ਜ਼ਿੰਦਗੀ ਦਾ ਸਫ਼ਰ ਹੋ ਗਿਆ ਅਸਾਨ ਵੇ
ਮਿਲਿਆ ਤੂੰ ਤੇ ਪਈ ਜਾਨ ਵਿੱਚ ਜਾਨ ਵੇ
ਜ਼ਿੰਦਗੀ ਦਾ ਸਫ਼ਰ ਹੋ ਗਿਆ ਅਸਾਨ ਵੇ
ਮਿਲਿਆ ਤੂੰ ਤੇ ਪਈ ਜਾਨ ਵਿੱਚ ਜਾਨ ਵੇ
ਨਾ ਹੰਝੂ ਆਉਣ ਨੇੜੇ, ਇਹਨਾਂ ਅੱਖੀਆਂ ਵਿੱਚ ਤੂੰ ਐ
ਸੱਚੀਆਂ ਮੇਰੀਆਂ ਮੋਹੱਬਤਾਂ ਵਿੱਚ ਤੂੰ ਐ
ਨਾ ਹੰਝੂ ਆਉਣ ਨੇੜੇ, ਇਹਨਾਂ ਅੱਖੀਆਂ ਵਿੱਚ ਤੂੰ ਐ
ਤੇਰੇ ਬਿਨ ਹਾਏ ਮਰ ਹੀ ਨਾ ਜਾਈਏ
ਤੇਰੇ ਬਿਨ, ਤੇਰੇ ਬਿਨ ਮਰ ਹੀ ਨਾ ਜਾਈਏ
ਤੇਰੇ ਬਿਨ, ਤੇਰੇ ਬਿਨ ਮਰ ਹੀ ਨਾ ਜਾਈਏ
ਸਾਡੀ ਤੇਰੇ ਨਾਲ ਜਿੱਤ, ਕੱਲੇ ਹਾਰ ਨਾ ਜਾਈਏ
ਤੇਰੇ ਬਿਨ, ਤੇਰੇ ਬਿਨ ਮਰ ਹੀ ਨਾ ਜਾਈਏ
♪
ਹਰ ਪਲ ਜ਼ਿੰਦਗੀ ਦਾ ਤੇਰੇ ਤੋਂ ਲੁਟਾਉਣਾ
ਮਰ ਤਾਂ ਸਕਦੀ ਹਾਂ, ਤੈਨੂੰ ਨਹੀਂ ਖੋਣਾ
ਹਰ ਪਲ ਜ਼ਿੰਦਗੀ ਦਾ ਤੇਰੇ ਤੋਂ ਲੁਟਾਉਣਾ
ਮਰ ਤਾਂ ਸਕਦੀ ਹਾਂ, ਤੈਨੂੰ ਨਹੀਂ ਖੋਣਾ
ਰਾਤਾਂ ਕਾਲੀਆਂ ਦੀ ਸੂਲ਼ੀ ਕਿਤੇ ਚੜ੍ਹ ਹੀ ਨਾ ਜਾਈਏ
ਤੇਰੇ ਬਿਨਾਂ ਹੀਰੀਏ ਮਰ ਹੀ ਨਾ, ਮਰ ਹੀ ਨਾ ਅਸੀ ਜਾਈਏ
ਤੇਰੇ ਬਿਨ, ਤੇਰੇ ਬਿਨ ਮਰ ਹੀ ਨਾ ਜਾਈਏ
ਤੇਰੇ ਬਿਨ, ਤੇਰੇ ਬਿਨ ਮਰ ਹੀ ਨਾ ਜਾਈਏ
ਸਾਡੀ ਤੇਰੇ ਨਾਲ ਜਿੱਤ, ਕੱਲੇ ਹਾਰ ਨਾ ਜਾਈਏ
ਤੇਰੇ ਬਿਨ, ਤੇਰੇ ਬਿਨ ਮਰ ਹੀ ਨਾ ਜਾਈਏ
Поcмотреть все песни артиста
Other albums by the artist