ਤੇਰੀਆਂ ਗੱਲਾਂ
ਸਾਨੂੰ ਭੁੱਲਦੀਆਂ ਨਾਂ
ਤੂੰ ਭਾਵੇਂ ਸਾਨੂੰ ਭੁੱਲ ਗਈ ਐਂ, ਨਾਰੇ!
ਅੱਖਾਂ ਰੋਂਦੀਆਂ
ਨਾਲ਼ੇ ਦਿਲ ਟੁੱਟਦੈ
ਸਾਡੇ ਦੂਰ ਹੋ ਗਏ ਸਹਾਰੇ
ਤੇਰੀਆਂ ਗੱਲਾਂ
ਸਾਨੂੰ ਭੁੱਲਦੀਆਂ ਨਾਂ
ਤੂੰ ਭਾਵੇਂ ਸਾਨੂੰ ਭੁੱਲ ਗਈ ਐਂ, ਨਾਰੇ!
ਅੱਖਾਂ ਰੋਂਦੀਆਂ
ਨਾਲ਼ੇ ਦਿਲ ਟੁੱਟਦੈ
ਸਾਡੇ ਦੂਰ ਹੋ ਗਏ ਸਹਾਰੇ
ਅੱਖਿਆਂ ਰੋਂਦੀਆਂ ਰਹਿੰਦੀਆ ਐਂ
ਬਰਸਾਤ ਕਦੇ ਵੀ ਰੁਕਦੀ ਨਾ
ਇੱਕ-ਇੱਕ ਪਲ ਦੀ ਸਾਰੀ ਖ਼ਬਰ
ਸਾਡੀ ਰਾਤ ਕਦੇ ਵੀ ਮੁਕਦੀ ਨਾ
ਤੂੰ ਹੋਵੇਂ ਜੇ ਕੌਲ ਮੇਰੇ
ਮੇਰੇ ਸਾਰੀਆਂ ਖੁਸ਼ੀਆਂ ਕੌਲ ਨੇ
ਤੂੰ ਹੋਵੇਂ ਜੇ ਦੂਰ ਮੈਥੋਂ
ਸਾਡੀ ਰਾਤ ਕਦੇ ਵੀ ਮੁਕਦੀ ਨਾ
ਕੈਸੇ ਚੜ੍ਹੀਆਂ ਕੈਸੀਆਂ ਚੜ੍ਹੀਆਂ
ਇਸ਼ਕ ਦੀਆਂ ਖ਼ੁਮਾਰੀਆਂ
ਸਾਨੂੰ ਕਿਓਂ ਲੱਗੀਆਂ
ਇਹ ਭੈੜੀਆਂ ਇਸ਼ਕ ਬਿਮਾਰੀਆਂ
ਰੋਂਦੇਂ ਆਂ ਯਾਦ ਕਰਕੇ ਤੈਨੂੰ
ਤੈਨੂੰ ਯਾਦ ਸਾਡੀ ਆਉਂਦੀ ਨਾ
ਕਹਿੰਦੇ ਹਾਂ ਪਰ ਤੈਨੂੰ ਫ਼ਿਰ
ਇੱਕ-ਇੱਕ ਸਾਹ
ਔਖਾ-ਔਖਾ ਆਉਂਦਾ ਆ
ਤੂੰ ਆ ਕੇ ਦੇਖ ਮੁਟਿਆਰੇ
ਤੇਰੀਆਂ ਗੱਲਾਂ
ਸਾਨੂੰ ਭੁੱਲਦੀਆਂ ਨਾਂ
ਤੂੰ ਭਾਵੇਂ ਸਾਨੂੰ ਭੁੱਲ ਗਈ ਐਂ, ਨਾਰੇ!
ਅੱਖਾਂ ਰੋਂਦੀਆਂ
ਨਾਲ਼ੇ ਦਿਲ ਟੁੱਟਦੈ
ਸਾਡੇ ਦੂਰ ਹੋ ਗਏ ਸਹਾਰੇ
ਤੇਰੀਆਂ ਗੱਲਾਂ!
ਤੇਰੀਆਂ ਗੱਲਾਂ!
ਰੁਕਦੇ ਨਾ ਰੁਕਦੇ ਨਾ
ਅਸੀਂ ਪਲ-ਪਲ ਨੀਰ ਵਹਾਉਂਂਨੇ ਆਂ
ਯਾਦਾਂ ਵਿੱਚ ਯਾਦਾਂ ਵਿੱਚ ਤੇਰੀ
ਕੱਲੇ ਬਹਿ-ਬਹਿ ਰੋਨੇ ਆਂ
ਲੱਗਦਾ ਹੈ ਹੋ ਗਈਆਂ ਨੇ
ਸਾਥੋਂ ਨੀ ਗ਼ੁਸਤਾਖ਼ੀਆਂ
ਹੁਣ ਦੱਸ ਦੇ ਕੀ ਕਰੀਏ
ਕੀ ਮੰਗੀਏ ਤੈਥੋਂ ਮਾਫ਼ੀਆਂ
ਕੱਲੇ-ਝੱਲੇ ਤੇਰੇ ਚੱਲੇ
ਕਿੱਥੇ ਰੱਖਾਂ ਸਾਂਭ ਕੇ
ਸੌਂਹ ਰੱਬ ਦੀ, ਖੁਸ਼ ਹੋਵਾਂ
ਨਿਕਲ਼ੇ ਜਿਵੇਂ ਮੇਰੀ ਜਾਣ ਜੇ
ਜ਼ਿੰਦਗੀ ਕਾਲ਼ੀ
ਲੇਖ ਨੇ ਕਾਲ਼ੇ
ਕੰਮ ਤਾਂ ਕਾਲ਼ੇ ਨਾ ਕੀਤੇ
ਦੱਸ ਦੇ ਰੱਬਾ ਕਿਓਂ ਸਾਡੇ
ਵੱਖ-ਵੱਖ ਰਾਹ
ਏਨੇਂ ਕਿਓਂ ਹੋ ਗਏ?
ਬਣ ਗਏ ਦਰਦਾਂ ਦੇ ਮਾਰੇ
ਤੇਰੀਆਂ ਗੱਲਾਂ
ਸਾਨੂੰ ਭੁੱਲਦੀਆਂ ਨਾਂ
ਤੂੰ ਭਾਵੇਂ ਸਾਨੂੰ ਭੁੱਲ ਗਈ ਐਂ, ਨਾਰੇ!
ਅੱਖਾਂ ਰੋਂਦੀਆਂ
ਨਾਲ਼ੇ ਦਿਲ ਟੁੱਟਦੈ
ਸਾਡੇ ਦੂਰ ਹੋ ਗਏ ਸਹਾਰੇ
ਤੇਰੀਆਂ ਗੱਲਾਂ!
(ਤੇਰੀਆਂ ਗੱਲਾਂ!)
ਤੇਰੀਆਂ ਗੱਲਾਂ!
ਹੂ!
ਤੇਰੀਆਂ ਗੱਲਾਂ!
ਹੰ!
ਤੇਰੀਆਂ ਗੱਲਾਂ!
Поcмотреть все песни артиста
Other albums by the artist