Oh, whoa, whoa, yeah, yeah
ਹਾਏ, ਨੀ ਹਾਏ, ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ, ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਹਾਏ, ਨੀ ਹਾਏ, ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ, ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਤੇਰੀ ਟੇਢੀ-ਟੇਢੀ ਤੱਕਣੀ ਕਮਾਲ ਕਰ ਗਈ
ਅੱਖਾਂ ਨਾ', ਅੱਖਾਂ ਨਾ' ਤੂੰ ਸਵਾਲ ਕਰ ਗਈ (yeah, yeah)
(Oh, whoa)
ਹਾਂ-ਹਾਂ, ਤੇਰੀ ਟੇਢੀ-ਟੇਢੀ ਤੱਕਣੀ ਕਮਾਲ ਕਰ ਗਈ
ਅੱਖਾਂ ਨਾ', ਅੱਖਾਂ ਨਾ' ਤੂੰ ਸਵਾਲ ਕਰ ਗਈ
(ਅੱਖਾਂ ਨਾ', ਅੱਖਾਂ ਨਾ' ਤੂੰ ਸਵਾਲ ਕਰ ਗਈ)
Daily ਦੇ ਕਿੰਨੇ ਮਰਦੇ ਨੇ
ਤੇ ਕਿੰਨੇ ਪਹਿਲਾਂ ਤੂੰ ਮਾਰੇ
ਹਾਏ, ਨੀ ਹਾਏ, ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ, ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਸੋਹਣੀਏ, ਨਖ਼ਰਾ...
ਸੋਹਣੀਏ, ਨਖ਼ਰਾ...
ਨੱਕ ਵਿੱਚ ਪਾਇਆ ਕੋਕਾ ਕਹਿਰ ਕਮਾਉਂਦਾ ਆ
(Yeah, yeah, yeah)
ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ
ਨੱਕ ਵਿੱਚ ਪਾਇਆ ਕੋਕਾ ਕਹਿਰ ਕਮਾਉਂਦਾ ਆ
ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ
(ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ)
ਤੇਰੇ 'ਤੇ ਸ਼ਰਤਾਂ ਲਾ-ਲਾ ਕੇ
(Baby), ਰੋਜ਼ ਕਿੰਨੇ ਨੇ ਹਾਰੇ
ਹਾਏ, ਨੀ ਹਾਏ, ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ, ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਸੋਹਣੀਏ, ਨਖ਼ਰਾ...
ਸੋਹਣੀਏ, ਨਖ਼ਰਾ...
Guru ਦੇ, ਹਾਏ, ਦਿਲ ਤੇ ਦਿਮਾਗ ਉੱਤੇ ਛਾ ਗਈ
Beautiful ਹੋ ਜਾਊ ਜੇ ਤੂੰ ਜ਼ਿੰਦਗੀ 'ਚ ਆ ਗਈ
ਹਾਏ, ਨੀ Guru ਦੇ, ਹਾਏ, ਦਿਲ ਤੇ ਦਿਮਾਗ ਉੱਤੇ ਛਾ ਗਈ
Beautiful ਹੋ ਜਾਊ ਜੇ ਤੂੰ ਜ਼ਿੰਦਗੀ 'ਚ ਆ ਗਈ (oh, baby)
ਮੈਨੂੰ ਹੁਣ ਛੇੜਦੇ ਰਹਿੰਦੇ ਨੇ
ਸੱਭ ਪੁੱਛਦੇ ਨੇ ਤੇਰੇ ਬਾਰੇ
ਹਾਏ, ਨੀ ਹਾਏ, ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ, ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਤੇਰੇ ਬਿਨ ਨਹੀਂ ਮੈਂ ਜੀਣਾ, ਮਰ ਹੀ ਜਾਣਾ ਆ
Baby, you're the one (no, no, no)
ਕਿੰਨੀ ਸੋਹਣੀ ਲਗਦੀ, ਸੌਂਹ ਹਾਏ ਰੱਬ ਦੀ
You're hotter than the sun (yeah, yeah, yeah)
ਹਾਂ, ਸੱਚੀ-ਮੁੱਚੀ ਹੁਣ ਤੈਨੂੰ love ਕਰਦਾ
ਦਿਲ ਵਾਲ਼ੀ ਗੱਲ ਕਹਿਣੋਂ ਦਿਲ ਡਰਦਾ
ਬਣ ਮੇਰੀ, ਬਣ ਮੇਰੀ queen, ਸੋਹਣੀਏ
ਦੇਖ ਕੱਲਾ ਜੱਟ ਤੇਰਾ king ਵਰਗਾ (whoa)
(Whoa, no, no, whoa, no, whoa)
ਹਾਏ, ਨੀ ਹਾਏ, ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ, ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਹਾਏ, ਨੀ ਹਾਏ, ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ, ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਸੋਹਣੀਏ, ਨਖ਼ਰਾ...
(Whoa, whoa, no, no, whoa)
ਸੋਹਣੀਏ, ਨਖ਼ਰਾ... (no, whoa)
Hey (hey, hey, hey...)
Поcмотреть все песни артиста