ਤੂੰ ਤੇਰੀ ਲੈ ਕੇ, ਲੈ ਕੇ, ਲੈ ਕੇ
ਲੈ ਕੇ, ਲੈ ਕੇ
ਤੂੰ ਤੇਰੀ ਲੈ ਕੇ, ਲੈ ਕੇ, ਲੈ ਕੇ
ਲੈ ਕੇ, ਲੈ ਕੇ
ਤੂੰ ਤੇਰੀ ਲੈ ਕੇ ਕਾਲੀ car
मेरी गली में ਗੇੜੀ मार
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ photo ਲੈ ਕੇ
Photo ਲੈ ਕੇ, photo ਲੈ ਕੇ
ਤੂੰ ਤੇਰੀ ਲੈ ਕੇ ਕਾਲੀ car
मेरी गली में ਗੇੜੀ मार
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ photo ਲੈ ਕੇ
Photo ਲੈ ਕੇ, photo ਲੈ ਕੇ
♪
हो जा तू तैयार
ਲੈ ਕੇ ਆਇਆ ਕਾਲੀ car
चार शीशे काले करके
ਅੱਖਾਂ ਵਿੱਚ ਅੱਖਾਂ ਪਾ ਕੇ
Baby, come closer
ਬਹਿ ਜਾ ਮੇਰਾ ਹੱਥ ਫ਼ੜ੍ਹਕੇ
Baby, तेरे गोरे-गोरे cheeks (उम्माह!)
Baby, ਤੇਰੇ ਬਾਲਾਂ ਦੇ flix (उम्माह!)
ਕਿੱਦਾਂ ਮੇਰੀ ਕਰਨੀ ਐ ਜੇਬ ਤੂੰ ਖ਼ਾਲੀ
ਜਾਣਦੀ ਆਂ ਸਾਰੇ ਹੀ tricks (उम्माह!)
ਜਾਣਦੀ ਆਂ ਸਾਰੇ ਹੀ tricks (उम्माह!)
ਜਾਣਦੀ ਆਂ ਸਾਰੇ ਹੀ tricks
ओ, मेरे Jaani, superstar
ਮੈਂਨੂੰ ਕਰਦਾ ਜੇ ਤੂੰ प्यार
Burj Khalifa ले चल, यार
ले पापा से पैसे, पापा से पैसे
ले-ले पापा से पैसे
ਤੂੰ ਤੇਰੀ ਲੈ ਕੇ ਕਾਲੀ car
मेरी गली में ਗੇੜੀ मार
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ photo ਲੈ ਕੇ
(काली, का-का-का-काली)
(काली, काली, का-का-का-काली)
(काली, काली, का-का-का-काली)
(काली, काली, का-का-का-काली)
ਮੈਂ ਜਦੋਂ ਤਕ ਤੇਰੇ ਨਾਲ, ਕਿਸੇ ਤੋਂ ਨ੍ਹੀ ਡਰਨਾ
देख लूँगा भाई तेरा, फ़िकर ना करना
ਬੱਸ ਤੇਰਾ ਕੰਮ ਐ ਨੀ ਮੈਂਨੂੰ ਪਿਆਰ ਕਰਨਾ
(ਬੱਸ ਤੇਰਾ ਕੰਮ ਐ ਨੀ ਮੈਂਨੂੰ ਪਿਆਰ ਕਰਨਾ)
Baby, ਤੇਰੇ lip ਕੀਤੇ shots (उम्माह!)
Baby, ਤੇਰੇ lip ਕੀਤੇ shots (उम्माह!)
Baby, ਮੇਰੇ ਬਾਰੇ ਤੇਰੇ thoughts (उम्माह!)
Baby, ਮੇਰੇ ਬਾਰੇ ਤੇਰੇ thoughts
Baby, ਤੇਰੇ lip ਕੀਤੇ shots (उम्माह!)
Baby, ਮੇਰੇ ਬਾਰੇ ਤੇਰੇ thoughts (उम्माह!)
ਕੀ ਦੱਸਾਂ ਮੇਰੇ ਤੋਂ ਐ ਰੋਜ਼ ਕੀ ਕਰਾਉਂਦੇ
Lip ਨਿੱਚੇ ਤੇਰੇ black dots
ਮੇਰੀ ਗੱਲ ਸੁਣ ਲੈ ਇੱਕ ਵਾਰ
मैं ले आया मेरी car
ਚੱਲ, ਦੋਨੋਂ ਕਰੀਏ ਪਿਆਰ backseat ਬਹਿ ਕੇ
Backseat ਬਹਿ ਕੇ, backseat ਬਹਿ ਕੇ
ਤੂੰ ਤੇਰੀ ਲੈ ਕੇ ਕਾਲੀ car
मेरी गली में ਗੇੜੀ मार
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ photo ਲੈ ਕੇ
ਤੂੰ ਤੇਰੀ ਲੈ ਕੇ ਕਾਲੀ car
मेरी गली में ਗੇੜੀ मार
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ photo ਲੈ ਕੇ
ਤੂੰ ਤੇਰੀ ਲੈ ਕੇ ਕਾਲੀ car
मेरी गली में ਗੇੜੀ मार
ਵੇ ਮੈਂ ਬੈਠੀ ਘਰ ਦੇ ਬਾਹਰ
ਤੇਰੀ photo ਲੈ ਕੇ
Поcмотреть все песни артиста