Aarsh Benipal - Yaar Mere lyrics
Artist:
Aarsh Benipal
album: Yaar Mere
Yah, yah, Gur Sidhu Music
ਹੋ, ਸ਼ੇਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ
ਗਿੱਦੜਾਂ ਦਾ ਜੋ ਟੋਲਾ ਖਹਿੰਦਾ
ਹੋ, ਸ਼ੇਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ
ਗਿੱਦੜਾਂ ਦਾ ਜੋ ਟੋਲਾ ਖਹਿੰਦਾ
ਆਵੇ ਸਾਮਣੇ ਚਾਬ ਕੇ ਧਰ ਦੂੰ
ਫਰਕ ਆ ਹਾਲੇ ਓਹਲਾ ਰਹਿੰਦਾ
(ਓਹਲਾ ਰਹਿੰਦਾ)
ਪਹਿਲਾਂ ਪਿਆਰ ਨਾਲ ਸਮਝਾ ਲੈ ਵੇ
ਮੰਨਦੇ ਨਹੀਂ ਤਾਂ ਢਾਹ ਲੈ ਵੇ
ਜੇ ਕਿਸੇ ਨੂੰ ਕੁੱਝ ਨਾ ਕਹੀਏ ਲੋਕੀ ਸਿਰ 'ਤੇ ਬਹਿੰਦੇ ਆ
ਯਾਰ ਮੇਰੇ ਮੈਨੂੰ ਕਹਿੰਦੇ ਆ, ਨਵੇਂ ਸ਼ਲਾਰੂ ਖਹਿੰਦੇ ਆ
ਜਾਨ ਪਿਆਰ ਨਹੀਂ ਹੋਣੀ ਜੋ ਸ਼ੇਰ ਨਾ' ਪੰਗੇ ਲੈਂਦੇ ਆ
ਹੋ, ਆੜੀ ਸਾਰੇ ਬੰਬ ਰੱਖੇ ਨੇ, ਵੈਰੀ ਸਾਰੇ ਟੰਗ ਰੱਖੇ ਨੇ
ਹੋ, ਆੜੀ ਸਾਰੇ ਬੰਬ ਰੱਖੇ ਨੇ, ਵੈਰੀ ਸਾਰੇ ਟੰਗ ਰੱਖੇ ਨੇ
ਡੱਬ 'ਚ ਰੱਖਿਆ pistol ਭਰਕੇ
ਓ, top ਦੇ German ਸੰਦ ਰੱਖੇ
(ਓ, top ਦੇ German ਸੰਦ ਰੱਖੇ)
ਵੇ ਸੱਭ ਸੜਦੇ ਤੇਰੀ ਚੜ੍ਹਾਈ ਤੋਂ
ਢਿੱਲ ਨਾ ਕਰੀ ਲੜਾਈ ਤੋਂ
ਵੈਰੀ ਦੀ ਛਾਤੀ ਵਿਚ ਤੁੰਨਦੀ
ਜਿੰਨੇ ਇੱਕ ਵਿਚ ਪੈਂਦੇ ਆ
ਯਾਰ ਮੇਰੇ ਮੈਨੂੰ ਕਹਿੰਦੇ ਆ, ਨਵੇਂ ਸ਼ਲਾਰੂ ਖਹਿੰਦੇ ਆ
ਜਾਨ ਪਿਆਰ ਨਹੀਂ ਹੋਣੀ ਜੋ ਸ਼ੇਰ ਨਾ' ਪੰਗੇ ਲੈਂਦੇ ਆ
ਹੋ, ਡੱਸੇ ਬਿਨਾਂ ਸ਼ਿਕਾਰ ਨਹੀਂ ਕਰਦਾ
ਪਿੱਠ 'ਤੇ ਗੱਭਰੂ ਵਾਰ ਨਹੀਂ ਕਰਦਾ
ਹੋ, ਡੱਸੇ ਬਿਨਾਂ ਸ਼ਿਕਾਰ ਨਹੀਂ ਕਰਦਾ
ਪਿੱਠ 'ਤੇ ਗੱਭਰੂ ਵਾਰ ਨਹੀਂ ਕਰਦਾ
ਹੋ, light ਨਾ ਲੈ ਜਈ Mani Redu ਨੂੰ
ਮਾਫ਼ ਵੀ ਉਂਜ ਹਰ ਵਾਰ ਨਹੀਂ ਕਰਦਾ
ਵੇ ਸਾਰੇ ਸ਼ਹਿਰ 'ਚ ਤੇਰੇ ਚਰਚੇ ਨੇ
ਭਾਵੇਂ ਛੱਤੀ ਪਰਚੇ ਨੇ
ਤੰਬੂ ਵਾਲੇ ਪਿੰਡ ਤਾਹੀਓਂ ਤੈਨੂੰ
"ਅੜ੍ਹਬ ਜਿਹਾ ਜੱਟ" ਕਹਿੰਦੇ ਆ
ਯਾਰ ਮੇਰੇ ਮੈਨੂੰ ਕਹਿੰਦੇ ਆ, ਨਵੇਂ ਸ਼ਲਾਰੂ ਖਹਿੰਦੇ ਆ
ਜਾਨ ਪਿਆਰ ਨਹੀਂ ਹੋਣੀ ਜੋ ਸ਼ੇਰ ਨਾ' ਪੰਗੇ ਲੈਂਦੇ ਆ
ਵੇ ਵੈਰੀਆਂ ਦੇ ਸਿਰ ਖੋਲ ਕੇ ਧਰਤੇ
ਹੋ, ਡੌਲਿਆਂ ਦੇ ਨਾਲ ਤੋਲ ਕੇ ਧਰਤੇ
ਓ, ਜੋ ਸੀ ਖੁਦ ਨੂੰ ਘੈਂਟ ਕਹਾਉਂਦੇ
ਹੋ, ਪੈਰਾਂ ਦੇ ਵਿਚ ਰੋਲ ਕੇ ਧਰਤੇ
ਪੈਰਾਂ ਦੇ ਵਿਚ ਰੋਲ ਕੇ ਧਰਤੇ
ਵੇ ਲੰਡੂਆਂ ਦੀ ਇੱਕ ਭੀੜ ਜਹੀ
ਉਡੀ ਫ਼ਿਰੇ ਕਤੀੜ੍ਹ ਜਹੀ
ਬਣਦੇ ਸੀ ਜੋ Khabi Khan
ਹੁਣ ਗੋਡੇ ਭਾਰ ਨਾ ਸਹਿੰਦੇ ਆ
ਯਾਰ ਮੇਰੇ ਮੈਨੂੰ ਕਹਿੰਦੇ ਆ, ਨਵੇਂ ਸ਼ਲਾਰੂ ਖਹਿੰਦੇ ਆ
ਦੱਸ ਕੀ ਜੱਟ ਦਾ ਪੱਟ ਲੈਣਗੇ? ਕੁੱਤੇ ਭੌਂਕਦੇ ਰਹਿੰਦੇ ਆ
ਯਾਰ ਮੇਰੇ ਮੈਨੂੰ ਕਹਿੰਦੇ ਆ, ਨਵੇਂ ਸ਼ਲਾਰੂ ਖਹਿੰਦੇ ਆ
ਦੱਸ ਕੀ ਜੱਟ ਦਾ ਪੱਟ ਲੈਣਗੇ? ਕੁੱਤੇ ਭੌਂਕਦੇ ਰਹਿੰਦੇ ਆ
ਹੋ, ਯਾਰ ਮੇਰੇ ਮੈਨੂੰ, ਹੋ
ਹੋ, ਯਾਰ ਮੇਰੇ ਮੈਨੂੰ, ਹਾਏ
ਜਾਹੀਂ ਪਿਆਰ ਨਹੀਂ ਹੋਣੀ ਜੋ ਸ਼ੇਰ ਨਾ' ਪੰਗੇ ਲੈਂਦੇ ਆ
Поcмотреть все песни артиста
Other albums by the artist