Sharry Mann - Hostel (From "Hostel") lyrics
Artist:
Sharry Mann
album: All Time Hits Sharry Maan Birthday Special
ਮੈਨੂੰ ਇੱਕ ਦਿਨ ਦੇ ਲਈ...
ਮੈਨੂੰ ਇੱਕ ਦਿਨ ਦੇ ਲਈ...
ਜਿੱਥੇ ਚਰਚਾ ਸੀ ਕਿਤੇ ਯਾਰਾਂ ਵਾਲ਼ੀ ਟਾਹਣੀ ਦਾ
ਜਿੱਥੇ ਖ਼ਾਬ ਸਜਾਇਆ ਮੈਂ ਸੀ ਮੇਰੀ ਰਾਣੀ ਦਾ
ਜਿੱਥੇ ਚਰਚਾ ਸੀ ਕਿਤੇ ਯਾਰਾਂ ਵਾਲ਼ੀ ਟਾਹਣੀ ਦਾ
ਜਿੱਥੇ ਖ਼ਾਬ ਸਜਾਇਆ ਮੈਂ ਸੀ ਮੇਰੀ ਰਾਣੀ ਦਾ
ਜਿੱਥੇ ਹੱਸੇ-ਖੇਡੇ...
ਜਿੱਥੇ ਹੱਸੇ-ਖੇਡੇ, ਕਦੇ-ਕਦੇ ਅਸੀਂ ਲੜਦੇ ਸੀ
ਮੈਂ ਫ਼ੇਰ ਦੋਬਾਰਾ ਓਹੀ ਜ਼ਿੰਦਗੀ ਜੀਣੀ ਐ
ਮੈਨੂੰ ਇੱਕ ਦਿਨ ਦੇ ਲਈ...
ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ
ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ
ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ
ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ
ਦਾਰੂ ਪੀਣੀ ਐ
ਦਾਰੂ ਪੀਣੀ ਐ
ਦਾਰੂ ਪੀਣੀ ਐ
ਦਾਰੂ ਪੀਣੀ ਐ
ਤੂੰ hostel ਵਾਲ਼ੀ ਛੱਤ 'ਤੇ ਆਵੇ ਵਾਲ਼ ਸੁਕਾਉਣ, ਕੁੜੇ
"ਤੇਰੇ ਆਲ਼ੀ ਆ ਗਈ," ਕਹਿ ਕੇ ਮੈਨੂੰ ਯਾਰ ਬੁਲਾਉਣ, ਕੁੜੇ
ਤੂੰ hostel ਵਾਲ਼ੀ ਛੱਤ 'ਤੇ ਆਵੇ ਵਾਲ਼ ਸੁਕਾਉਣ, ਕੁੜੇ
"ਤੇਰੇ ਆਲ਼ੀ ਆ ਗਈ," ਕਹਿ ਕੇ ਮੈਨੂੰ ਯਾਰ ਬੁਲਾਉਣ, ਕੁੜੇ
ਤੂੰ ਛੱਡ ਕੇ ਆਜਾ...
ਤੂੰ ਛੱਡ ਕੇ ਆਜਾ, Sydney ਵਿੱਚ ਤੇਰਾ ਕੀ ਰੱਖਿਆ?
ਮੈਂ ਦੇਣਾ ਗੇੜਾ ਹੱਥ ਫੜ ਕੇ ਤੇਰੀ ਵੀਣੀ ਦਾ
ਮੈਨੂੰ ਇੱਕ ਦਿਨ ਦੇ ਲਈ...
ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ
ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ
ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ
ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ
ਮੈਨੂੰ ਇੱਕ ਦਿਨ ਦੇ ਲਈ... (Mista Baaz)
ਦਾਰੂ ਪੀਣੀ ਐ
ਦਾਰੂ ਪੀਣੀ ਐ
ਦਾਰੂ ਪੀਣੀ ਐ
ਦਾਰੂ ਪੀਣੀ ਐ
ਬੜਾ ਚੇਤੇ ਆਉਣਾ ਕਮਰਾ, beer bar ਦੇ ਵਰਗਾ ਸੀ
ਸੀ ਬੜਾ ਬੇਫ਼ਿਕਰਾ ਵਿਹਲੀ ਯਾਰ, Brar ਦੇ ਵਰਗਾ ਸੀ
ਬੜਾ ਚੇਤੇ ਆਉਣਾ ਕਮਰਾ, beer bar ਦੇ ਵਰਗਾ ਸੀ
ਸੀ ਬੜਾ ਬੇਫ਼ਿਕਰਾ ਵਿਹਲੀ ਯਾਰ, Brar ਦੇ ਵਰਗਾ ਸੀ
ਫੜ ਲਓ ਪੇਟੀ ਪੂਰੀ, ਫੜ ਲਓ ਪੇਟੀ ਪੂਰੀ
ਅੱਜ ਬੋਤਲ ਨਾਲ਼ ਸਰਨਾ ਨਹੀਂ
ਮੈਂ ਪਾਟੀ ਦਿਲ ਦੀ ਚਾਦਰ ਯਾਰੋਂ ਸੀਣੀ ਐ
ਮੈਨੂੰ ਇੱਕ ਦਿਨ ਦੇ ਲਈ...
ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ
ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ
ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ
ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ
ਮੈਨੂੰ ਇੱਕ ਦਿਨ ਦੇ ਲਈ...
♪
ਜੱਸੀ ਲੋਹਕਿਆ, ਯਾਰੀ ਲੇਖੇ ਲੱਗ ਗਈ ਐ ਜ਼ਿੰਦਗੀ
ਅੱਧੀ ਰਹਿ ਗਈ, ਅੱਧੀਓਂ ਜ਼ਿਆਦਾ ਲੰਘ ਗਈ ਐ ਜ਼ਿੰਦਗੀ
ਜੱਸੀ ਲੋਹਕਿਆ, ਯਾਰੀ ਲੇਖੇ ਲੱਗ ਗਈ ਐ ਜ਼ਿੰਦਗੀ
ਅੱਧੀ ਰਹਿ ਗਈ, ਅੱਧੀਓਂ ਜ਼ਿਆਦਾ ਲੰਘ ਗਈ ਐ ਜ਼ਿੰਦਗੀ
ਯਾਰਾ ਮਾਫ਼ ਕਰੀਂ ਤੂੰ...
ਯਾਰਾ ਮਾਫ਼ ਕਰੀਂ ਤੂੰ, ਸੁਪਨੇ ਪੂਰੇ ਹੋਏ ਨਾ
ਹੁਣ Maan ਮਲੰਗਾਂ ਵਾਲ਼ੀ ਜ਼ਿੰਦਗੀ ਜੀਣੀ ਐ
ਮੈਨੂੰ ਇੱਕ ਦਿਨ ਦੇ ਲਈ...
ਮੈਨੂੰ ਇੱਕ ਦਿਨ ਦੇ ਲਈ hostel ਵਾਲ਼ਾ ਕਮਰਾ ਦੇ ਦਿਓ ਜੀ
ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ
ਦਾਰੂ ਪੀਣੀ ਐ
ਦਾਰੂ ਪੀਣੀ ਐ
ਦਾਰੂ ਪੀਣੀ ਐ
ਦਾਰੂ ਪੀਣੀ ਐ
ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ
ਮੈਂ ਰਲ਼ ਯਾਰਾਂ ਨਾਲ਼ ਓਥੇ ਦਾਰੂ ਪੀਣੀ ਐ
ਮੈਨੂੰ ਇੱਕ ਦਿਨ ਦੇ ਲਈ... (Drop the music, baby)
ਇੱਕ ਦਿਨ ਦੇ ਲਈ... (Drop the music, baby)
Поcмотреть все песни артиста
Other albums by the artist