ਜ਼ੇ ਇਸ਼ਕ਼ ਦੇ ਰਾਹ ਨਾ ਹੁੰਦਾ ਤਾਂ ਜ਼ਿੰਦਗੀ ਸੀ ਨਰੱਕ ਜਿਹੀ
ਤੂੰ ਮੇਰੇ ਜਿਹੀ ਮੈ ਤੇਰੇ ਜਿਹਾ ਮਾਸਾ ਵੀ ਫ਼ਰਕ ਨਹੀਂ
ਬੇਸ਼ੱਕ ਫ਼ੈਸਲੇ ਫਾਂਸਲਿਆਂ ਦੇ ਕਿਸ਼ਮਤ ਕਰ ਗਈ ਹੈਂ
ਪਰ ਰੂਹ ਮੇਰੀ ਦਾ ਰੂਹ ਤੇਰੀ ਬਿੰਨ ਬਿਲਕੁੱਲ ਨਹੀਂ ਸਰਦਾ
ਤੇਰਾ ਅੱਜ ਵੀ ਜ਼ਿਕਰ ਹਵਾਵਾਂ ਦੇ ਨਾਲ ਅੱਕਸਰ ਹੁੰਦਾ ਹੈਂ
ਤੂੰ ਸੋਚੀਂ ਨਾ ਜ਼ੇ ਕੋਲ਼ ਨਹੀਂ ਤਾਂ ਚੇਤੇ ਨਹੀਂ ਕਰਦਾ

ਕਾਰ ਚਲਾਉਂਦਿਆਂ ਨਾਲ਼ ਤੂੰ ਬੈਠੀ ਖਿਆਲੀ ਜ਼ਿੰਦਗ਼ੀ ਜ਼ਿੰਦਾ ਮੈਂ
ਸਿਨਮੇਂ ਵਿੱਚ ਵੀ ਇੱਕ ਦੀ ਥਾਂ ਤੇ ਟਿੱਕਟਾਂ ਦੋ ਖੱਰੀਦਾਂ ਮੈਂ
ਟਿੱਕਟਾਂ ਦੋ ਖੱਰੀਦਾਂ ਮੈਂ
ਤੇਰੇ ਨਾਲ਼ ਸਲਾਹ ਕਰਾਂ ਸੱਦਾ ਜੱਦ shopping ਜਾਵਾਂ ਕੱਲਾ
ਤੇਰੇ ਬਿਨਾਂ ਵੀ ਤੇਰੀ ਮਰਜ਼ੀ ਪੁੱਛਾਂ ਦੁਨੀਆਂ ਕਹਿੰਦੀ ਝੱਲਾਂ
ਓਹ smile ਨਾਲ਼ ਤੇਰਾ ਅੱਤ ਕਹਿੱਣ ਦਾ ਅੰਦਾਜ਼ ਅੱਖਾਂ ਵਿੱਚ ਹੈਂ
ਤੇਰੀ choice ਦੇ ਰੰਗਾਂ ਬਿਨਾਂ ਹੋਰ ਤੇ ਹੱਥ ਵੀ ਨਹੀਂ ਥਰਦਾ
ਤੇਰਾ ਅੱਜ ਵੀ ਜ਼ਿਕਰ ਹਵਾਵਾਂ ਦੇ ਨਾਲ ਅੱਕਸਰ ਹੁੰਦਾ ਹੈਂ
ਤੂੰ ਸੋਚੀਂ ਨਾ ਜ਼ੇ ਕੋਲ਼ ਨਹੀਂ ਤਾਂ ਚੇਤੇ ਨਹੀਂ ਕਰਦਾ
ਤੇਰਾ ਅੱਜ ਵੀ ਜ਼ਿਕਰ ਹਵਾਵਾਂ ਦੇ ਨਾਲ ਅੱਕਸਰ ਹੁੰਦਾ ਹੈਂ
ਤੂੰ ਸੋਚੀਂ ਨਾ ਜ਼ੇ ਕੋਲ਼ ਨਹੀਂ ਤਾਂ ਚੇਤੇ ਨਹੀਂ ਕਰਦਾ
ਪੀੜ੍ਹ ਸਿੱਖਰ ਤੇ ਪਹੁੰਚ ਜਾਂਦੀ ਹੈਂ, ਜੱਦ ਵੀ ਦਿੱਨ ਢਲਦਾ ਹੈਂ
ਮੇਰੀ ਬੁੱਕਲ਼ ਵਿੱਚ ਤੇਰਾ ਖਿਆਲ ਸਾਡੀ ਔਲ਼ਾਦ ਵਾਂਗ ਪਲ਼ਦਾ ਹੈਂ
ਓਹ ਸੁਪਨੇ ਲੱਖ ਕਰੋੜ ਜੌ ਕਠਿਆਂ ਦੇਖੇ ਦਫ਼ਨ ਹੋਏ ਸਾਰੇ
ਬੱਸ ਤੇਰੇ ਸਾਹਾਂ ਨਾਲ ਸਿਲਸਿਲਾ ਸਾਹਾਂ ਦਾ ਚੱਲਦਾ ਹੈਂ, ਸਾਹਾਂ ਦਾ ਚੱਲਦਾ ਹੈਂ
ਤੇਰਾ ਨੰਬਰ ਚੇਤੇ ਮੂੰਹ ਜ਼ੁਬਾਨੀ dial ਕਦੇ ਨਹੀਂ ਕਰਿਆਂ
ਤੇਰੇ ਘੱਰ ਵੱਲ ਜਾਂਦੇ ਰਾਹ ਤੇ ਸੱਚੀ ਪੈਰ ਕਦੇ ਨਹੀਂ ਥਰਿਆਂ
ਚੁੱਪ ਰਹਿਣ ਦੀ ਦੱਰਦ ਸਹਿਣ ਦੀ ਆਦਤ ਬੱਣ ਗਈ ਹੈਂ
ਕਦੇ ਕਿੱਸੇ ਸਾਹਮਣੇਂ ਤੇਰਾ ਨਾਂ ਲੈ ਰੋ ਰੋ ਨਹੀਂ ਖੜਦਾ
ਤੇਰਾ ਅੱਜ ਵੀ ਜ਼ਿਕਰ ਹਵਾਵਾਂ ਦੇ ਨਾਲ ਅੱਕਸਰ ਹੁੰਦਾ ਹੈਂ
ਤੂੰ ਸੋਚੀਂ ਨਾ ਜ਼ੇ ਕੋਲ਼ ਨਹੀਂ ਤਾਂ ਚੇਤੇ ਨਹੀਂ ਕਰਦਾ
ਤੇਰਾ ਅੱਜ ਵੀ ਜ਼ਿਕਰ ਹਵਾਵਾਂ ਦੇ ਨਾਲ ਅੱਕਸਰ ਹੁੰਦਾ ਹੈਂ
ਤੂੰ ਸੋਚੀਂ ਨਾ ਜ਼ੇ ਕੋਲ਼ ਨਹੀਂ ਤਾਂ ਚੇਤੇ ਨਹੀਂ ਕਰਦਾ
(ਸ਼ਸ਼ਸ਼ਸ਼ਸ਼
Jashan)
ਮੈਂ ਆਸ ਕਰਾਂ ਅਰਦਾਸ ਕਰਾਂ ਓਹ ਸੱਚਾ ਰੱਬ ਸੁੱਖ ਰੱਖੇ
ਕੋਈ ਗਿੱਲਾਂ ਨਹੀਂ ਕੋਈ ਸ਼ਿਕਵਾ ਨਹੀਂ ਮਜ਼ਬੂਰੀਆਂ ਸੱਭ ਸਿਰ ਮੱਥੇ
ਮਜ਼ਬੂਰੀਆਂ ਸੱਭ ਸਿਰ ਮੱਥੇ
ਓਹ ਪੱਤਾ ਤੈਨੂੰ ਨਹੀਂ ਪਸੰਦ ਮੈਨੂੰ ਕੋਈ ਕੋਲ਼ ਖੜੇ ਜ਼ੇ ਤੇਰੇ
ਤਾਂਹੀ ਤਾਂ ਤੂੰ ਇੱਕਲੌਤੀ ਹੈਂ ਨੀ ਮੇਰੇ ਦਿੱਲ ਦੇ ਵੇਹੜੇ
ਬੇਫਿੱਕਰ ਰਹਿ ਮੈਂ Jappy ਆ, ਮੈਂ ਲੋਕਾਂ ਵਰਗਾ ਨਹੀਂ
ਤੇਰਾ ਇਸ਼ਕ ਸਲਾਮਤ ਰੱਖਿਆ ਹੈਂ, ਮੈਂ ਕਿੱਸੇ ਹੋਰ ਤੇ ਨਹੀਂ ਮਰਦਾ
ਤੇਰਾ ਅੱਜ ਵੀ ਜ਼ਿਕਰ ਹਵਾਵਾਂ ਦੇ ਨਾਲ ਅੱਕਸਰ ਹੁੰਦਾ ਹੈਂ
ਤੂੰ ਸੋਚੀਂ ਨਾ ਜ਼ੇ ਕੋਲ਼ ਨਹੀਂ ਤਾਂ ਚੇਤੇ ਨਹੀਂ ਕਰਦਾ
ਤੇਰਾ ਅੱਜ ਵੀ ਜ਼ਿਕਰ ਹਵਾਵਾਂ ਦੇ ਨਾਲ ਅੱਕਸਰ ਹੁੰਦਾ ਹੈਂ
ਤੂੰ ਸੋਚੀਂ ਨਾ ਜ਼ੇ ਕੋਲ਼ ਨਹੀਂ ਤਾਂ ਚੇਤੇ ਨਹੀਂ ਕਰਦਾ
Поcмотреть все песни артиста
Other albums by the artist