Panjabi MC - Jogi lyrics
Artist:
Panjabi MC
album: The Album
Ladies and gentlemen
Put your hands together
ਨਾ ਦੇ ਦਿਲ ਪਰਦੇਸੀ ਨੂੰ
ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
♪
ਨਾ ਦੇ ਦਿਲ ਪਰਦੇਸੀ ਨੂੰ
ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
ਨਾਲ਼ ਰੰਝੇਟੇ ਜੋਗੀ ਦੇ
ਤੈਨੂੰ ਜੋਗਨ ਹੋਣਾ ਪੈ ਜਾਊਗਾ
ਮੈਂ ਇਸ਼ਕ ਦੇ ਅੱਲਿਆਂ ਜ਼ਖਮਾਂ ਦੇ
ਖ਼ੁਦ ਹੱਸ-ਹੱਸ ਕੇ ਮੂੰਹ ਸੀਲਾਂਗੀ
ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ
ਮੈਂ ਗਟਗਟ ਕਰਕੇ ਪੀਲਾਂਗੀ
C'mon
Hey
You
ਨਾ ਦੇ ਦਿਲ ਪਰਦੇਸੀ ਨੂੰ
ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
ਨਾਲ਼ ਰੰਝੇਟੇ ਜੋਗੀ ਦੇ
ਤੈਨੂੰ ਜੋਗਨ ਹੋਣਾ ਪੈ ਜਾਊਗਾ
♪
C'mon
Hey
ਮੈਂ ਸੱਸੀ, ਸੋਹਣੀ, ਹੀਰ ਵਾਂਗ ਹੀ
ਜਾਨ ਦੀ ਬਾਜ਼ੀ ਲਾਵਾਂਗੀ
ਮੈਂ ਥਲ ਵਿੱਚ ਭੁੜਥਾ ਹੋਜਾਂਗੀ
ਮੈਂ ਜਲ ਵਿੱਚ ਗੋਤੇ ਖਾਵਾਂਗੀ
♪
C'mon
♪
Hey
You
Hey
♪
ਨਾ ਦੇ ਦਿਲ ਪਰਦੇਸੀ ਨੂੰ
ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
C'mon
ਨਾ ਦੇ ਦਿਲ ਪਰਦੇਸੀ ਨੂੰ
ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
ਨਾਲ਼ ਰੰਝੇਟੇ ਜੋਗੀ ਦੇ
ਤੈਨੂੰ ਜੋਗਨ ਹੋਣਾ ਪੈ ਜਾਊਗਾ
♪
C'mon
Hey
♪
ਇਸ਼ਕ ਦੇ ਅੱਲਿਆਂ ਜ਼ਖਮਾਂ ਦੇ
ਖ਼ੁਦ ਹੱਸ-ਹੱਸ ਕੇ ਮੂੰਹ ਸੀਲਾਂਗੀ
ਜੇ ਯਾਰ ਮੇਰਾ ਮੈਨੂੰ ਜ਼ਹਿਰ ਦੇਵੇ
ਮੈਂ ਗਟਗਟ ਕਰਕੇ ਪੀਲਾਂਗੀ
ਨਾ ਦੇ ਦਿਲ ਪਰਦੇਸੀ ਨੂੰ
ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
ਨਾਲ਼ ਰੰਝੇਟੇ ਜੋਗੀ ਦੇ
ਤੈਨੂੰ ਜੋਗਨ ਹੋਣਾ ਪੈ ਜਾਊਗਾ
♪
Rewind select
C'mon
Hey
You
C'mon
Hey
You
C'mon
Hey
Поcмотреть все песни артиста
Other albums by the artist