ਗੋਲ਼-ਗੋਲ਼ ਗੱਲਾਂ
ਗੱਲਾਂ ਕਰਦੀਆਂ ਗੋਲ਼-ਗੋਲ਼
ਗੋਲ਼-ਗੋਲ਼ ਗੱਲਾਂ
ਗੱਲਾਂ ਕਰਦੀਆਂ ਗੋਲ਼-ਗੋਲ਼
ਮੈਨੂੰ ਕਹਿੰਦੀ, "ਮਿਲ ਲੋ ਨਾ"
ਮਿਲ ਲੋ ਨਾ, ਮਿਲ ਲੋ ਨਾ
ਉਹ ਮੈਨੂੰ ਕਹਿੰਦੀ, "ਮਿਲ ਲੋ ਨਾ"
ਪਰ time ਨਹੀਂ ਮਿੱਤਰਾਂ ਕੋਲ
Time ਨਹੀਂ ਮਿੱਤਰਾਂ ਕੋਲ
ਪਰ time ਨਹੀਂ ਮਿੱਤਰਾਂ ਕੋਲ
(Time ਨਹੀਂ, time ਨਹੀਂ)
(Time ਨਹੀਂ, time ਨਹੀਂ)
(ਮਿਲ ਲੋ ਨਾ, ਮਿਲ ਲੋ ਨਾ)
(ਮਿਲ ਲੋ ਨਾ, ਮਿਲ ਲੋ ਨਾ)
(ਮਿਲ ਲੋ ਨਾ, ਮਿਲ ਲੋ ਨਾ)
(ਮਿਲ ਲੋ ਨਾ, ਮਿਲ ਲੋ ਨਾ)
ਨੀ ਤੂੰ ਸੋਚੀ ਨਾ ਕਿ ਜੱਟ ਪਿਆਰ ਨਹੀਂ ਕਰਦਾ
(ਨੀ ਤੂੰ ਸੋਚੀ ਨਾ ਕਿ ਜੱਟ ਪਿਆਰ ਨਹੀਂ ਕਰਦਾ)
ਹਿੱਲ ਗਿਆ ਤੇਰੇ ਪਿੱਛੇ ਘੁੰਮ-ਘੁੰਮ ਕੇ
(ਹਿੱਲ ਗਿਆ ਤੇਰੇ ਪਿੱਛੇ ਘੁੰਮ-ਘੁੰਮ ਕੇ)
ਨੀ ਤੂੰ ਸੋਚੀ ਨਾ ਕਿ ਜੱਟ ਪਿਆਰ ਨਹੀਂ ਕਰਦਾ
ਹਿੱਲ ਗਿਆ ਤੇਰੇ ਪਿੱਛੇ ਘੁੰਮ-ਘੁੰਮ ਕੇ
ਕੱਲ ਤਿੰਨ-ਚਾਰ ਪਾੜ ਦੀਆਂ, baby
Photo'an ਤੇਰੀਆਂ ਚੁੰਮ-ਚੁੰਮ ਕੇ
ਨੀ ਅੱਗ ਬਰਾਬਰ ਲੱਗੀ ਐ
ਭਾਵੇਂ feeling'an ਨੂੰ ਲੈ ਤੋ
ਮੈਨੂੰ ਕਹਿੰਦੀ, "ਮਿਲ ਲੋ ਨਾ"
ਮਿਲ ਲੋ ਨਾ, ਮਿਲ ਲੋ ਨਾ
ਉਹ ਮੈਨੂੰ ਕਹਿੰਦੀ, "ਮਿਲ ਲੋ ਨਾ"
ਪਰ time ਨਹੀਂ ਮਿੱਤਰਾਂ ਕੋਲ
ਗੋਲ਼-ਗੋਲ਼ ਗੱਲਾਂ
ਗੱਲਾਂ ਕਰਦੀਆਂ ਗੋਲ਼-ਗੋਲ਼
ਮੈਂ ਯਾਰਾਂ ਬੇਲੀਆਂ ਦੇ ਨਾਲ busy, ਨਖਰੋ
ਲਿਆ ਨਾ ਤੂੰ ਕਰ ਮੈਨੂੰ easy, ਨਖਰੋ
ਪਿਆਰ ਮੈਨੂੰ ਕਰਦੀ ਆਂ ਬੇਸ਼ੱਕ ਨੀ
ਕਰਿਆ ਨਾ ਕਰ ਕੰਮ cheesy, ਨਖਰੋ
Cheesy, ਨਖਰੋ
ਹੋ, ਨਾਮ Jaani ਐ, Jaani
ਅਕਲਾਂ ਦੇ ਕੁੰਡੇ ਖੋਲ
ਮੈਨੂੰ ਕਹਿੰਦੀ, "ਮਿਲ ਲੋ ਨਾ"
ਮਿਲ ਲੋ ਨਾ, ਮਿਲ ਲੋ ਨਾ
ਉਹ ਮੈਨੂੰ ਕਹਿੰਦੀ, "ਮਿਲ ਲੋ ਨਾ"
ਪਰ time ਨਹੀਂ ਮਿੱਤਰਾਂ ਕੋਲ
ਗੋਲ਼-ਗੋਲ਼ ਗੱਲਾਂ
ਗੱਲਾਂ ਕਰਦੀਆਂ ਗੋਲ਼-ਗੋਲ਼
(ਕਰਦੀਆਂ ਗੋਲ਼-ਗੋਲ਼)
(ਕਰਦੀਆਂ ਗੋਲ਼-ਗੋਲ਼)
(ਕਰਦੀਆਂ ਗੋਲ਼-ਗੋਲ਼)
(ਮਿਲ ਲੋ ਨਾ, ਮਿਲ ਲੋ ਨਾ)
(ਮਿਲ ਲੋ ਨਾ, ਮਿਲ ਲੋ ਨਾ)
(ਮਿਲ ਲੋ ਨਾ, ਮਿਲ ਲੋ ਨਾ)
(ਮਿਲ ਲੋ ਨਾ, ਮਿਲ ਲੋ ਨਾ)
(Muzical Doctorz)
Поcмотреть все песни артиста
Other albums by the artist