Kishore Kumar Hits

Babbal Rai - Pindan De Born lyrics

Artist: Babbal Rai

album: Pindan De Born

ਉਹਦੇ ਲਈਂ ਬੈਨ entry, ਲੌਦੇ ਜੋ ਸੁਖਾਂ ਮਸਕਾ
ਦੁਨੀਆਂ ਦੇ ਵਹਿਮ ਕੱਢਣ ਦਾ, ਜੱਟਾ ਨੂੰ ਪੁੱਠਾ ਚਸਕਾ
ਤੱਕ ਸਾੜੀ ਤੌਰ ਸ਼ੌਕੀਨੀ, ਸੱਭ ਨੂੰ ਤਕਲੀਫ਼ਾਂ ਨੇ
ਵੈਰੀ ਦਿੰਗ ਪਟਨੋ ਦਰਦੇ, ਖੀਚੀਆਂ ਜਿੱਥੇ ਲੀਕਾਂ ਨੇ
ਪਿੰਡਾਂ ਦੇ born ਕਾਕੇ, ਚਰਚੇ ਅਮਰੀਕਾ ਨੇ
ਪੈਂਦੀ ਆਂ ਜਾਣ ਵਾਰ ਨੇ, ਇਹ ਯਾਰੀ ਦੀ ਆਂ fees 'ਆਂ ਨੇ
ਹਾਂ, ਸਮਰਾਲੇ ਆਲਾ ਭਾਈ, ਓਏ

Body 'ਤੇ ਪਈ cutting ਨੂੰ, ਡੱਕ ਦੇ Gucci ਦੇ jhumper
ਜਿੱਥੇ ਕੰਮ ਕਰਦੇ ਵੈਲੀ, ਕਰਦਾ ਨੀ load ਹੀ bumper
ਉੱਥੇ ਆਲ਼ੇ ਦੀ ਕਿਰਪਾ, ਥੱਲੇ GM ਦੇ ਯੰਤਰ
ਮਾਹੜੇ ਲੋਕਾਂ ਲਈਂ ਭਾਵੇਂ, ਹੋ ਚੰਗਿਆਂ ਪਰ ਨੀਤਾਂ ਨੇ
ਵੈਰੀ ਦਿੰਗ ਪਟਨੋ ਦਰਦੇ, ਖੀਚੀਆਂ ਜਿੱਥੇ ਲੀਕਾਂ ਨੇ
ਪਿੰਡਾਂ ਦੇ born ਕਾਕੇ, ਚਰਚੇ ਅਮਰੀਕਾ ਨੇ
ਪੈਂਦੀ ਆਂ ਜਾਣ ਵਾਰ ਨੇ, ਇਹ ਯਾਰੀ ਦੀ ਆਂ fees 'ਆਂ ਨੇ
ਜਿਹਦੇ ਤੇ ਮਰੇ Narinder, ਜੱਟੀ ਕੋਈ ਆਮ ਨਹੀਂ
ਬਣ ਨੇ ਜਿਹਣੇ Home Minister, ਲੈਣਾ ਉਹਦਾ ਨਾਮ ਨਹੀਂ
ਵਾਂਗੂੰ ਕਿਸੇ ਭੁੰਡ ਆਸ਼ਿਕ ਦੇ, ਕਰਨੀ ਬਦਨਾਮ ਨਹੀਂ
ਬਾਠ ਆਂ ਵਾਲੇ ਬਾਠਾਂ, ਰਖਿਆਂ ਕਾਬੂ ਵਿੱਚ ਜੀਭਾਂ ਨੇ
ਵੈਰੀ ਦਿੰਗ ਪਟਨੋ ਦਰਦੇ, ਖੀਚੀਆਂ ਜਿੱਥੇ ਲੀਕਾਂ ਨੇ
ਪਿੰਡਾਂ ਦੇ born ਕਾਕੇ, ਚਰਚੇ ਅਮਰੀਕਾ ਨੇ
ਪੈਂਦੀ ਆਂ ਜਾਣ ਵਾਰ ਨੇ, ਇਹ ਯਾਰੀ ਦੀ ਆਂ fees 'ਆਂ ਨੇ

ਕੱਟ ਦੇ ਨੇ TLCJ, ੜੋਰਾ ਰੱਖ ਕਿਵੀ ਤੇ
ਦੰਗ ਦੇਨੇ ਬੰਦੇ ਅੱਜ-ਕੱਲ, ਨਾਗੀਨ busy TV ਤੇ
ਫੱਡ੍ਹ ਦੇਣੇ ਲੋਕ ਗਲਾਵਾਂ, ਹੋਵੇ ਅੱਖ ਨੀਵੀ ਜੇ
ਛਿੱਤਰ ਦਾ ਯਾਰ ਜ਼ਮਾਨਾ, ਦੱਸਿਆ ਮੈਨੂੰ ਚਿਸਾਂ ਨੇ
ਵੈਰੀ ਦਿੰਗ ਪਟਨੋ ਦਰਦੇ, ਖੀਚੀਆਂ ਜਿੱਥੇ ਲੀਕਾਂ ਨੇ
ਪਿੰਡਾਂ ਦੇ born ਕਾਕੇ, ਚਰਚੇ ਅਮਰੀਕਾ ਨੇ
ਪੈਂਦੀ ਆਂ ਜਾਣ ਵਾਰ ਨੇ, ਇਹ ਯਾਰੀ ਦੀ ਆਂ fees 'ਆਂ ਨੇ

Поcмотреть все песни артиста

Other albums by the artist

Similar artists