ਇੱਕ ਤੇਰੀ ਮਾਂ...
ਇੱਕ ਤੇਰੀ ਮਾਂ...
ਇੱਕ ਤੇਰੀ ਮਾਂ ਰਹਿੰਦੀ ਹਰ ਥਾਂ
ਮੈਨੂੰ ਤੇਰੇ ਘਰ ਵੱਲ ਆਉਣ ਨਾ ਦੇਵੇ
ਤੂੰ ਹੀ ਸਮਝਾ, ਮੈਂ ਰਹਿ ਨਹੀਂ ਸਕਦਾ
ਯਾਦਾਂ ਤੇਰੀਆਂ ਹਾਏ, ਮੈਨੂੰ ਸੌਣ ਨਾ ਦੇਵੇਂ
इस दिल ने जब से तुझ को देखा
ये तो तेरा हो चुका
ਤੈਨੂੰ ਨਹੀਂ ਪਤਾ, ਸੋਹਣੀਏ, ਤੈਨੂੰ ਨਹੀਂ ਪਤਾ
ਹੋ, ਤੇਰੇ ਗੋਰੇ-ਗੋਰੇ ਮੁੱਖੜੇ 'ਤੇ ਕਾਲ਼ਾ ਚਸ਼ਮਾ ਕਿੰਨਾ ਜੱਚਦਾ
ਤੈਨੂੰ ਨਹੀਂ ਪਤਾ, ਸੋਹਣੀਏ, ਤੈਨੂੰ ਨਹੀਂ ਪਤਾ
ਤੇਰੇ ਨੈਣਾਂ ਦੇ ਵਿੱਚ ਵੇਖ ਹੋ ਜਾਵੇ ਭੰਗ ਦਾ ਨਸ਼ਾ
ਤੈਨੂੰ ਨਹੀਂ ਪਤਾ, ਸੋਹਣੀਏ, ਤੈਨੂੰ ਨਹੀਂ ਪਤਾ (ਤੈਨੂੰ ਨਹੀਂ ਪਤਾ)
♪
ਫ਼ਸਿਆ ਪਿਆ ਏ ਮੁੰਡਾ
ਜੁਲਫ਼ਾਂ ਦੇ ਜਾਲ਼ ਐਸੇ ਪਾਏ ਹੋਏ ਆ, ਪਾਏ ਹੋਏ ਆ
ਬਿਨਾਂ ਹੀ ਦੁਨਾਲ਼ੀਆਂ
ਤੂੰ ਦਿਲਾਂ 'ਤੇ ਨਿਸ਼ਾਨੇ ਸਿੱਧੇ ਲਾਏ ਹੋਏ ਆ, ਲਾਏ ਹੋਏ ਆ
ਫ਼ਸਿਆ ਪਿਆ ਏ ਮੁੰਡਾ
ਜੁਲਫ਼ਾਂ ਦੇ ਜਾਲ਼ ਐਸੇ ਪਾਏ ਹੋਏ ਆ
ਬਿਨਾਂ ਹੀ ਦੁਨਾਲ਼ੀਆਂ
ਤੂੰ ਦਿਲਾਂ 'ਤੇ ਨਿਸ਼ਾਨੇ ਸਿੱਧੇ ਲਾਏ ਹੋਏ ਆ
ਹੋ, ਲੱਕ ਤੋਂ ਜਾਵੇ ਤਿਲਕਦੀ ਸਾੜੀ silk ਦੀ
ਹੋ ਜਾਏ ਨਾ ਖ਼ਤਾ
ਤੈਨੂੰ ਨਹੀਂ ਪਤਾ, ਓਏ, ਤੈਨੂੰ ਨਹੀਂ ਪਤਾ
ਹੋ, ਤੇਰੇ ਗੋਰੇ-ਗੋਰੇ ਮੁੱਖੜੇ 'ਤੇ ਕਾਲ਼ਾ ਚਸ਼ਮਾ ਕਿੰਨਾ ਜੱਚਦਾ
ਤੈਨੂੰ ਨਹੀਂ ਪਤਾ, ਸੋਹਣੀਏ, ਤੈਨੂੰ ਨਹੀਂ ਪਤਾ
ਤੇਰੇ ਨੈਣਾਂ ਦੇ ਵਿੱਚ ਵੇਖ ਹੋ ਜਾਵੇ ਭੰਗ ਦਾ ਨਸ਼ਾ
ਤੈਨੂੰ ਨਹੀਂ ਪਤਾ, ਸੋਹਣੀਏ, ਤੈਨੂੰ ਨਹੀਂ ਪਤਾ (ਤੈਨੂੰ ਨਹੀਂ ਪਤਾ)
♪
ਤੂੰ ਮੇਰੀ ਹੀਰ ਤੇ ਮੈਂ ਰਾਂਝਾ ਨੀ
ਕਾਲ਼ੇ-ਕਾਲ਼ੇ ਸ਼ੀਸ਼ਿਆਂ 'ਚ ਤੈਨੂੰ ਤੱਕਦਾ ਨੀ
ਤੈਨੂੰ ਤੱਕਦਾ ਮੈਂ ਕਦੇ ਥੱਕਦਾ ਨਹੀਂ
ਤੂੰ ਮੇਰੀ ਹੀਰ ਤੇ ਮੈਂ ਰਾਂਝਾ ਨੀ
Oh, baby doll, ਤੂੰ ਕੁਝ ਤੋ ਬੋਲ
हाय, मुझ को ऐसे ना सता
ਤੈਨੂੰ ਨਹੀਂ ਪਤਾ, ਓਏ, ਤੈਨੂੰ ਨਹੀਂ ਪਤਾ
ਹੋ, ਤੇਰੇ ਗੋਰੇ-ਗੋਰੇ ਮੁੱਖੜੇ 'ਤੇ ਕਾਲ਼ਾ ਚਸ਼ਮਾ ਕਿੰਨਾ ਜੱਚਦਾ
ਤੈਨੂੰ ਨਹੀਂ ਪਤਾ, ਸੋਹਣੀਏ, ਤੈਨੂੰ ਨਹੀਂ ਪਤਾ
♪
ਹੋ, ਤੇਰੇ ਗੋਰੇ-ਗੋਰੇ ਮੁੱਖੜੇ 'ਤੇ ਕਾਲ਼ਾ ਚਸ਼ਮਾ ਕਿੰਨਾ ਜੱਚਦਾ
ਤੈਨੂੰ ਨਹੀਂ ਪਤਾ, ਸੋਹਣੀਏ, ਤੈਨੂੰ ਨਹੀਂ ਪਤਾ
Поcмотреть все песни артиста