Kishore Kumar Hits

QARAN - Haaye Oye (feat. Jonita Gandhi) - Acoustic lyrics

Artist: QARAN

album: Haaye Oye (feat. Jonita Gandhi) [Acoustic]


ਮੇਰਾ ਦਿਲ ਮੋਇਆ, ਸਿੱਧਾ ਨਹੀਂ ਏ ਤੁਰਦਾ
ਜਾਨੇ ਇਸ ਨੂੰ ਕੀ ਹੋਇਆ, ਨਾ ਪਤਾ
ਤੇਰੀ ਗਲਤੀ ਹੈ, ਕਿਸੇ ਦੀ ਨ੍ਹੀ ਸੁਣਦਾ
ਜਾਣੇ ਇਸ ਨੂੰ ਹੋਇਆ ਕੀ ਪਤਾ
ਦਿਲ ਤੇਰੇ ਅੱਗੇ-ਪਿੱਛੇ, ਨੇੜੇ, ਗੇੜੇ ਮਾਰਦਾ ਫਿਰਾਂ
ਕਮਲਾ ਹੈ ਕਿਉਂ? ਤੇਰੀ ਅੱਖਾਂ ਉੱਤੇ ਹਾਰਦਾ ਰਿਆ
ਨੀ ਕੁੜੀਏ, ਹਾਏ ਓਏ, ਹਾਏ ਓਏ
ਸਮਝ ਨ੍ਹੀ ਆਓਂਦੀ ਏ
ਸੋਹਣੀਏ, ਹਾਏ ਓਏ, ਹਾਏ ਓਏ
ਸਮਝ ਨ੍ਹੀ ਆਉਂਦੀ ਏ
ਮੇਰਾ ਦਿਲ, ਹੀਰੇ, ਬੰਦਾ ਨਹੀ ਐ ਬਣਦਾ
ਤੇਰੀ ਆਸ਼ਿਕੀ ਕਰਾਉਂਦੀ ਐ ਖ਼ਤਾ
ਤੇਰੇ ਕਰਕੇ ਹੀ ਮੰਨ ਦੀ, ਨ੍ਹੀ ਮੰਣਦਾ
ਤੇਰੀ ਆਸ਼ਿਕੀ ਕਰਾਉਂਦੀ ਖ਼ਤਾ
ਦਿਲ ਤੇਰੇ ਅੱਗੇ-ਪਿੱਛੇ, ਨੇੜੇ, ਗੇੜੇ ਮਾਰਦਾ ਫਿਰਾਂ
ਕਮਲਾ ਹੈ ਕਿਉਂ? ਤੇਰੀ ਅੱਖਾਂ ਉੱਤੇ ਹਾਰਦਾ ਰਿਆ
ਨੀ ਕੁੜੀਏ, ਹਾਏ ਓਏ, ਹਾਏ ਓਏ
ਸਮਝ ਨ੍ਹੀ ਆਓਂਦੀ ਏ
ਸੋਹਣੀਏ, ਹਾਏ ਓਏ, ਹਾਏ ਓਏ
ਸਮਝ ਨ੍ਹੀ ਆਉਂਦੀ ਏ
बहका हुआ हूँ तेरी आदत में
ਤੇਰੀ ਇਬਾਦਤ ਮੇਂ, ਨਾ ਸ਼ਿਕਾਇਤ ਵੇ
ਇੱਕ ਵਾਰੀ ਪਾਸ ਤੋ ਆਜਾ, ਮਨਮੋਹਣੀਏ
तुझपे ही आँखे रुके, ਤੂੰ ਮੇਰੀ ਜਾਨ, ਕੁੜੇ
ਇੱਕ ਵਾਰੀ ਪਾਸ ਤੋ ਆਜਾ, ਮਨਮੋਹਣੀਏ
ਤੂੰ ਹੀ ਜਾਨ, ਕੁੜੇ
तुझपे लुटाई मैंने जान, ਹੀਰੀਏ
ਜਾਵੀਂ ਨਾ ਛੱਡ ਕੇ ਕਦੇ
ਦਿਲ ਤੇਰੇ ਅੱਗੇ-ਪਿੱਛੇ, ਨੇੜੇ, ਗੇੜੇ ਮਾਰਦਾ ਫਿਰਾਂ
ਕਮਲਾ ਹੈ ਕਿਉਂ? ਤੇਰੀ ਅੱਖਾਂ ਉੱਤੇ ਹਾਰਦਾ ਰਿਆ
ਕੁੜੀਏ, ਹਾਏ ਓਏ, ਹਾਏ ਓਏ
ਸਮਝ ਨ੍ਹੀ ਆਓਂਦੀ ਏ
ਸੋਹਣੀਏ, ਹਾਏ ਓਏ, ਹਾਏ ਓਏ
ਸਮਝ ਨ੍ਹੀ ਆਉਂਦੀ ਏ

Поcмотреть все песни артиста

Other albums by the artist

Similar artists