Kishore Kumar Hits

Sandesh Shandilya - Mauja Hi Mauja lyrics

Artist: Sandesh Shandilya

album: Jab We Met


ਜੱਗ ਸਾਰਾ, ਜੱਗ ਸਾਰਾ ਨਿੱਖਰ ਗਿਆ
ਹੁਣ ਪਿਆਰ ਹਵਾ ਦੇ ਵਿੱਚ ਵਿੱਖਰ ਗਿਆ
ਜੱਗ ਸਾਰਾ, ਜੱਗ ਸਾਰਾ ਨਿੱਖਰ ਗਿਆ
ਹੁਣ ਪਿਆਰ ਹਵਾ ਦੇ ਵਿੱਚ ਵਿੱਖਰ ਗਿਆ, ਹੁਣ
ਜੱਗ ਸਾਰਾ, ਜੱਗ ਸਾਰਾ ਨਿੱਖਰ ਗਿਆ
ਹੁਣ ਪਿਆਰ ਹਵਾ ਦੇ ਵਿੱਚ ਵਿੱਖਰ ਗਿਆ
ਜੱਗ ਸਾਰਾ, ਜੱਗ ਸਾਰਾ ਨਿੱਖਰ ਗਿਆ
ਹੁਣ ਪਿਆਰ ਹਵਾ ਦੇ ਵਿੱਚ ਵਿੱਖਰ ਗਿਆ, ਹੁਣ
ਦਿਲ ਤੇਰਾ ਹੋਈ ਜਾਏ, ਅੰਬਰਾਂ ਨੂੰ ਛੂਹੀ ਜਾਏ
ਮਾਰ ਉਡਾਰੀ ਦੇਖੋ ਜਿਗਰ ਗਿਆ
ਹੁਣ ਮੌਜਾਂ ਹੀ ਮੌਜਾਂ
ਸ਼ਾਮ-ਸਵੇਰੇ ਹੁਣ ਮੌਜਾਂ ਹੀ ਮੌਜਾਂ
ਪਿਆਰ ਮੇਂ ਤੇਰੇ ਹੁਣ ਮੌਜਾਂ ਹੀ ਮੌਜਾਂ
Rock the party ਹੁਣ ਮੌਜਾਂ ਹੀ ਮੌਜਾਂ
ਮੌਜਾਂ ਹੀ ਮੌਜਾਂ
ਸ਼ਾਮ-ਸਵੇਰੇ ਹੁਣ ਮੌਜਾਂ ਹੀ ਮੌਜਾਂ
ਪਿਆਰ ਮੇਂ ਤੇਰੇ ਹੁਣ ਮੌਜਾਂ ਹੀ ਮੌਜਾਂ
Rock the party ਹੁਣ ਮੌਜਾਂ ਹੀ ਮੌਜਾਂ
ਓ, ਮਾਹੀ, ਮੇਰਾ ਸ਼ਰਬਤ ਵਰਗਾ
ਓ, ਮਾਹੀ, ਤੈਨੂੰ ਗੱਟ-ਗੱਟ ਪੀਲਾਂ
ਓ, ਮਾਹੀ, ਮੇਰਾ ਦਿਲ ਮੈਨੂੰ ਕਹੀ ਜਾਏ
ਦਿਲ ਮੈਨੂੰ ਕਹੀ ਜਾਏ, ਖੁੱਲ ਕੇ ਜੀਲਾਂ
ਓ, ਮਾਹੀ, ਮੇਰਾ ਸ਼ਰਬਤ ਵਰਗਾ
ਓ, ਮਾਹੀ, ਤੈਨੂੰ ਗੱਟ-ਗੱਟ ਪੀਲਾਂ
ਓ, ਮਾਹੀ, ਮੇਰਾ ਦਿਲ ਮੈਨੂੰ ਕਹੀ ਜਾਏ
ਦਿਲ ਮੈਨੂੰ ਕਹੀ ਜਾਏ, ਖੁੱਲ ਕੇ ਜੀਲਾਂ
ਮਿੱਠੜੇ ਹਾਸੇ
ਓ, ਮਾਹੀ, ਮੇਰੇ ਆਸੇ-ਪਾਸੇ
ਓ, ਮਾਹੀ, ਮੇਰੇ ਹੱਥ ਪਏ ਨਮ ਹੋਏ
ਦਿਲ ਸਤ ਰੰਗ ਹੋਏ
ਦਿਲ ਮਾਹੀ ਸੰਗ ਹੋਏ ਜਿਧਰ ਗਿਆ
ਹੁਣ, ਮੌਜਾਂ ਹੀ ਮੌਜਾਂ
ਤੇਰੇ ਸਹਾਰੇ ਹੁਣ ਮੌਜਾਂ ਹੀ ਮੌਜਾਂ
ਹੁੱਲੇ-ਹੁਲਾਰੇ ਹੁਣ ਮੌਜਾਂ ਹੀ ਮੌਜਾਂ
Join the party ਹੁਣ ਮੌਜਾਂ ਹੀ ਮੌਜਾਂ
ਮੌਜਾਂ ਹੀ ਮੌਜਾਂ
ਸ਼ਾਮ-ਸਵੇਰੇ ਹੁਣ ਮੌਜਾਂ ਹੀ ਮੌਜਾਂ
ਪਿਆਰ ਮੇਂ ਤੇਰੇ ਹੁਣ ਮੌਜਾਂ ਹੀ ਮੌਜਾਂ
Rock the party ਹੁਣ ਮੌਜਾਂ ਹੀ ਮੌਜਾਂ
ਓ, ਮਾਹੀ, ਮੇਰਾ ਸੋਨੇ ਵਰਗਾ
ਓ, ਮਾਹੀ, ਤੈਨੂੰ ਚੁੰਮ-ਚੁੰਮ ਰੱਖਣਾ
ਓ, ਮਾਹੀ, ਮੇਰਾ ਦਿਲ ਮੈਨੂੰ ਕਹੀ ਜਾਏ
ਦਿਲ ਮੈਨੂੰ ਕਹੀ ਜਾਏ, ਰੱਜ ਕੇ ਤੱਕਣਾ
ਓ, ਮਾਹੀ, ਮੇਰਾ ਸੋਨੇ ਵਰਗਾ
ਓ, ਮਾਹੀ, ਤੈਨੂੰ ਚੁੰਮ-ਚੁੰਮ ਰੱਖਣਾ
ਓ, ਮਾਹੀ, ਮੇਰਾ ਦਿਲ ਮੈਨੂੰ ਕਹੀ ਜਾਏ
ਦਿਲ ਮੈਨੂੰ ਕਹੀ ਜਾਏ, ਰੱਜ ਕੇ ਤੱਕਣਾ
ਕੋਲ ਬਿਠਾ ਕੇ
ਓ, ਮਾਹੀ, ਤੇਰੀ ਸੇਜ ਸਜਾਕੇ
ਓ, ਮਾਹੀ, ਤੇਰੇ ਸੰਗ ਮੇਰੀ ਗੱਲ ਹੋਏ
ਹਰ ਇੱਕ ਪਲ ਹੋਏ
ਦਿਲ ਬੇਅਕਲ ਹੋਏ ਬਿਗੜ ਗਿਆ
ਹੁਣ ਜੱਗ ਸਾਰਾ, ਜੱਗ ਸਾਰਾ ਨਿੱਖਰ ਗਿਆ
ਹੁਣ ਪਿਆਰ ਹਵਾ ਦੇ ਵਿੱਚ ਵਿੱਖਰ ਗਿਆ
ਜੱਗ ਸਾਰਾ, ਜੱਗ ਸਾਰਾ ਨਿੱਖਰ ਗਿਆ
ਹੁਣ ਪਿਆਰ ਹਵਾ ਦੇ ਵਿੱਚ ਵਿੱਖਰ ਗਿਆ
ਦਿਲ ਤੇਰਾ ਹੋਈ ਜਾਏ, ਅੰਬਰਾਂ ਨੂੰ ਛੂਹੀ ਜਾਏ
ਮਾਰ ਉਡਾਰੀ ਦੇਖੋ ਜਿਗਰ ਗਿਆ
ਹੁਣ ਮੌਜਾਂ ਹੀ ਮੌਜਾਂ
ਪਿਆਰ ਨੂੰ ਪਾਕੇ ਹੁਣ ਮੌਜਾਂ ਹੀ ਮੌਜਾਂ
ਕੁੱਲ ਮਿਲਾ ਕੇ ਹੁਣ ਮੌਜਾਂ ਹੀ ਮੌਜਾਂ
Everybody now ਮੌਜਾਂ ਹੀ ਮੌਜਾਂ
ਮੌਜਾਂ ਹੀ ਮੌਜਾਂ
ਪਿਆਰ ਨੂੰ ਪਾਕੇ ਹੁਣ ਮੌਜਾਂ ਹੀ ਮੌਜਾਂ
ਕੁੱਲ ਮਿਲਾ ਕੇ ਹੁਣ ਮੌਜਾਂ ਹੀ ਮੌਜਾਂ
Everybody now ਮੌਜਾਂ ਹੀ ਮੌਜਾਂ

Поcмотреть все песни артиста

Other albums by the artist

Similar artists