਾ ਕੀ ਤਰੀਫ ਕੁੜੀਏ
ਹੋ ਸਿਰੋਂ ਲੈਕੇ ਪੈਰਾਂ ਤਕ, ਪੈਰੋਂ ਲੈਕੇ ਸਿਰ ਤਕ
ਹੁਸਨ ਦੀ ਕਰਾਂ ਕੀ ਤਰੀਫ ਕੁੜੀਏ
ਰਾਤੀ ਕਰਦੀ ਐ ਬਣੀ ਤੰਗ ਨੀ
ਆਕੇ ਵਿਚ ਤੂੰ dream ਕੁੜੀਏ
ਗੱਲਾਂ milky ਮੈਂ ਕਰਾ touch ਨੀ
ਨਿਰੀ ਦੁੱਧ ਤੇ cream ਕੁੜੀਏ
ਪਤਾ ਲਗਣ ਨੀ ਦਿੰਦੇ ਕੁੜੇ ਤੇਰੇ ਯਾਰ ਨੂੰ
ਲਗਣ ਨੀ ਦਿੰਦੇ ਕੁੜੇ ਤੇਰੇ ਯਾਰ ਨੂੰ
ਰੱਖੂ secret ਕਰਦੂ ਨਾ leak ਕੁੜੀਏ
ਹੋ ਸਿਰੋਂ ਲੈਕੇ ਪੈਰਾਂ ਤਕ, ਪੈਰੋਂ ਲੈਕੇ ਸਿਰ ਤਕ
ਹੁਸਨ ਦੀ ਕਰਾ ਕੀ ਤਰੀਫ ਕੁੜੀਏ
ਹੋ ਸਿਰੋਂ ਲੈਕੇ ਪੈਰਾਂ ਤਕ, ਪੈਰੋਂ ਲੈਕੇ ਸਿਰ ਤਕ
ਹੁਸਨ ਦੀ ਕਰਾਂ ਕੀ ਤਰੀਫ ਕੁੜੀਏ
Поcмотреть все песни артиста
Other albums by the artist