Karamjit Anmol - Mulaqat lyrics
Artist:
Karamjit Anmol
album: Mulaqat
ਕਲ ਯਾਦ ਤੇਰੀ ਨਾ
ਕਲ ਯਾਦ ਤੇਰੀ ਨਾ
ਮੁਲਾਕਾਤ ਹੋ ਗਈ
ਤੇਰੇ ਬਾਰੇ ਫੇਰ ਲਿਖ ਦੇਆਂ
ਰਾਤ ਹੋ ਗਈ
ਕਲ ਯਾਦ ਤੇਰੀ ਨਾ
ਕੁਝ ਗੱਲਾਂ ਕੀਤੀਆਂ ਮੈਂ ਸ਼ਰਾਬ ਨਾਲ
ਆਜ ਵੀ ਆ ਗੁੱਸੇ ਤੇਰੇ ਓ ਜਵਾਬ ਨਾਲ
ਕੁਝ ਗੱਲਾਂ ਕੀਤੀਆਂ ਮੈਂ ਸ਼ਰਾਬ ਨਾਲ
ਆਜ ਵੀ ਆ ਗੁੱਸੇ ਤੇਰੇ ਓ ਜਵਾਬ ਨਾਲ
ਬੀਨਾ ਗੱਲੋਂ ਖ਼ਤਮ
ਬੀਨਾ ਗੱਲੋਂ ਖ਼ਤਮ
ਗੱਲ ਬਾਤ ਹੋ ਗਈ
ਤੇਰੇ ਬਾਰੇ ਫੇਰ ਲਿਖ ਦੇਆਂ
ਰਾਤ ਹੋ ਗਈ
ਤੇਰੇ ਬਾਰੇ ਫੇਰ ਲਿਖ ਦੇਆਂ
ਰਾਤ ਹੋ ਗਈ, ਹਾਂ
ਕਲ ਯਾਦ ਤੇਰੀ ਨਾ
ਕਿਸਮਤ ਹੱਥੋਂ ਹੋਯਾ ਮਜਬੂਰ ਸੀ
ਹੱਥ ਹੱਥਾਂ ਚੋਂ ਛੁਡਾ ਕੇ
ਜਦੋ ਹੋਯਾ ਦੂਰ ਸੀ
ਕਿਸਮਤ ਹੱਥੋਂ ਹੋਯਾ ਮਜਬੂਰ ਸੀ
ਹੱਥ ਹੱਥਾਂ ਚੋਂ ਛੁਡਾ ਕੇ
ਜਦੋ ਹੋਯਾ ਦੂਰ ਸੀ
ਛਡਗੀ ਨਾ ਚਾਉਂਦੇ ਆਂ ਵੀ
ਛਡਗੀ ਨਾ ਚਾਉਂਦੇ ਆਂ ਵੀ
ਕੈਸੀ ਬਾਤ ਹੋ ਗਈ
ਤੇਰੇ ਬਾਰੇ ਫੇਰ ਲਿਖ ਦੇਆਂ
ਰਾਤ ਹੋ ਗਈ, ਹਾਂ
ਕਲ ਯਾਦ ਤੇਰੀ ਨਾ
ਮੁਲਾਕਾਤ ਹੋ ਗਈ
ਕਲ ਯਾਦ ਤੇਰੀ ਨਾ
ਸੁਖ ਦੀ ਬਣੀ ਨਹੀਂ ਕਦੇ ਸੁਖਾ ਨਾਲ
ਪੁਰਾਣੀ ਸਾਂਝ ਹੋਵੇ ਜਿਵੇਂ
ਮੇਰੀ ਦੁੱਖਾਂ ਨਾਲ
ਸੁਖ ਦੀ ਬਣੀ ਨਹੀਂ ਕਦੇ ਸੁਖਾ ਨਾਲ
ਪੁਰਾਣੀ ਸਾਂਝ ਹੋਵੇ ਜਿਵੇਂ
ਮੇਰੀ ਦੁੱਖਾਂ ਨਾਲ
ਉਹ ਨੂੰ ਮਿਲਨੇ ਦੀ ਬਹੁਤ ਲੰਬੀ
ਮਿਲਨੇ ਦੀ ਬਹੁਤ ਲੰਬੀ
ਵਾਟ ਹੋ ਗਈ
ਤੇਰੇ ਬਾਰੇ ਫੇਰ ਲਿਖ ਦੇਆਂ
ਰਾਤ ਹੋ ਗਈ
ਤੇਰੇ ਬਾਰੇ ਫੇਰ ਲਿਖ ਦੇਆਂ
ਰਾਤ ਹੋ ਗਈ, ਹਾਂ
ਕਲ ਯਾਦ ਤੇਰੀ ਨਾ
Поcмотреть все песни артиста
Other albums by the artist