ਮਿਹਨਤ ਨਾ' ਕੰਮ ਕਰ ਅੱਗੇ ਵੱਧਦੇ
ਅੱਖ ਨਹੀਓਂ ਰੱਖੀ ਦੀ ਕਿਸੇ ਦੇ ਹੱਕ ਤੇ
ਓ, ਦੇਖ ਕੇ ਚੜ੍ਹਾਈ ਸੜੀ ਪਈ ਆ industry
ਸੁੱਟਣੇ ਨੂੰ ਸਾਨੂੰ ਆ scheme'an ਲੱਭਦੇ
ਸ਼ੌਂਕ ਨਾਲ਼ ਕੰਮ ਕਰਦੇ ਆਂ ਪੁੱਤ ਸੁਣਲੋ
ਜੇ ਅੜਜੇ ਗਰਾਰੀ, ਗੰਗਾ ਤਾਰ ਦਿਨੇਂ ਆਂ
ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ
ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ
ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ
ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ
♪
ਝੂਠੇ ਨਈਂ stream ਸਾਡੇ ਝੂਠੇ ਨਾ view
ਝੂਠੇ ਨਹੀਓਂ ਦਾਵੇ ਸਾਡੇ ਝੂਠੇ ਨਾ crew
ਗਾਣੇ ਸਾਡੇ ਲਾਹੁਣ ਨੂੰ ਸਾਲੇ ਲੱਭਦੇ q
ਕਰੋ ਸਿਰ ਸੁੱਟ ਕੰਮ, ਸ਼ਾਇਦ ਗੱਲ ਬਣਜੂ
ਕੰਨ ਲਾਕੇ ਦੋਵੇਂ ਮੇਰੀ ਗੱਲ ਸੁਣਲੋ
ਨਈਂ ਤਾਂ ਧੱਕੇ ਨਾਲ਼ ਖ਼ਾਨੇ ਥੋਡੇ ਵਾੜ ਦਿਨੇਂ ਆਂ
ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ
ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ
ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ
ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ
♪
ਜਿਹੜੇ ਸੜਦੇ ਆ ਸਾਲੇ, ਸਭ ਖਿੱਚਲੋ ਤਿਆਰੀ
ਬਹੁਤਾ time ਨਈਂ ਗਵਾਉਣਾ, ਸੀਪ ਲਾਉਣੀ ਇੱਕੋ ਵਾਰੀ
ਸਾਨੂੰ ਕਿਸੇ ਨਾ' ਨੀ hate, ਸਾਡੀ ਬੋਲ ਬਾਣੀ ਠੇਠ
ਕਈਆਂ ਨੂੰ ਆ, ਐਵੇਂ ਲੱਤਾਂ ਖਾਣ ਦੀ ਬੀਮਾਰੀ
ਕਿਵੇਂ ਚੱਕਣੀ breath, ਓਹਦਾ ਇੱਕੋ route death
ਤੱਤੇ ਜੇ blood ਸਭ ਠਾਰ ਦਿੰਦੇ ਆ
ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ
ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ
ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ
ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ
ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ
ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ
(M-M-MSP)
(ਲੁੱਕ-ਲੁੱਕ ਵਾਰ ਕਰੀਏ ਨਾ ਕਿਸੇ ਤੇ)
(ਸ਼ਰੇਆਮ ਕਰ ਪੁੱਤ ਪਾੜ ਦਿਨੇਂ ਆਂ)
Поcмотреть все песни артиста
Other albums by the artist