ਮੈਂ ਬੂਹੇ ਟੱਪ ਕੇ, ਬਾਰੀਆਂ ਵੀ
ਮੈਂ ਤੇਰੀ ਗਲੀ ਆ ਗਈ, ਸੱਜਣਾ
ਮੈਂ ਬੂਹੇ ਟੱਪ ਕੇ, ਬਾਰੀਆਂ ਵੀ
ਮੈਂ ਤੇਰੀ ਗਲੀ ਆ ਗਈ, ਸੱਜਣਾ
♪
ਬੇਗਾਨੇ ਕੀਤੇ ਹਾਏ ਆਪਣੇ ਵੀ
ਲੈ ਤੇਰੀ ਗਲੀ ਆ ਗਈ, ਸੱਜਣਾ
ਮੈਂ ਬੂਹੇ ਟੱਪ ਕੇ, ਬਾਰੀਆਂ ਵੀ
ਮੈਂ ਤੇਰੀ ਗਲੀ ਆ ਗਈ, ਸੱਜਣਾ
♪
ਖੁਦਾ ਦੀ ਖੁਦਾਈ ਵੇ, ਮਾਰ ਮੁਕਾਈ ਵੇ
ਤੇਰੀ ਹਾਏ ਜੁਦਾਈ, ਅੱਲ੍ਹੜ ਮੁਟਿਆਰ ਨੂੰ
ਹਾਂ, ਕਿੰਨਾ ਤੈਨੂੰ ਚਾਹੁੰਦੀ ਵੇ, ਸੀ ਹੱਸਦੀ-ਹਸਾਉਂਦੀ ਵੇ
ਤੇਰੇ ਪਿੱਛੇ ਰੋਂਦੀ, ਹੁਣ ਪੈ ਗਈ ਕਿਹੜੇ ਰਾਹ ਨੂੰ?
ਰਾਤਾਂ ਕਾਲ਼ੀਆਂ ਦੇ ਵਿੱਚ, ਹਾਏ ਤੇਰੀ ਮੈਨੂੰ ਖਿੱਚ
ਲੈ ਤੇਰੀ ਗਲੀ ਆ ਗਈ, ਸੱਜਣਾ
ਮੈਂ ਬੂਹੇ ਟੱਪ ਕੇ, ਬਾਰੀਆਂ ਵੀ
ਮੈਂ ਤੇਰੀ ਗਲੀ ਆ ਗਈ, ਸੱਜਣਾ
♪
ਵਾਲ਼ ਕੰਘੀ ਵੀ ਨਾ ਕੀਤੇ ਮੈਂ, ਤੇਰੇ ਪਿੱਛੇ ਬੁੱਲ੍ਹ ਸੀਤੇ ਮੈਂ
ਗ਼ਮ ਸਾਰੇ ਪੀਤੇ ਮੈਂ, ਬਚਾ ਲੈ ਮੁਟਿਆਰ ਨੂੰ
♪
ਹਾਂ, ਰਾਤਾਂ ਜਾਗ-ਜਾਗ ਕੇ, ਸੁੱਤੇ ਰਹਿ ਗਏ ਭਾਗ ਵੇ
ਉਜੜ ਗਏ ਬਾਗ਼ ਵੇ, ਅਪਨਾ ਲੈ ਮੁਟਿਆਰ ਨੂੰ
ਬੇਗਾਨੇ ਕੀਤੇ ਮੈਂ ਹਾਏ ਆਪਣੇ ਵੀ
ਲੈ ਤੇਰੀ ਗਲੀ ਆ ਗਈ, ਸੱਜਣਾ
ਮੈਂ ਬੂਹੇ ਟੱਪ ਕੇ, ਬਾਰੀਆਂ ਵੀ
ਮੈਂ ਤੇਰੀ ਗਲੀ ਆ ਗਈ, ਸੱਜਣਾ
Поcмотреть все песни артиста
Other albums by the artist