Faridkot - Jehda Nasha (From "An Action Hero") lyrics
Artist:
Faridkot
album: Jehda Nasha (From "An Action Hero")
ਜਿਹੜਾ ਨਸ਼ਾ-ਨਸ਼ਾ ਤੇਰੀ ਅੱਖਾਂ ਵਿੱਚੋਂ ਆਵੇ ਮੈਨੂੰ
ਮੈਂ ਵੇਖਿਆ ਬੜਾ ਨਾ ਉਹ ਲੱਖਾਂ ਵਿੱਚੋਂ ਆਵੇ ਮੈਨੂੰ
ਜਿਹੜਾ ਨਸ਼ਾ-ਨਸ਼ਾ ਤੇਰੀ ਅੱਖਾਂ ਵਿੱਚੋਂ ਆਵੇ ਮੈਨੂੰ
ਮੈਂ ਵੇਖਿਆ ਬੜਾ ਨਾ ਉਹ ਲੱਖਾਂ ਵਿੱਚੋਂ ਆਵੇ ਮੈਨੂੰ
ਦਿਲ ਦੇ ਨੇੜੇ ਹੋਵੇ ਤੂੰ ਮੇਰੇ
ਦਿਲ ਦੇ ਨੇੜੇ ਹੋਵੇ ਤੂੰ ਮੇਰੇ
ਦਿਲ ਬੱਸ ਚਾਹਵੇਂ ਤੈਨੂੰ
ਜਿਹੜਾ ਨਸ਼ਾ-ਨਸ਼ਾ ਤੇਰੀ ਅੱਖਾਂ ਵਿੱਚੋਂ ਆਵੇ ਮੈਨੂੰ
ਮੈਂ ਵੇਖਿਆ ਬੜਾ ਨਾ ਉਹ ਲੱਖਾਂ ਵਿੱਚੋਂ ਆਵੇ ਮੈਨੂੰ
♪
ਹੋਰਾਂ ਉੱਤੇ ਗ਼ੌਰ ਮੇਰਾ ਕਰਦਾ ਨਾ ਦਿਲ ਨੀ
Happy-happy ਹੋਜਾਂ ਜਦੋਂ ਜਾਵੇ ਮੈਨੂੰ ਮਿਲ ਨੀ
ਹਾਏ, ਜਾਵੇ ਮੈਨੂੰ ਮਿਲ ਨੀ
ਦਿਲ ਦੇ ਨੇੜੇ ਹੋਵੇ ਤੂੰ ਮੇਰੇ
ਦਿਲ ਦੇ ਨੇੜੇ ਹੋਵੇ ਤੂੰ ਮੇਰੇ
ਦਿਲ ਬੱਸ ਚਾਹਵੇਂ ਤੈਨੂੰ
ਜਿੰਨਾ ਪਿਆਰ-ਪਿਆਰ ਤੇਰੇ ਸ਼ੱਕਾਂ ਵਿੱਚੋਂ ਆਵੇ ਮੈਨੂੰ
ਮੈਂ ਵੇਖਿਆ ਬੜਾ ਨਾ ਉਹ ਲੱਖਾਂ ਵਿੱਚੋਂ ਆਵੇ ਮੈਨੂੰ
♪
ਤੇਰੇ ਬਿਨਾਂ feel ਬੜਾ ਕਰੀਏ alone ਨੀ
ਵੇਖਣੇ ਨੂੰ ਤੈਨੂੰ ਨਿੱਤ ਆਈਏ ਤੇਰੇ zone ਨੀ
Hollywood ਵਿੱਚ ਤੇਰੇ ਚਰਚੇ ਨੇ loud ਨੀ
ਸਾਰੇ ਆਸ਼ਿਕਾਂ 'ਤੇ ਤੂੰ ਵੀ ਕਰੇਂਗੀ proud ਨੀ
ਕਰੇਂਗੀ proud ਨੀ
ਜਿੰਨਾ ਸੁਕੂਨ-ਸੁਕੂਨ ਤੇਰੀ ਅੱਖਾਂ ਵਿੱਚੋਂ ਆਵੇ ਮੈਨੂੰ
(ਅੱਖਾਂ ਵਿੱਚੋਂ ਆਵੇ ਮੈਨੂੰ)
ਮੈਂ ਵੇਖਿਆ ਬੜਾ ਨਾ ਉਹ ਲੱਖਾਂ ਵਿੱਚੋਂ ਆਵੇ ਮੈਨੂੰ
(ਲੱਖਾਂ ਵਿੱਚੋਂ ਆਵੇ ਮੈਨੂੰ)
ਜਿਹੜਾ ਨਸ਼ਾ-ਨਸ਼ਾ ਤੇਰੀ ਅੱਖਾਂ ਵਿੱਚੋਂ ਆਵੇ ਮੈਨੂੰ
ਮੈਂ ਵੇਖਿਆ ਬੜਾ ਨਾ ਉਹ ਲੱਖਾਂ ਵਿੱਚੋਂ ਆਵੇ ਮੈਨੂੰ
Поcмотреть все песни артиста
Other albums by the artist