Bally Jagpal - Tumbe Te Zumba lyrics
Artist:
Bally Jagpal
album: Chandigarh Kare Aashiqui
ਦੋ ਕੁੜੀਆਂ ਸਾਡੀ ਗਲ਼ੀ 'ਚ ਰਹਿੰਦੀਆਂ
ਇੱਕ ਪਤਲੀ, ਇੱਕ ਭਾਰੀ
ਹੋ, ਭਾਰੀ ਦਾ ਤੇ ਵਿਆਹ ਹੋ ਗਿਆ
ਪਤਲੀ ਲੱਗੇ ਪਿਆਰੀ
ਕਿ ਦਾਲ਼ ਮੇਂ ਨਮਕ ਭੁੱਲ ਗਈ
ਕਿ ਦਾਲ਼ ਮੇਂ ਨਮਕ ਭੁੱਲ ਗਈ, ਜਦ ਖਿੱਚ ਕੇ, ਹੋਏ
ਹੋ, ਜਦ ਖਿੱਚ ਕੇ ਛੜੇ ਨੇ ਅੱਖ ਮਾਰੀ
♪
ਹਾਂ ਜੀ
ਹੋ-ਹੋ, ਪਟਿਆਲੇ-ਲੁਧਿਆਣੇ
ਬਈ, ਸਾਰੇ ਪੁੱਛਦੇ, "ਕੌਣ ਆ?"
ਹੋਏ-ਹੋਏ-ਹੋਏ-ਹੋਏ, ਲਿਸ਼ਕਾਰੇ ਤੂੰ ਮਾਰੇ
ਸਾਰੇ ਤੋਤੇ ਉੱਡ ਗਏ, ਸੋਹਣਿਆ
ਹੋਏ, ਪਟਿਆਲੇ-ਲੁਧਿਆਣੇ
ਬਈ, ਸਾਰੇ ਪੁੱਛਦੇ, "ਕੌਣ ਆ?"
ਲਿਸ਼ਕਾਰੇ ਤੂੰ ਮਾਰੇ
ਸਾਰੇ ਤੋਤੇ ਉੱਡ ਗਏ, ਸੋਹਣਿਆ
ਸੁਲਫ਼ੇ ਦਾ bong ਲਗਦੀ
Ed Sheeran ਦਾ song ਲਗਦੀ
ਜਦੋਂ ਤੂੰਬੇ 'ਤੇ Zumba ਕਰਦੀ
♪
ਹੋ-ਹੋ-ਹੋ-ਹੋ, ਤੂੰਬੇ 'ਤੇ Zumba ਕਰਦੀ
♪
ਓ, ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ?
ਦੁੱਲਾ ਭੱਟੀ ਵਾਲ਼ਾ, ਦੁੱਲੇ ਦੀ ਧੀ ਵਿਆਹੀ
ਸ਼ੇਰੋਂ ਸ਼ੱਕਰ ਪਾਈ, ਕੁੜੀ ਦਾ ਸ਼ਾਲੂ ਪਾਟਾ
ਸ਼ਾਲੂ ਕੌਣ ਸਮੇਟੇ? ਓਏ, ਚਾਚਾ ਚੂਰੀ ਕੁੱਟੇ, ਹੋ
♪
Beat 'ਤੇ ਤੇਰੀ ਸਾਰੇ ਟਿੰਗ-ਲੱਕ-ਲੱਕ ਨੱਚ ਰਹੇ
Same beat 'ਤੇ ਤੇਰੀ ਸਾਰੇ ਟਿੰਗ-ਲੱਕ-ਲੱਕ ਨੱਚ ਰਹੇ
Calorie ਹਫ਼ਤੇ-ਭਰ ਦੀ minute'an ਵਿੱਚ ਖਰਚ ਰਹੇ
ਵੇਖ ਕੇ ਤੈਨੂੰ ਤਾਂ ਸੱਭ ਰੋਟੀ ਖਾਣਾ ਭੁੱਲ ਗਏ
ਤੇਰੀ duty ਕਰਕੇ ਸੱਭ ਛੁੱਟੀ ਜਾਣਾ ਭੁੱਲ ਗਏ
ਐਨਾ bling ਕਰਦੀ, Audi ਦੀ ring ਲਗਦੀ
ਜਦੋਂ ਤੂੰਬੇ 'ਤੇ, ਤੂੰਬੇ 'ਤੇ, ਤੂੰਬੇ 'ਤੇ Zumba ਕਰਦੀ
♪
ਹੋ-ਹੋ-ਹੋ-ਹੋ
ਤੂੰਬੇ 'ਤੇ Zumba ਕਰਦੀ
ਤੂੰਬੇ 'ਤੇ Zumba ਕਰਦੀ
Поcмотреть все песни артиста
Other albums by the artist