ਚਿੱਠੀਆਂ, ਤੂੰ ਚਿੱਠੀਆਂ ਲਿਖੀਆਂ ਗੱਲਾਂ ਜੋ ਮਿੱਠੀਆਂ ਲਿਖੀਆਂ ਰੱਖੀਆਂ ਮੈਂ, ਸੱਜਨਾ, ਸਾਂਭ ਕੇ ਤੁਝ ਸੇ ਹੀ ਜੀਨਾ ਸਿੱਖੀਆਂ ਯਾਦਾਂ ਤੂੰ ਜਿੰਨੀਆਂ ਦਿੱਤੀਆਂ ਰੱਖੀਆਂ ਮੈਂ, ਸੱਜਨਾ, ਸਾਂਭ ਕੇ आती हो तो बारिश लेते आना जी-भर के रोने का दिल करता है रहती है ये ख़्वाहिश होंठों पर ही जब भी ये दिल मेरा जो भरता है कुछ ख़्वाब हैं लिखे ख़तों में, तुम को सौंप दूँ इस दर्द की ज़मीन पे मैं खुद को रोप दूँ ♪ ਚਿੱਠੀਆਂ, ਤੂੰ ਚਿੱਠੀਆਂ ਲਿਖੀਆਂ ਗੱਲਾਂ ਜੋ ਮਿੱਠੀਆਂ ਲਿਖੀਆਂ ਰੱਖੀਆਂ ਮੈਂ, ਸੱਜਣਾ, ਸਾਂਭ ਕੇ ਤੁਝ ਸੇ ਹੀ ਜੀਨਾ ਸਿੱਖੀਆਂ ਯਾਦਾਂ ਤੂੰ ਜਿੰਨੀਆਂ ਦਿੱਤੀਆਂ ਰੱਖੀਆਂ ਮੈਂ, ਸੱਜਣਾ, ਸਾਂਭ ਕੇ ♪ वक्त की थी हमसे कुछ नाराज़गी कह ना सके हम वो बातें आज भी जिनको लिए हम-तुम हो गए जुदा फिर भी वो लम्हे तुम लेते आना आधे-अधूरे से जो छूटे थे तारे भी वो सारे लेते आना जो हमने देखा था कि टूटे थे कुछ चल रहा है साथ-साथ और है कुछ थमा ग़म बह रहा है आस-पास और है कुछ जमा ♪ ਚਿੱਠੀਆਂ, ਤੂੰ ਚਿੱਠੀਆਂ ਲਿਖੀਆਂ ਗੱਲਾਂ ਜੋ ਮਿੱਠੀਆਂ ਲਿਖੀਆਂ ਰੱਖੀਆਂ ਮੈਂ, ਸੱਜਣਾ, ਸਾਂਭ ਕੇ ਤੁਝ ਸੇ ਹੀ ਜੀਨਾ ਸਿੱਖੀਆਂ ਯਾਦਾਂ ਤੂੰ ਜਿੰਨੀਆਂ ਦਿੱਤੀਆਂ ਰੱਖੀਆਂ ਮੈਂ, ਸੱਜਣਾ, ਸਾਂਭ ਕੇ