ਕੱਲ ਸਾਰਾ ਦਿੱਨ ਲਾਤਾ ਨੀ ਤੂੰ ਸੱਜਣ ਸਜੋਂਣ ਤੇ
ਸੂਰਜ ਚੁੱਪ ਗਿਆ ਬਾਹਰ ਤੇਰੇ ਆਉਣ ਤੇ
ਫ਼ੇਰ ਜਦੋਂ ਸੋਹਣੀਏਂ ਨੀ ਨਿੰਮੀ ਨਿੰਮੀ ਸ਼ਾਮ ਹੋਈ
ਮੱਥੇ ਵਾਲੀ ਲੱਟ ਤਾਂ ਹਾਂ ਐਵੇਂ ਬਦਨਾਮ ਹੋਈ
ਦੋਸ਼ ਤਾਂ ਸਾਰਾਂ ਨੀ ਤੇਰੀ ਬਿੱਲੀ ਬਿੱਲੀ ਅੱਖ ਦਾ
ਠੁਮਕ ਠੁਮਕ ਤੁਰੇ ਓਸ ਲੱਕ ਦਾ
ਸ਼ੋਰ ਤੇਰੀ ਝਾਂਜਰਾਂ ਦਾ ਕੰਨਾਂ ਵਿੱਚ ਗੂੰਜਦਾ
ਭਾਰਾ ਏ ਨੀ ਲਹਿੰਗਾ ਤੇਰਾ ਫਿਰੇ ਧਰਤੀ ਨੂੰ ਹੁੰਜਦਾ
ਲੱਗਦਾ ਏ ਦਰਜੀ ਨੂੰ ਬੈਨ ਤੂੰ ਕਰਾਏਗੀ
ਝੱਲੀਏ ਨੀ ਤੇਰਾ ਲਹਿੰਗਾ, ਕੁੜਤੀ ਸਿਉਣ ਤੇ
ਸਾਰਾ ਦਿੱਨ ਲਾਤਾ ਨੀ ਤੂੰ ਸੱਜਣ ਸਜੋਂਣ ਤੇ
ਸੂਰਜ ਚੁੱਪ ਗਿਆ ਬਾਹਰ ਤੇਰੇ ਆਉਣ ਤੇ
ਸਾਰਾ ਦਿੱਨ ਲਾਤਾ ਨੀ ਤੂੰ ਸੱਜਣ ਸਜੋਂਣ ਤੇ
ਸੂਰਜ ਚੁੱਪ ਗਿਆ ਬਾਹਰ ਤੇਰੇ ਆਉਣ ਤੇ
(ਸਾਰਾ ਦਿੱਨ ਲਾਤਾ ਨੀ ਤੂੰ ਸੱਜਣ ਸਜੋਂਣ ਤੇ ਹਆਆਆ)
ਹੋ ਕੋੱਕਾ ਮੱਥੇ ਵਾਲੀ ਬਿੰਦੀ ਨਾਲ ਕਰਦਾ ਸਲਾਵਾਂ ਨੀ
ਦੱਸ ਕਹਿੰਦਾ ਕਿਹਨੂੰ ਹੁਣ ਚੱਕਰਾਂ ਚ ਪਾਵਾਂ ਨੀ
ਤੇਰੀਆਂ ਅਦਾਵਾਂ ਬਿੱਲੋ ਫੂਕਦੀਆਂ ਕਾਲਜ਼ੇ
ਹਏ ਮੰਦਾ ਹੀ ਦੱਸਾਂਗੇ ਕਦੇ ਪੁੱਛੇ ਮੇਰਾ ਹਾਲ ਜੇ
ਬੇਬੇ ਦਿਆਂ ਕੰਗਣਾਂ ਨੂੰ ਗੁੱਟਾਂ ਵਿੱਚ ਪਾ ਲਈ
ਹੋ ਜਾਏ ਸੋਹਣੇ ਤੇ ਸੁਹਾਗਾਂ ਜੇ ਵਿਆਹ ਇਸ ਸਾਲ ਨੀ
ਕੋਲ ਹੋਊ ਤੇਰੇ ਇੱਕ ਵਾਰ ਨੀ ਬੁਲਾਉਣ ਤੇ
(ਸਾਰਾ ਦਿੱਨ ਲਾਤਾ ਨੀ ਤੂੰ ਸੱਜਣ ਸਜੋਂਣ ਤੇ)
ਸਾਰਾ ਦਿੱਨ ਲਾਤਾ ਨੀ ਤੂੰ ਸੱਜਣ ਸਜੋਂਣ ਤੇ
ਸੂਰਜ ਚੁੱਪ ਗਿਆ ਬਾਹਰ ਤੇਰੇ ਆਉਣ ਤੇ
ਸਾਰਾ ਦਿੱਨ ਲਾਤਾ ਨੀ ਤੂੰ ਸੱਜਣ ਸਜੋਂਣ ਤੇ
ਸੂਰਜ ਚੁੱਪ ਗਿਆ ਬਾਹਰ ਤੇਰੇ ਆਉਣ ਤੇ
(ਸਾਰਾ ਦਿੱਨ ਲਾਤਾ ਨੀ ਤੂੰ ਸੱਜਣ ਸਜੋਂਣ ਤੇ ਹਆਆਆ)
ਹਾਂ ਅੱਖਾਂ ਉੱਤੇ ਗੱਭਰੂ ਦੇ shade ਕਾਲੇ ਸੋਹਣੀਏ ਨੀ
ਤੇਰੇ ਲਾਗੇ ਦਿਸਦੇ ਆ fade ਸਾਰੇ ਸੋਹਣੀਏ
ਤੇਰੀ ਪਿਆਰੀ ਬੋਲੀ ਤੇ, ਔਲੱਖ ਹੈ ਨੱਚਦਾ
ਨੀ ਹੈਰਤ ਰੱਕਾਨੇ, ਤੇਰੇ ਨਾਲ ਖੜਾ ਜੱਚਦਾ
ਹੋਏਂਗੀ ਤੱਕਣੇ ਤੂੰ ਕਈ ਦਿੱਲਾ ਵਿੱਚ ਵੱਸਦੀ
ਨੀ ਚੋਰੀ ਚੋਰੀ ਅੱਖ ਤੂੰ ਵੀ ਜੱਟ ਉੱਤੇ ਰੱਖਦੀ
ਵੈਲਪੁਣਾ ਗੱਭਰੂ ਦੀ ਅੱਖ ਵਿੱਚ ਝਲਕੇ
ਨੀ ਤੂੰ ਵੀ ਗਿੱਦਾ ਪਾਵੇ ਵੇਹੜਾ ਸਾਰਾ ਕੁੜੇ ਮਲੱਕੇ
ਸਾਰਿਆਂ ਦੇ ਚੇਹਰੇ ਉੱਤੇ ਚਾਹ ਆਊਗਾ
ਸੋਹਣੀਏਂ ਨੀ ਤੇਰੇ ਮੇਰੇ ਕਠਿਆਂ ਖਲੋਂ ਤੇ
ਸਾਰਾ ਦਿੱਨ ਲਾਤਾ ਨੀ ਤੂੰ ਸੱਜਣ ਸਜੋਂਣ ਤੇ
ਸੂਰਜ ਚੁੱਪ ਗਿਆ ਬਾਹਰ ਤੇਰੇ ਆਉਣ ਤੇ
ਸਾਰਾ ਦਿੱਨ ਲਾਤਾ ਨੀ ਤੂੰ ਸੱਜਣ ਸਜੋਂਣ ਤੇ
ਸੂਰਜ ਚੁੱਪ ਗਿਆ ਬਾਹਰ ਤੇਰੇ ਆਉਣ ਤੇ
(ਸਾਰਾ ਦਿੱਨ ਲਾਤਾ ਨੀ ਤੂੰ ਸੱਜਣ ਸਜੋਂਣ ਤੇ ਹਆਆਆ)
Поcмотреть все песни артиста
Other albums by the artist