AiSh - Baari lyrics
Artist:
AiSh
album: AiSh: The Covers Collection
ਤੈਨੂੰ ਤੱਕਿਆ ਹੋਸ਼ ਹੀ ਭੁੱਲ ਗਈ
ਗਰਮ-ਗਰਮ ਚਾਹ ਹੱਥ 'ਤੇ ਡੁੱਲ੍ਹ ਗਈ
ਹੱਥ 'ਤੇ ਡੁੱਲ੍ਹ ਗਈ ਚਾਹ, ਸੱਜਣਾਂ
ਐਸੀ ਤੇਰੀ ਨਿਗਾਹ, ਸੱਜਣਾਂ
ਜਾਂਦੇ-ਜਾਂਦੇ ਦੱਸਦਾ ਜਾ ਤੂੰ
ਦਿਲ ਦੇ ਵਿੱਚ ਕੀ ਤੇਰੇ? ਦਿਲ ਦੇ ਵਿੱਚ ਕੀ ਤੇਰੇ?
ਮੈਂ ਸੁਣਿਆ ਉਚੀਆਂ ਦੀਵਾਰਾਂ ਰੱਖੀਆਂ
ਵੇ ਤੂੰ ਦਿਲ ਦੇ ਚਾਰ-ਚਫ਼ੇਰੇ
ਨਾਲੇ ਸਾਂਭ ਕੇ ਰੱਖਨੈ ਦਿਲ, ਕੋਈ ਦਿਲ 'ਚ ਨਾ ਲਾ ਲਏ ਡੇਰੇ
ਮੈਂ ਸੁਣਿਆ ਪਹਿਲਾਂ ਵੀ ਦਿਲ ਟੁੱਟਿਆ
ਦਿਲ ਟੁੱਟਿਆ ਤੇਰਾ ਇੱਕ ਵਾਰੀ
ਤਾਹੀਓਂ ਦਿਲ ਦੀ ਦੀਵਾਰਾਂ 'ਤੇ ਤੂੰ ਇੱਕ ਨਾ ਬਨਾਈ ਬਾਰੀ
ਮੇਰਾ ਵੀ ਦਿਲ ਉੜਨਾ ਚਾਹੇ, ਪਰ ਮੈਂ ਡਰਨੀ ਆਂ
ਮੈਂ ਉੜਾਂ ਤੇ ਮੈਂ ਹਵਾਵਾਂ ਨਾਲ ਲੜਨੀ ਆਂ
ਮੇਰਾ ਵੀ ਦਿਲ ਉੜਨਾ ਚਾਹੇ, ਪਰ ਮੈਂ ਡਰਨੀ ਆਂ
ਮੈਂ ਉੜਾਂ ਤੇ ਮੈਂ ਹਵਾਵਾਂ ਨਾਲ ਲੜਨੀ ਆਂ
ਖੁਆਬ ਅਪਨੇ ਅਪਨੀ ਅੱਖੀਆਂ ਵਿੱਚ ਸੰਭਾਲੇ ਮੈਂ
ਇਸੇ ਲਈ ਤੇ ਦਿਲ 'ਤੇ ਅਪਨੇ ਲਾ ਲਏ ਤਾਲੇ ਮੈਂ
ਮੈਂ ਉਚੀਆਂ-ਉਚੀਆਂ ਦੀਵਾਰਾਂ ਰੱਖੀਆਂ
ਇਸ ਦਿਲ ਦੇ ਚਾਰ-ਚਫ਼ੇਰੇ
ਨਾਲੇ ਸਾਂਭ ਕੇ ਰੱਖਨੀ ਆਂ, ਕੋਈ ਦਿਲ 'ਚ ਨਾ ਲਾ ਲਏ ਡੇਰੇ
ਤੇ ਮੇਰਾ ਪਹਿਲਾਂ ਵੀ ਦਿਲ ਟੁੱਟਿਆ
ਦਿਲ ਟੁੱਟਿਆ ਮੇਰਾ ਇੱਕ ਵਾਰੀ
ਤਾਹੀਓਂ ਦਿਲ ਦੀ ਦੀਵਾਰਾਂ 'ਤੇ ਮੈਂ ਇੱਕ ਨਾ ਬਨਾਈ ਬਾਰੀ
ਤੇਰੇ ਲਈ ਤੇ ਸਾਰੀ ਦੁਨੀਆ ਨਾਲ ਲੜ ਲਾਂਗੇ
ਤੂੰ ਜੀਏ ਤੇ ਤੇਰੀਆ ਹੀ ਆਪ ਮਰ ਲਾਂਗੇ
ਹੋ, ਤੂੰ ਜੀਏ ਤੇ ਤੇਰੀਆ ਹੀ ਆਪ ਮਰ ਲਾਂਗੇ
ਤੂੰ ਜੀਏ ਤੇ ਤੇਰੀਆ ਹੀ ਆਪ ਮਰ ਲਾਂਗੇ
ਤੂੰ ਕਰਕੇ ਉਚੀਆਂ ਦੀਵਾਰਾਂ ਰੱਖ ਲੈ
ਇਸ ਦਿਲ ਦੇ ਚਾਰ-ਚਫ਼ੇਰੇ
ਭਾਵੇਂ ਸਾਂਭ ਕੇ ਰੱਖ ਲੈ ਦਿਲ, ਤੇਰੇ ਦਿਲ 'ਚ ਮੈਂ ਲਾਣੇ ਡੇਰੇ
ਤੇ ਮੇਰਾ ਪਹਿਲਾਂ ਵੀ ਦਿਲ ਟੁੱਟਿਆ
ਦਿਲ ਟੁੱਟਿਆ ਮੇਰਾ ਇੱਕ ਵਾਰੀ
ਤਾਹੀਓਂ ਦਿਲ ਦੀ ਦੀਵਾਰਾਂ 'ਤੇ ਮੈਂ ਇੱਕ ਨਾ ਬਨਾਈ ਬਾਰੀ
Поcмотреть все песни артиста
Other albums by the artist