ਗੋਰਾ-ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ-ਗੋਰਾ ਰੰਗ ਅੱਖਾਂ ਕਾਲੀਆਂ ਨੇ ਤੇਰੀਆਂ
ਨੀ ਪਾਉਂਦੀਆਂ ਨੇ ਬਾਤਾਂ, ਕਲਕਾਰੀਆਂ ਨੀ ਤੇਰੀਆਂ
ਖੱਬੇ ਪਾਸੇ ਢੋਡੀ ਉੱਤੇ ਕਾਲਾ ਤੇਰੇ ਤਿਲ ਨੀ
ਜਚ ਦਾ ਏ ਬਾੜਾ, ਸਾਡਾ ਮੰਗਦਾ ਏ ਦਿਲ ਨੀ
ਬਾਹਾਂ ਦੀਆਂ ਚੂੜੀਆਂ ਨੀ ਛੜ-ਛੜ ਕਹਿੰਦੀਆਂ
ਖੌਰੇ ਸਾਨੂ ਦੇਖ ਕੇ ਚੰਨ-ਚੰਨ ਕਹਿੰਦੀਆਂ
ਬਿਨਾਂ ਕੰਨੀ ਵਾਰ-ਵਾਰ ਦਿਲ ਮੇਰਾ ਪੱਜਦਾ
ਕੰਨਾਂ ਵਾਲੇ ਕਾਂਟੇ ਨੂੰ ਕਰਦਾ ਮੈਂ ਸਜਦਾ
ਰਹਿਮ ਕਰੇ ਆਸ਼ਿਕ ਤੇ, ਅੱਤ ਨਹਿਯੋ ਕਰੀਦੀ
ਕੱਚ ੜਾ ਸਰੀਰ ਜੋ ਬੋਤਲ ਨਾਲ ਪਰੀ ਦੀ
♪
ਤੈਨੂੰ ਪਤਾ ਨਹੀਂ ਅਲੜੇ ਤੂੰ ਕਿੰਨੀਆ ਦੀ ਮੰਗ ਏ
ਆਇਆ ਏ ਪਸੀਨਾ ਨਾਲੇ ਕੁੜਤੀ ਵੀ ਤੰਗ ਏ
ਤੈਨੂੰ ਪਤਾ ਨਹੀਂ ਅਲੜੇ ਤੂੰ ਕਿੰਨੀਆ ਦੀ ਮੰਗ ਏ
ਆਇਆ ਏ ਪਸੀਨਾ ਨਾਲੇ ਕੁੜਤੀ ਵੀ ਤੰਗ ਏ
ਚੁੰਨੀ ਤੇਰੀ ਲੱਗਦੀ ਜੋ ਤਾਰੇ ਅਸਮਾਨ ਦੇ
ਆਇਆ ਬੜਾ ਖਤਰਾ ਨੀ ਮਿੱਤਰਾ ਦੀ ਜਾਨ ਤੇ
ਚੋਬਰਾਂ ਨੂੰ ਮਾਰਗੀ ਸਕੀਮ ਰੱਖੀ ਫਿਰਦੀ
ਖੌਰੇ ਕਿਹੜੀ ਬੁੱਲ੍ਹਾ ਉੱਤੇ ਫੀਮ ਰੱਖੀ ਫਿਰਦੀ
ਤੇਰੀ ਚਕਵੀ ਤਸੀਰ, ਕਹਾ ਸੱਚ ਅਲੜੇ
ਨਵਾਂਸ਼ਹਿਰ ਵਾਲਿਆਂ ਤੋਂ ਬਚ ਅਲੜੇ
♪
ਨੀ ਤੂੰ ਸੋਫੀਆ ਤੋਂ ਕਾਂਡ ਕਰਵਾਏ ਹੋਏ ਨੇ
ਜਿਹੜੇ ਚੁੰਨੀ ਉੱਤੇ ਚੰਨ ਜੜਵਾਏ ਹੋਏ ਨੇ
ਜਦੋਂ ਨਿਕਲਦੀ ਗੱਬਰੂ ਤਾਂ ਜਾਂਦੇ ਸਹਿਮ ਨੇ
ਤੇਰੇ ਲਾਲ ਸੂਟ ਵਾਲੀਆਂ ਤਾ ਬਾਤਾਂ ਕੈਮ ਨੇ
ਮੇਰੇ ਵਿਚ ਬੋਲੇ ਤੂੰ ਪੈਗੀ ਤੇਰੇ ਨਾਲ ਪ੍ਰੀਤ
ਕੁੜੇ ਅੰਬਰਾਂ ਤੇ ਸੌਂਦਾ, ਤੇਰੀ ਹਿੱਕ ਦਾ ਤਵੀਤ
ਓਹ ਮੱਲੋ ਮੱਲੀ ਚੋਬਰਾਂ ਨੂੰ ਕਰਦਾ ਸਵਾਰ
ਲਾਲ ਬੁੱਲ੍ਹਾ ਨਾਲ ਲਾਈਆਂ ਜਿਹੜਾ ਯਾਰ ਦਾ ਰੁਮਾਲ
♪
ਨੀ ਤੂੰ ਸੰਦਲ ਦੀ ਮਹਿਕ ਤਾਹੀ ਕਰਦੀ ਕਮਾਲ
ਸਾਂਭੀ ਨਹੀਂ ਜਾਂਦੀ ਨੀ ਤੂੰ ਕੱਚ ਦਾ ਸਮਾਨ
ਨੇਰੇ ਚ ਟਿਊਬੇ ਵਾਂਗੂ ਜਾਵੇ ਜਗਦੀ
ਤੇਰਾ ਮਾਣਨਾ ਮੈਂ ਨਿਗ ਨੀ ਤੂੰ ਲਾਟ ਅੱਗ ਦੀ
ਜਿੰਨਾ ਆਪ ਉੱਨੀ ਚਕਵੀ ਆ hood ਅਲੜੇ
ਕਹਿੰਦੇ ਹਿਯੋ ਦਾ ਪਰਮ ਬੰਦਾ good ਅਲੜੇ
ਬੈਕ ਕੁੜੀਆਂ ਚ ਅੱਤ ਜੀ ਕਰਾਉਣੋ ਹੱਟ ਜਾ
ਨਾਲ਼ੇ jazzy, jazzy ਆਖ ਕੇ ਬਲਾਉਣੋ ਹਠ ਜਾ
Поcмотреть все песни артиста
Other albums by the artist