ਨੀ ਤੇਰਾ ਪਰੀਆਂ ਵਰਗਾ ਚਿਹਰਾ
ਲਗਦਾ ਨਈਂ ਦਿਲ ਹੁਣ ਮੇਰਾ
ਨੀ ਤੇਰਾ ਪਰੀਆਂ ਵਰਗਾ ਚਿਹਰਾ
ਲਗਦਾ ਨਈਂ ਦਿਲ ਹੁਣ ਮੇਰਾ
ਦੱਸਦੇ ਸਾਬਣ ਲਾਵੇ ਕਿਹੜਾ?
ਕਿਤੇ ਕਾਰੇ ਹਾਣ ਦੀਏ, ਓ?
ਨੀ ਮੁੰਡਾ London ਛੱਡਣ ਨੂੰ...
ਨੀ ਮੁੰਡਾ London ਛੱਡਣ ਨੂੰ ਫ਼ਿਰਦਾ
ਇੱਕ ਤੇਰੇ ਮਾਰੇ ਹਾਣ ਦੀਏ
ਮੁੰਡਾ London ਛੱਡਣ ਨੂੰ ਫ਼ਿਰਦਾ
ਇੱਕ ਤੇਰੇ ਮਾਰੇ ਹਾਣ ਦੀਏ
ਨੀ ਮੁੰਡਾ London ਛੱਡਣ ਨੂੰ ਫ਼ਿਰਦਾ
ਇੱਕ ਤੇਰੇ ਮਾਰੇ ਹਾਣ ਦੀਏ
♪
ਵੇ ਪਰੀਆਂ ਕਰਦੀਆਂ copy ਮੇਰੀ
ਮੁੰਡਿਆ, ਬਣਨੀ ਨਹੀਂ ਗੱਲ ਤੇਰੀ
♪
ਵੇ ਪਰੀਆਂ ਕਰਦੀਆਂ copy ਮੇਰੀ
ਮੁੰਡਿਆ, ਬਣਨੀ ਨਹੀਂ ਗੱਲ ਤੇਰੀ
ਜਦ ਮੈਂ ਲਾਵਾਂ ਆਜ ਵੇ ਨਿਹਰੀ
ਚਸ਼ਮੇਂ ਕਾਲ਼ੇ ਹਾਣ ਦਿਆ, ਓ
ਹਾਏ, ਮੇਰੇ ਪਿੱਛੇ ਨੇ ਕਈ ਘੁੰਮਦੇ
Canada ਵਾਲ਼ੇ ਹਾਣ ਦਿਆ
ਹਾਏ, ਮੇਰੇ ਪਿੱਛੇ ਨੇ ਕਈ ਘੁੰਮਦੇ
Canada ਵਾਲ਼ੇ ਹਾਣ ਦਿਆ
ਹਾਏ, ਮੇਰੇ ਪਿੱਛੇ ਨੇ ਕਈ ਘੁੰਮਦੇ
Canada...
♪
ਜੇ ਹਾਂ ਕਰ ਦੇਵੇ ਮੈਨੂੰ
ਮੈਂ ਦੁਨੀਆ ਘੁੰਮਾ ਦੂੰ ਤੈਨੂੰ
♪
ਹਾਏ, ਨੀ ਜੇ ਹਾਂ ਕਰ ਦੇਵੇ ਮੈਨੂੰ
ਮੈਂ ਦੁਨੀਆ ਘੁੰਮਾ ਦੂੰ ਤੈਨੂੰ
ਨੀ ਰੰਗ ਤੇਰਾ ਗੋਰਾ-ਗੋਰਾ ਰਵੇ
ਦਿਖਾਉਂਦਾ ਤਾਰੇ ਹਾਣ ਦੀਏ, ਓ
ਓ, ਮੁੰਡਾ London ਛੱਡਣ ਨੂੰ...
ਮੁੰਡਾ London ਛੱਡਣ ਨੂੰ ਫ਼ਿਰਦਾ
ਇੱਕ ਤੇਰੇ ਮਾਰੇ ਹਾਣ ਦੀਏ
ਨੀ ਮੁੰਡਾ London ਛੱਡਣ ਨੂੰ ਫ਼ਿਰਦਾ
ਇੱਕ ਤੇਰੇ ਮਾਰੇ ਹਾਣ ਦੀਏ
♪
ਸੁਰਮਾ ਸ਼ਰਾਰਤ ਦੋਵੇਂ ਨਜ਼ਰਾਂ ਵਿੱਚ ਰੱਖਦੀ ਐ
ਕੱਢ ਕੇ ਤੂੰ ਜਾਨ ਲੈ ਜਿਵੇਂ ਕਾਹਦਾ, ਹਾਏ, ਤੱਕਦੀ ਏ
ਸੁਰਮਾ ਸ਼ਰਾਰਤ ਦੋਵੇਂ ਨਜ਼ਰਾਂ ਵਿੱਚ ਰੱਖਦੀ ਐ
ਕੱਢ ਕੇ ਤੂੰ ਜਾਨ ਲੈ ਜਿਵੇਂ ਕਾਹਦਾ, ਹਾਏ, ਤੱਕਦੀ ਏ
ਨੱਖਰੇ ਤੇ cental ਚੱਕ ਲਊਂ ਪਾਰੇ ਹਾਣ ਦੀਏ, ਓ
ਨੀ ਮੁੰਡਾ London ਛੱਡਣ ਨੂੰ ਫ਼ਿਰਦਾ
ਇੱਕ ਤੇਰੇ ਮਾਰੇ ਹਾਣ ਦੀਏ
ਨੀ ਮੁੰਡਾ London ਛੱਡਣ ਨੂੰ ਫ਼ਿਰਦਾ
ਇੱਕ ਤੇਰੇ ਮਾਰੇ ਹਾਣ ਦੀਏ
Поcмотреть все песни артиста
Other albums by the artist