ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ
ਮੇਰਾ ਵੀ ਜੀਅ ਨਹੀਂ ਲੱਗਣਾ
ਦੋ ਦਿਨ ਵਿੱਚ ਮਰ ਜਾਊਂ, ਸੱਜਣਾ
ਮੈਂ ਪਾਗਲ ਹੋ ਜਾਣਾ (ਮੈਂ ਵੀ ਤੇ ਖੋ ਜਾਣਾ)
ਜੇ ਤੇਰੀ-ਮੇਰੀ ਟੁੱਟ ਗਈ ਹਾਏ ਵੇ ਰੱਬ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
♪
ਜਿਸ ਦਿਨ ਮਿਲਾਂ ਨਾ ਤੈਨੂੰ
ਕੁਛ ਖਾਸ ਨਹੀਂ ਲਗਦੀ
ਮੈਨੂੰ ਭੁੱਖ ਨਹੀਂ ਲਗਦੀ
ਮੈਨੂੰ ਪਿਆਸ ਨਹੀਂ ਲਗਦੀ
ਮੈਨੂੰ ਭੁੱਖ ਨਹੀਂ ਲਗਦੀ
ਮੈਨੂੰ ਪਿਆਸ ਨਹੀਂ ਲਗਦੀ
ਤੂੰ ਫ਼ੁੱਲ ਤੇ ਮੈਂ ਖੁਸ਼ਬੂ
ਤੂੰ ਚੰਨ ਤੇ ਮੈਂ ਤਾਰਾ
ਕਿੱਦਾਂ ਲੱਗਨੈ ਸਮੁੰਦਰ
ਜੇ ਨਾ ਹੋਏ ਕਿਨਾਰਾ?
ਨਾ ਕੋਈ ਤੇਰੀਆਂ ਬਾਂਹ ਦੇ ਵਿੱਚ ਸਿਰ ਰੱਖ ਸੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ
♪
ਮੈਨੂੰ ਆਦਤ ਪੈ ਗਈ ਤੇਰੀ Jaani ਵੇ ਇਸ ਤਰ੍ਹਾਂ
ਮੱਛਲੀ ਨੂੰ ਪਾਣੀ ਦੀ ਲੋੜ ਐ ਜਿਸ ਤਰ੍ਹਾਂ
ਮੱਛਲੀ ਨੂੰ ਪਾਣੀ ਦੀ ਲੋੜ ਐ ਜਿਸ ਤਰ੍ਹਾਂ
ਤੂੰ ਮੰਜ਼ਿਲ ਤੇ ਮੈ ਰਾਹ (ਹੋ ਸਕਦੇ ਨਹੀਂ ਜੁਦਾ)
ਹਾਏ, ਕਦੇ ਵੀ ਸੂਰਜ ਬਿਨ ਹੁੰਦੀ ਨਹੀਂ ਸੁਬਹ
ਤੂੰ ਖੁਦ ਨੂੰ ਲਈ ਸੰਭਾਲ, ਜ਼ਖ਼ਮ ਮੇਰੇ ਅੱਲਾਹ ਧੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ Jaani, ਦਿਲ ਵੀ ਰੋਏਗਾ
Поcмотреть все песни артиста
Other albums by the artist