Kishore Kumar Hits

Jappy Bajwa - Mention lyrics

Artist: Jappy Bajwa

album: Mention

ਜਦੋਂ ਇੱਕ ਦੁੱਜੇ ਨੂੰ follow ਅਪਣੇ ਦਿੱਲ ਕਰਦੇ
ਫ਼ਿਰ ਤੁੱਸੀ ਦੱਸਦੋ ਸੋਹਣਿਓ ਇਹਨਾਂ ਕਿਉਂ ਡਰਦੇ
Jappy ਨੇ ਕਰਨਾ double tap ਕਿਉਂ ਹੋਰਾਂ ਨੂੰ
ਜਦੋਂ ਮੇਰੇ ਨਾਂ ਦਾ hashtag ਤੇਰੇ ਸਾਹਾਂ ਤੇ
ਅੱਸੀ tag ਬੇਸ਼ੱਕ ਥੋਨੂੰ post ਦੇ ਵਿੱਚ ਨਹੀਂ ਕਰਦੇ
ਪਰ daily mention ਕਰੀਏ ਵਿੱਚ ਦੂਆਵਾਂ ਦੇ
(ਅੱਸੀ tag ਬੇਸ਼ੱਕ ਥੋਨੂੰ post ਦੇ ਵਿੱਚ ਨਹੀਂ ਕਰਦੇ
ਪਰ daily mention ਕਰੀਏ ਵਿੱਚ ਦੂਆਵਾਂ ਦੇ)
Set ਇੱਕ ਦੁੱਜੇ ਦੀ dp ਕਰ ਲਈ ਆਖਿਆਂ ਨੇ
ਰੂਹਾਂ ਨੇ ਕਰਕੇ save ਖਵਾਇਸ਼ਾਂ ਰੱਖੀਆਂ ਨੇ
ਓਹ ਦੁਨੀਆਂ ਕਰੀ block ਜੌ bad comment ਕਰੇ
ਸੱਭ ਕਰੇ spam report ਨੇ ਰੋੜੇ ਰਾਹਾਂ ਦੇ
ਅੱਸੀ tag ਬੇਸ਼ੱਕ ਥੋਨੂੰ post ਦੇ ਵਿੱਚ ਨਹੀਂ ਕਰਦੇ
ਪਰ daily mention ਕਰੀਏ ਵਿੱਚ ਦੂਆਵਾਂ ਦੇ
ਬੱਸ active ਵਾਲ਼ਾ signal ਸੱਦਾ green ਦਿੱਸੇ
ਮੰਨ ਚਾਉਂਦਾ ਨਹੀਂ ਕੇ chat ਚ last seen ਦਿੱਸੇ
ਬੱਸ active ਵਾਲ਼ਾ signal ਸੱਦਾ green ਦਿੱਸੇ
ਮੰਨ ਚਾਉਂਦਾ ਨਹੀਂ ਕੇ chat ਚ last seen ਦਿੱਸੇ
Love song story'ਆਂ ਪਾਕੇ dedicate ਕਰਾਂ
ਤੇਰਾ heart reaction ਅੱਸੀ ਹਮੇਸ਼ਾ ਚਾਵਾਂਗੇ
(ਅੱਸੀ tag, ਅੱਸੀ tag)
ਅੱਸੀ tag ਬੇਸ਼ੱਕ ਥੋਨੂੰ post ਦੇ ਵਿੱਚ ਨਹੀਂ ਕਰਦੇ
ਪਰ daily mention ਕਰੀਏ ਵਿੱਚ ਦੂਆਵਾਂ ਦੇ
(ਅੱਸੀ tag ਬੇਸ਼ੱਕ ਥੋਨੂੰ post ਦੇ ਵਿੱਚ ਨਹੀਂ ਕਰਦੇ
ਪਰ daily mention ਕਰੀਏ ਵਿੱਚ ਦੂਆਵਾਂ ਦੇ)
ਤੇਰੀ ਜ਼ਿੰਦਗੀ ਦੀ profile ਚੋ ਦੁੱਖ delete ਕਰੂੰ
ਨਾ fake id'ਆਂ ਵਾਂਗੂੰ ਤੈਨੂੰ cheat ਕਰੂੰ
(ਨਾ fake id'ਆਂ ਵਾਂਗੂੰ ਤੈਨੂੰ cheat ਕਰੂੰ)
Deactivate ਨਹੀਂ ਕਰਦਾ ਰੱਬ ਜੱਦ ਤੱਕ ਸਾਨੂੰ
ਹਰ ਵਾਦਾ ਕਿੱਤਾ ਓਦੋਂ ਤੱਕ ਨਿਭਾਵਾਂਗੇ
ਅੱਸੀ tag ਬੇਸ਼ੱਕ ਥੋਨੂੰ post ਦੇ ਵਿੱਚ ਨਹੀਂ ਕਰਦੇ
ਪਰ daily mention ਕਰੀਏ ਵਿੱਚ ਦੂਆਵਾਂ ਦੇ
(ਅੱਸੀ tag ਬੇਸ਼ੱਕ ਥੋਨੂੰ post ਦੇ ਵਿੱਚ ਨਹੀਂ ਕਰਦੇ
ਪਰ daily mention ਕਰੀਏ ਵਿੱਚ ਦੂਆਵਾਂ ਦੇ)
(Yeah it's Jashan Grewal
ਅੱਸੀ tag ਬੇਸ਼ੱਕ ਥੋਨੂੰ post ਦੇ ਵਿੱਚ ਨਹੀਂ ਕਰਦੇ
ਪਰ daily mention ਕਰੀਏ ਵਿੱਚ ਦੂਆਵਾਂ ਦੇ)

Поcмотреть все песни артиста

Other albums by the artist

Similar artists