ਕਦੋਂ ਮੈਂ ਪਾਊਂਗੀ ਲਹਿੰਗਾ ਲਾਲ ਰੰਗ ਦਾ?
ਕਦੋਂ ਮੈਂ ਲਾਊਂਗੀ ਹੱਥਾਂ ਉਤੇ ਮਹਿੰਦੀਆਂ?
"ਤੇਰੇ ਵਾਲ਼ੇ ਨੇ ਤਾਂ ਤੇਰੇ ਨਾ' ਵਿਆਹ ਨਹੀਂ ਕਰਣਾ"
ਮੇਰੇ ਨਾਲ ਦੀਆਂ ਮੈਨੂੰ ਰੋਜ ਕਹਿੰਦੀਆਂ
ਹੋ, ਮਿਹਣੇ ਮੈਨੂੰ ਮਾਰਦੀਆਂ
ਮੈਂ ਹੀ ਸੁਣਦੀ ਰਹਿਨੀ ਆਂ ਚੁੱਪ-ਚਾਪ ਵੇ
ਹੋ, ਜਾਂ ਤਾਂ ਤੂੰ ਵਿਆਹ ਲਾ ਕੁੜੀ ਨੂੰ
ਓ, ਨਹੀਂ ਤਾਂ ਮੈਂ ਹੀ ਲੈਕੇ ਆ ਜਾਊਗੀ ਬਰਾਤ ਵੇ
ਹੋ, ਜਾਂ ਤਾਂ ਤੂੰ ਵਿਆਹ ਲਾ ਕੁੜੀ ਨੂੰ
ਨਹੀਂ ਤਾਂ ਮੈਂ ਹੀ ਲੈਕੇ ਆ ਜਾਊਗੀ ਬਰਾਤ ਵੇ, ਹੋ-ਹੋ
♪
ਹੋ, weak ਹੁੰਦੀ ਜਾਂਦੀ ਤੇਰੀ ਯਾਰੀ, ਚੰਨ ਵੇ
ਮੇਰੇ ਸਿਰ tension ਐ ਸਾਰੀ, ਚੰਨ ਵੇ
ਤੂੰ ਤਾਂ ਵਿਆਹ ਦੀ ਗੱਲ ਕੋਈ ਕਰਦਾ ਨਹੀਂ
ਮਾਰੇਗਾ ਤੂੰ ਕੁੜੀ ਨੂੰ ਕਵਾਰੀ, ਚੰਨ ਵੇ
ਹੋ, weak ਹੁੰਦੀ ਜਾਂਦੀ ਤੇਰੀ ਯਾਰੀ, ਚੰਨ ਵੇ
ਮੇਰੇ ਸਿਰ tension ਐ ਸਾਰੀ, ਚੰਨ ਵੇ
ਤੂੰ ਤਾਂ ਵਿਆਹ ਦੀ ਗੱਲ ਕੋਈ ਕਰਦਾ ਨਹੀਂ
ਮਾਰੇਗਾ ਤੂੰ ਕੁੜੀ ਨੂੰ ਕਵਾਰੀ, ਚੰਨ ਵੇ
ਜੇ ਮਾਪੇ ਕਿਤੇ ਹੋਰ ਮੰਗਤੀ
ਮੇਰੇ ਤਰਲੇ ਕਰੇਗਾ ਦਿਨ-ਰਾਤ ਵੇ
ਹੋ, ਜਾਂ ਤਾਂ ਤੂੰ ਵਿਆਹ ਲਾ ਕੁੜੀ ਨੂੰ
ਓ, ਨਹੀਂ ਤਾਂ ਮੈਂ ਹੀ ਲੈਕੇ ਆ ਜਾਊਗੀ ਬਰਾਤ ਵੇ
ਹੋ, ਜਾਂ ਤਾਂ ਤੂੰ ਵਿਆਹ ਲਾ ਕੁੜੀ ਨੂੰ
ਨਹੀਂ ਤਾਂ ਮੈਂ ਹੀ ਲੈਕੇ ਆ ਜਾਊਗੀ ਬਰਾਤ ਵੇ, ਹੋ-ਹੋ
♪
ਹੋ, ਕਿੰਨਾ ਚਿਰ ਕਰੂੰ ਮੈਂ ਵੀ wait, ਸੋਹਣਿਆ?
ਤੈਨੂੰ ਵੀ ਤਾਂ ਹਾਮੀ ਹੁਣ ਭਰਨੀ ਪੈਣੀ
ਤੂੰ ਤਾਂ ਕਰੇ ਗੱਲ, Guri ਕਰਦਾ ਨਹੀਂ
ਮੈਨੂੰ ਤੇਰੀ ਮਾਂ ਨਾ' ਗੱਲ ਕਰਨੀ ਪੈਣੀ
ਹੋ, ਕਿੰਨਾ ਚਿਰ ਕਰੂੰ ਮੈਂ ਵੀ wait, ਸੋਹਣਿਆ?
ਤੈਨੂੰ ਵੀ ਤਾਂ ਹਾਮੀ ਹੁਣ ਭਰਨੀ ਪੈਣੀ
ਤੂੰ ਤਾਂ ਕਰੇ ਗੱਲ, Guri ਕਰਦਾ ਨਹੀਂ
ਮੈਨੂੰ ਤੇਰੀ ਮਾਂ ਨਾ' ਗੱਲ ਕਰਨੀ ਪੈਣੀ
Guri, ਜੇ ਤੂੰ ਦਿਲ ਤੋੜਿਆ
ਵੇਖੀ ਤੈਨੂੰ ਕਿੰਨਾ ਲੱਗਣਾ ਐ ਪਾਪ ਵੇ
ਹੋ, ਜਾਂ ਤਾਂ ਤੂੰ ਵਿਆਹ ਲਾ ਕੁੜੀ ਨੂੰ
ਓ, ਨਹੀਂ ਤਾਂ ਮੈਂ ਹੀ ਲੈਕੇ ਆ ਜਾਊਗੀ ਬਰਾਤ ਵੇ
ਹੋ, ਜਾਂ ਤਾਂ ਤੂੰ ਵਿਆਹ ਲਾ ਕੁੜੀ ਨੂੰ
ਨਹੀਂ ਤਾਂ ਮੈਂ ਹੀ ਲੈਕੇ ਆ ਜਾਊਗੀ ਬਰਾਤ ਵੇ, ਹੋ
Sharry Nexus
(Sharry Nexus, Sharry Nexus)
Поcмотреть все песни артиста