Harjit Harman - Milange Jaroor (From "24 Carat") lyrics
Artist:
Harjit Harman
album: All Time Hits Harjit Harman Birthday Special
ਨੈਣਾਂ ਨੂੰ ਉਡੀਕ, ਸੱਜਣਾਂ, ਦੇ ਮੇਲ ਦੀ
ਦਿਲਾਂ ਨੂੰ ਐ ਤਾਂਘ ਇਸ਼ਕੇ ਦੇ ਖੇਲ ਦੀ
ਓਸ ਸੱਚੇ ਰੱਬ ਮੇਲ ਕਰਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜ਼ਰੂਰ, ਰੱਬ ਨੇ ਮਿਲਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜ਼ਰੂਰ, ਰੱਬ ਨੇ ਮਿਲਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜ਼ਰੂਰ
♪
ਇਸ਼ਕੇ ਦੀ ਹੋਜੇ ਐਸੀ ਬਰਸਾਤ ਬਈ
ਦਿਨ ਵੀ ਹਸੀਨ, ਪਿਆਰੀ ਹੋਜੇ ਰਾਤ ਬਈ
ਦਿਨ ਵੀ ਹਸੀਨ, ਪਿਆਰੀ ਹੋਜੇ ਰਾਤ ਬਈ
ਘੜੀ, ਓ, ਸੁਲੱਖਣੀ ਜੀ ਕਦੇ ਆਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜ਼ਰੂਰ, ਰੱਬ ਨੇ ਮਿਲਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜ਼ਰੂਰ, ਰੱਬ ਨੇ ਮਿਲਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜ਼ਰੂਰ
♪
ਸੱਜਣਾਂ, ਦੇ ਦਰਸ ਦਾ ਮੁੱਲ ਕੋਈ ਨਾ
ਸੱਜਣ, ਪਿਆਰਿਆਂ ਦੇ ਤੁੱਲ ਕੋਈ ਨਾ
ਸੱਜਣ, ਪਿਆਰਿਆਂ ਦੇ ਤੁੱਲ ਕੋਈ ਨਾ
ਫੁੱਲੇ ਨਾ ਸਮਾਈਏ ਪੈਰ ਘਰ ਪਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜ਼ਰੂਰ, ਰੱਬ ਨੇ ਮਿਲਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜ਼ਰੂਰ, ਰੱਬ ਨੇ ਮਿਲਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜ਼ਰੂਰ
♪
ਪ੍ਰਗਟ ਰਹਿੰਦਾ ਦਿਨ ਓਹ ਉਡੀਕ ਦਾ
ਰੱਬ ਨੂੰ ਹੀ ਪਤਾ ਦਿਨ ਤੇ ਤਰੀਕ ਦਾ
ਰੱਬ ਨੂੰ ਹੀ ਪਤਾ ਦਿਨ ਤੇ ਤਰੀਕ ਦਾ
ਦੀਦਾਰ ਸੋਹਣੇ ਮੁੱਖ ਦੇ ਓਹ ਕਰਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜ਼ਰੂਰ, ਰੱਬ ਨੇ ਮਿਲਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜ਼ਰੂਰ, ਰੱਬ ਨੇ ਮਿਲਾਏ ਜੇ
ਮਿਲਾਂਗੇ ਜ਼ਰੂਰ
ਮਿਲਾਂਗੇ ਜ਼ਰੂਰ
Поcмотреть все песни артиста
Other albums by the artist