Harman Hundal - I Need Love lyrics
Artist:
Harman Hundal
album: I Need Love
ਕੋਲ਼ ਅੱਜ ਬਹਿ ਜਾ, ਪਿਆਰ ਸਾਡਾ ਲੈਜਾ
ਲੁੱਟ ਲੈ ਜਵਾਨੀ ਜਿਹੜੀ ਚੜ੍ਹੀ ਰੱਜ ਕੇ
ਨਸ਼ਾ ਤੇਰਾ ਲਾਇਆ, ਤੂੰ ਪਾਗਲ ਬਣਾਇਆ
ਆਜਾ, ਠੰਡ ਪਾ ਜਾ ਸਾਡੇ ਸੀਨੇ ਲੱਗ ਕੇ
ਨਜ਼ਰਾਂ ਹੀ ਨਜ਼ਰਾਂ ਨਾ' ਖੇਲ ਹੋ ਗਏ
ਅੱਜ ਤੇਰੇ ਨਾਲ਼ ਸਾਡੇ ਮੇਲ ਹੋ ਗਏ
ਤੋਰ ਤੇਰੀ ਐਸੀ, ਸਾਡੀ ਜਾਨ ਮੰਗਦੀ
ਦਿਲਾਂ ਦੇ ਹਿਸਾਬ ਸਾਡੇ fail ਹੋ ਗਏ
ਪੀਣਾ ਤੈਨੂੰ, ਜਾਣ ਨਹੀਂ ਦੇਣਾ ਬਚਕੇ
ਤੂੰ ਕੋਲ਼ ਅੱਜ ਬਹਿ ਜਾ, ਪਿਆਰ ਸਾਡਾ ਲੈਜਾ
ਲੁੱਟ ਲੈ ਜਵਾਨੀ ਜਿਹੜੀ ਚੜ੍ਹੀ ਰੱਜ ਕੇ
ਨਸ਼ਾ ਤੇਰਾ ਲਾਇਆ, ਤੂੰ ਪਾਗਲ ਬਣਾਇਆ
ਆਜਾ, ਠੰਡ ਪਾ ਜਾ ਸਾਡੇ ਸੀਨੇ ਲੱਗ ਕੇ
ਤੂੰ ਕੋਲ਼ ਅੱਜ ਬਹਿ ਜਾ, ਪਿਆਰ ਸਾਡਾ ਲੈਜਾ
ਲੁੱਟ ਲੈ ਜਵਾਨੀ ਜਿਹੜੀ ਚੜ੍ਹੀ ਰੱਜ ਕੇ
ਨਸ਼ਾ ਤੇਰਾ ਲਾਇਆ, ਤੂੰ ਪਾਗਲ ਬਣਾਇਆ
ਆਜਾ, ਠੰਡ ਪਾ ਜਾ ਸਾਡੇ ਸੀਨੇ ਲੱਗ ਕੇ
ਹਿੱਕ ਉੱਤੇ ਹੱਥ ਰੱਖੇ, ਛਿੜਦੀ ਐ ਕੰਬਣੀ
ਸਾਹਾਂ ਦੀ ਹੀ ਸਾਹਾਂ ਨਾਲ਼ ਬਾਤ ਅੱਜ ਥਮਣੀ
ਵਿਲਕਦੀ ਜਿਸਮਾਂ ਨਾ' ਜਿਸਮਾਂ ਦੀ ਤਾਜ਼ਗੀ
ਰੂਹਾਂ ਜੋੜ ਤੇਰੇ ਨਾਲ਼ ਹੱਦ ਅੱਜ ਲੰਘਣੀ
ਜਿੱਤਿਆ ਜਹਾਨ ਅੱਜ ਤੈਨੂੰ ਡੱਕ ਕੇ
ਤੂੰ ਕੋਲ਼ ਅੱਜ ਬਹਿ ਜਾ, ਪਿਆਰ ਸਾਡਾ ਲੈਜਾ
ਲੁੱਟ ਲੈ ਜਵਾਨੀ ਜਿਹੜੀ ਚੜ੍ਹੀ ਰੱਜ ਕੇ
ਨਸ਼ਾ ਤੇਰਾ ਲਾਇਆ, ਤੂੰ ਪਾਗਲ ਬਣਾਇਆ
ਆਜਾ, ਠੰਡ ਪਾ ਜਾ ਸਾਡੇ ਸੀਨੇ ਲੱਗ ਕੇ
Поcмотреть все песни артиста
Other albums by the artist