ਤੂੰਹੀ ਤੋੜੀ ਸੀ, ਮਜ਼ਬੂਰੀ ਥੋੜੀ ਸੀ
ਮੈਂ ਰੋਕਿਆ ਸੀ ਤੈਨੂੰ, ਮੇਰੀ ਗੱਲ ਤੂੰ ਮੋੜੀ ਸੀ
ਹਾਂ, ਤੋੜਨ ਵੇਲੇ ਗੱਲ ਦਾ ਵੀ ਮੌਕਾ ਤੂੰ ਨਹੀਂ ਦਿੱਤਾ
ਇਹ ਕੋਈ ਗੱਲ ਬਣਦੀ ਐ, ਹੁਣ ਮਿਲਣਾ ਤੂੰ ਚਾਹੁੰਨੀ ਐਂ
ਆਪੇ ਛੱਡਿਆ ਸੀ ਤੂੰ ਮੈਨੂੰ ਉਹਦੇ ਕਰਕੇ ਨੀ
ਉਹਦੀ ਹੋ ਕੇ ਹੁਣ ਤੂੰ ਮੈਨੂੰ phone ਕਿਉਂ ਲਾਉਣੀ ਐਂ? ਹੈਂ
ਆਪੇ ਛੱਡਿਆ ਸੀ ਤੂੰ ਮੈਨੂੰ ਉਹਦੇ ਕਰਕੇ ਨੀ
ਉਹਦੀ ਹੋ ਕੇ ਹੁਣ ਤੂੰ ਮੈਨੂੰ phone ਕਿਉਂ ਲਾਉਣੀ ਐਂ? ਹੈਂ
♪
ਹਾਂ, ਮੈਂ ਤਾਂ ਖੁਸ਼ ਹਾਂ, ਕੀ ਕਰਾਂ ਜੇ ਹੁਣ ਤੂੰ ਖੁਸ਼ ਨਹੀਂ?
ਤੂੰ ਮੇਰੇ ਲਈ Ex ਤੋਂ ਵੱਧ ਕੇ ਹੁਣ ਤਾਂ ਕੁੱਛ ਨਹੀਂ
ਚੱਲੋ-ਚੱਲੋ, ਹੁਣ ਹੱਟੋ ਜੀ, ਮਿੱਟੀ ਨਾ ਪੱਟੋ ਜੀ
ਹੁਣ ਕੋਈ ਫ਼ਾਇਦਾ ਨਹੀਂ, ਤੁਸੀਂ phone ਨੂੰ ਕੱਟੋ ਜੀ
ਹਾਂ, ਤੇਰੇ ਲਈ story ਕੋਈ ਹੁਣ ਨਹੀਂ ਪਾਈ ਦੀ
ਤੇਰੇ ਮੱਤਲਬ ਦਾ ਨਹੀਂ ਕੁੱਛ ਜੋ ਦੇਖਣ ਆਉਂਦੀ ਐਂ
ਆਪੇ ਛੱਡਿਆ ਸੀ ਤੂੰ ਮੈਨੂੰ ਉਹਦੇ ਕਰਕੇ ਨੀ
ਉਹਦੀ ਹੋ ਕੇ ਹੁਣ ਤੂੰ ਮੈਨੂੰ phone ਕਿਉਂ ਲਾਉਣੀ ਐਂ? ਹੈਂ
ਆਪੇ ਛੱਡਿਆ ਸੀ ਤੂੰ ਮੈਨੂੰ ਉਹਦੇ ਕਰਕੇ ਨੀ
ਉਹਦੀ ਹੋ ਕੇ ਹੁਣ ਤੂੰ ਮੈਨੂੰ phone ਕਿਉਂ ਲਾਉਣੀ ਐਂ? ਹੈਂ
♪
ਹਾਂ, ਮੇਰੇ ਕਿਉਂ ਇਰਾਦੇ ਤੈਨੂੰ ਕੱਚੇ ਲੱਗਦੇ ਸੀ?
ਅਸੀਂ ਪਿਆਰ ਜਤਾਉਂਦੇ ਸੀ ਤਾਂ ਤੈਨੂੰ ਬੱਚੇ ਲੱਗਦੇ ਸੀ
ਅੱਛੇ ਦੇ ਵੇ, ਮਨ ਦੇ ਸੱਚੇ ਦੇ ਵੇ
ਇਹੀ ਕਹਿ ਸਕਦੇ ਹਾਂ, ਰੱਬ ਥੋਨੂੰ ਬੱਚੇ ਦੇਵੇ
ਹਾਂ, ਚੰਗਾ ਭੱਲਾ ਹੈ ਅੱਗਲਾ, ਤੇਰਾ ਦਿਲ ਤੋਂ ਕਰਦਾ ਹੋਉ
ਕਾਹਤੋਂ ਉਹ ਵਿਚਾਰਾ ਬੇਵਕੂਫ਼ ਬਣਾਉਂਦੀ ਐਂ?
ਰੁੱਕ ਜਾਓ, ਮੈਂ ਆਉਣੀ ਆਂ, ਉਹਨੂੰ ਪਿਆਰ ਸਿਖਾਉਣੀ ਆਂ
ਇੱਕ ਵਾਰੀ ਗੱਲ ਕਰਾਵੋ, ਉਹਨੂੰ ਮੈਂ ਹਟਾਉਣੀ ਆਂ
ਹਾਂ, ਚੰਗਾ ਜੀ ਤੁਸੀਂ ਖੁਸ਼ ਰਹੋ, ਪਰ ਆਪਣੇ ਘਰ ਰਹੋ
ਮੈਨੂੰ ਪਿਆਰੀ ਜਿਹੀ ਨੂੰ ਤੂੰ ਕਿਉਂ ਗੁੱਸਾ ਚੜ੍ਹਾਉਣੀ ਐਂ?
ਆਪੇ ਛੱਡਿਆ ਸੀ ਤੂੰ ਇਹਨੂੰ ਉਹਦੇ ਕਰਕੇ ਨੀ
ਉਹਦੀ ਹੋ ਕੇ ਹੁਣ ਤੂੰ ਇਹਨੂੰ phone ਕਿਉਂ ਲਾਉਣੀ ਐਂ? ਹਾਂ
ਆਪੇ ਛੱਡਿਆ ਸੀ ਤੂੰ ਇਹਨੂੰ ਉਹਦੇ ਕਰਕੇ ਨੀ
ਉਹਦੀ ਹੋ ਕੇ ਹੁਣ ਤੂੰ ਇਹਨੂੰ phone ਕਿਉਂ ਲਾਉਣੀ ਐਂ? ਹਾਂ
♪
Yeah, Enzo
Поcмотреть все песни артиста
Other albums by the artist