Kishore Kumar Hits

Harrdy Sandhu - Naah - Lofi Flip lyrics

Artist: Harrdy Sandhu

album: Naah (Lofi Flip)


ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੰਨ ਝੁਮਕੇ ਨੂੰ ਤਰਸਦੇ ਰਹਿ ਗਏ, ਸੋਹਣਿਆ
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ ਮਾਰ, ਬੱਲੀਏ
ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ...
ਸਾਰੀ ਦੁਨੀਆ ਦੇ, ਹਾਏ, ਬੰਗਲੇ ਪੈ ਗਏ, ਸੋਹਣਿਆ
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੁੜੀ ਮੈਨੂੰ ਕਹਿੰਦੀ...
ਓ, ਕੁੜੀ ਮੈਨੂੰ ਕਹਿੰਦੀ...
-ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ...
ਮੇਰਾ ਕਦੇ-ਕਦੇ ਜੀਅ ਕਰਦਾ ਕਿ ਛੱਡ ਦੇਵਾਂ ਤੈਨੂੰ
ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ, ਪਤਾ ਮੈਨੂੰ
ਮੇਰਾ ਕਦੇ-ਕਦੇ ਜੀਅ ਕਰਦਾ ਕਿ ਛੱਡ ਦੇਵਾਂ ਤੈਨੂੰ
ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ, ਪਤਾ ਮੈਨੂੰ
ਕਹਿੰਦੀ, "ਤੇਰੇ ਵਰਗੇ Jaani ੩੬ ਹੈ ਗਏ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੁੜੀ ਮੈਨੂੰ ਕਹਿੰਦੀ...
ਮੈਂ ਕਿਹਾ, "ਨਾਹ"
ਨਾ-ਨਾ-ਨਾ-ਨਾ-ਨਾ-ਨਾਹ
ਓ, ਕੁੜੀ ਮੈਨੂੰ ਕਹਿੰਦੀ...
ਮੈਂ ਕਿਹਾ, "ਨਾਹ"
ਨਾ-ਨਾ-ਨਾ-ਨਾ-ਨਾ-ਨਾਹ
ਓ, ਕੁੜੀ ਮੈਨੂੰ ਕਹਿੰਦੀ...
ਮੈਂ ਕਿਹਾ, "ਨਾਹ"
ਨਾ-ਨਾ-ਨਾ-ਨਾ-ਨਾ-ਨਾਹ
ਓ, ਕੁੜੀ ਮੈਨੂੰ ਕਹਿੰਦੀ...
ਓ, ਕੁੜੀ ਮੈਨੂੰ ਕਹਿੰਦੀ...

Поcмотреть все песни артиста

Other albums by the artist

Similar artists